ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਕੁਝ ਸਮਾਂ ਪਿੱਛੋਂ ਹੀ ਸਰਕਾਰ ‘ਤੇ ਸੰਕਟ ਦੇ ਬੱਦਲ ਛਾ ਗਏ ਹਨ। ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਨੂੰ ਲੈ ਕੇ ਮੰਤਰੀਆਂ ਨੇ ਹੀ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਉਲਝਣ ਵਿੱਚ ਪਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਸੀ। ਹਾਈਕਮਾਨ ਨੇ ਭਾਜਪਾ ਆਗੂ ਜੈ ਰਾਮ ਠਾਕੁਰ ਨੂੰ ਮੁੱਖ ਮੰਤਰੀ ਬਣਾਇਆ। ਬੀਤੀ 26 ਦਸੰਬਰ ਨੂੰ ਜੈ ਰਾਮ ਨੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ। ਉਨ੍ਹਾਂ ਦੇ ਨਾਲ 11 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ ਸੀ। ਪਰ ਦੋ ਦਿਨ ਲੰਘਣ ਬਾਅਦ ਵੀ ਮੰਤਰੀਆਂ ‘ਚ ਵਿਭਾਗਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਾ ਬਣ ਸਕੀ। ਇਸ ਸਬੰਧੀ ਕੱਲ੍ਹ ਵੀ ਬੈਠਕ ਹੋਈ, ਪਰ ਕੁਝ ਮੰਤਰੀਟਾਂ ਦੇ ਚਾਰ-ਚਾਰ ਵਿਭਾਗਾਂ ਦੀ ਮੰਗ ‘ਤੇ ਅੜਣ ਕਾਰਨ ਗੱਲ ਨਹੀਂ ਬਣ ਸਕਦੀ। ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦਿੱਲੀ ਰਵਾਨਾ ਹੋ ਗਏ। (BJP Govt.)
ਤਾਜ਼ਾ ਖ਼ਬਰਾਂ
Medical Research: ਜੀਤ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 130ਵੇਂ ਸਰੀਰਦਾਨੀ
Medical Research: (ਸੁਖਨਾਮ...
Punjab News: ਕੇਂਦਰੀ ਬਜਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਇਆ ਵੱਡਾ ਬਿਆਨ, ਜਾਣੋ
ਭਗਵੰਤ ਮਾਨ ਬਜਟ ’ਤੇ ਭੜਕੇ, ਪ...
Faridkot News: ਐਸਐਸਪੀ ਡਾ. ਪ੍ਰਗਿਆ ਜੈਨ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ
ਇਸ ਦੌਰਾਨ ਆਮ ਪਬਲਿਕ ਨੂੰ ਮਿਲ...
Budget 2026: 1 ਅਪਰੈਲ ਤੋਂ ਬਦਲੇਗਾ ਆਮਦਨ ਕਰ ਕਾਨੂੰਨ, ਤੁਹਾਡੀ ਕਮਾਈ ਤੇ ਬੱਚਤ ’ਤੇ ਕੀ ਹੋਵੇਗਾ ਅਸਰ, ਦੋ ਮਿੰਟਾਂ ’ਚ ਸਮਝੋ?
Budget 2026: ਨਵੀਂ ਦਿੱਲੀ (...
Haryana CM On Budget: ਬਜਟ ਵਿਕਸਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਾਲਾ ਇਤਿਹਾਸਕ ਦਸਤਾਵੇਜ: ਨਾਇਬ ਸਿੰਘ ਸੈਣੀ
Haryana CM On Budget: ਚੰਡ...
Union Budget Criticism: ਮਲਿਕਾਰਜੁਨ ਖੜਗੇ ਨੇ ਬਜਟ ਨੂੰ ਖਾਲੀ ਦੱਸਿਆ, ਰਾਹੁਲ ਗਾਂਧੀ ਨੇ ਕਿਹਾ ਮਹੱਤਵਪੂਰਨ ਮੁੱਦਿਆਂ ਨੂੰ ਕੀਤਾ ਅਣਗੌਲਿਆ
Union Budget Criticism: ਨ...
Budget 2026: ਬਜਟ 2026 ਆਮ ਲੋਕਾਂ ਲਈ ਰਿਹਾ ਖਾਸ, ਆਈ.ਟੀ.ਆਰ. ਪ੍ਰੋਸੈਸਿੰਗ ਵਿੱਚ ਆਸਾਨੀ ਅਤੇ ਟੀ.ਸੀ.ਐਸ. ਦਰਾਂ ਹੋਈਆਂ ਘੱਟ
Budget 2026: ਨਵੀਂ ਦਿੱਲੀ, ...
Pat Cummins: ਜ਼ਖਮੀ ਪੈਟ ਕੰਮਿਸ ਟੀ20 ਵਿਸ਼ਵ ਕੱਪ ਤੋਂ ਬਾਹਰ, ਮਾਰਸ਼ ਕਰਨਗੇ ਕਪਤਾਨੀ
ਕੰਗਾਰੂਆਂ ਨੇ ਕੀਤੇ 2 ਬਦਲਾਅ ...
Ludhiana News: ਹਾਈ ਟੈਂਸ਼ਨ ਲਾਈਨ ਕਾਰਨ ਵਾਪਰਿਆ ਹਾਦਸਾ, ਜ਼ਿੰਦਾ ਸੜਿਆ ਡਰਾਈਵਰ
ਬਿਜ਼ਲੀ ਤਾਰ ’ਚ ਫਸਣ ਕਾਰਨ 16 ...
Nuclear Engineering Career: ਨਿਊਕਲੀਅਰ ਇੰਜੀਨੀਅਰਿੰਗ ਵਿੱਚ ਕਰੀਅਰ, ਸੰਭਾਵਨਾਵਾਂ ਨਾਲ ਭਰਪੂਰ ਇੱਕ ਵਿਸ਼ੇਸ਼ ਖੇਤਰ
Nuclear Engineering Caree...














