ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਸਰਸਾ ’ਚ ਮੌਸਮ ...

    ਸਰਸਾ ’ਚ ਮੌਸਮ ਸੁਹਾਵਣਾ, ਹਲਕੀ ਬੂੰਦਾਂਬਾਂਦੀ

    Weather of Punjab

    ਸਰਸਾ ’ਚ ਮੌਸਮ ਸੁਹਾਵਣਾ, ਹਲਕੀ ਬੂੰਦਾਂਬਾਂਦੀ

    ਸਰਸਾ (ਸੱਚ ਕਹੂੰ ਨਿਊਜ਼)। ਬੁੱਧਵਾਰ ਸਵੇਰੇ ਹਲਕੇ ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਲੋਕ ਗਰਮੀ ਕਾਰਨ ਪ੍ਰੇਸ਼ਾਨ ਸਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਪਾਰੇ ’ਚ ਵੀ ਗਿਰਾਵਟ ਦਰਜ ਕੀਤੀ ਗਈ ਸਵੇਰੇ ਆਸਮਾਨ ’ਚ ਬੱਦਲ ਛਾ ਗਏ ਸਨ ਤੇ ਕੁਝ ਦੇਰ ਬਾਅਦ ਹੀ ਮੀਂਹ ਪੈਣ ਲੱਗਿਆ ਰੁਕ-ਰੁਕ ਹਲਕਾ ਮੀਂਹ ਪੈ ਰਿਹਾ ਹੈ ਕਿਤੇ ਤੇਜ਼ ਤਾਂ ਕਿਤੇ ਘੱਟ ਮੀਂਹ ਦਰਜ ਕੀਤਾ ਗਿਆ। ਮੀਂਹ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਲੋਕ ਘਰਾਂ ’ਚੋਂ ਬਾਹਰ ਗਲੀ-ਮੁਹੱਲਿਆਂ ਦੀਆਂ ਸੜਕਾਂ ’ਤੇ ਅਤੇ ਘਰਾਂ ਦੀ ਬਾਲਕੋਨੀ ’ਤੇ ਮੌਸਮ ਦਾ ਆਨੰਦ ਲੈਂਦੇ ਦਿਖਾਈ ਦਿੱਤੇ ਆਸਮਾਨ ’ਤੇ ਬੱਦਲ ਛਾਏ ਰਹੇ ਮੌਸਮ ਵਿਭਾਗ ਨੇ ਅਗਲੇ ਦੋ ਦਿਨ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ TwitterInstagramLinkedin , YouTube ‘ਤੇ ਫਾਲੋ ਕਰੋ