ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਸਿੰਘ ਚੀਮਾ ਵਿਆਹ ਬੰਧਨ ’ਚ ਬੱਝੇ

Nighat Aujla

ਅੰਮ੍ਰਿਤਸਰ (ਰਾਜਨ ਮਾਨ)। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਨਿੱਗ੍ਹਤ ਔਜਲਾ (Nighat Aujla) ਤੇ ਤੇਜਪ੍ਰਤਾਪ ਸਿੰਘ ਚੀਮਾ (Tejpratap Singh Cheema) ਵਿਆਹ ਦੇ ਬੰਧਨ ਵਿੱਚ ਬੱਝ ਗਏ। ਗੁਰਜੀਤ ਸਿੰਘ ਔਜਲਾ ਤੇ ਰਾਵਿੰਦਰ ਸਿੰਘ ਚੀਮਾ ਪਰਿਵਾਰ ਨੂੰ ਵਧਾਈਆਂ ਤੇ ਨਵ-ਵਿਆਹੁਤਾ ਜੋੜੀ ਨਿਗਤ ਔਜਲਾ ਤੇ ਤੇਜ ਪ੍ਰਤਾਪ ਸਿੰਘ ਚੀਮਾ ਨੂੰ ਅਸ਼ੀਰਵਾਦ ਅਤੇ ਵਿਆਹ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਸਾਬਾਕਾ ਉਪ-ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠਾ , ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਓ. ਪੀ. ਸੋਨੀ, ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਤਰ-ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਦੇਵ ਅੰਬਿਕਾ ਸਮੇਤ ਪੰਜਾਬ ਦੇ ਕਈ ਮੰਤਰੀ ਤੇ ਵਿਧਾਇਕ ਤੇ ਹੋਰ ਆਗੂ ਹਾਜ਼ਰ ਸਨ।

ਵਿਧਾਇਕਾਂ ਦੇ ਸੁਆਲਾਂ ਨੂੰ ਲੱਗਿਆ ਨਿਯਮਾਂ ਦਾ ਗ੍ਰਹਿਣ, ਨਹੀਂ ਮਿਲਣਗੇ 300 ਤੋਂ ਜ਼ਿਆਦਾ ਸੁਆਲਾਂ ਦੇ ਜੁਆਬ

LEAVE A REPLY

Please enter your comment!
Please enter your name here