ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home Breaking News ਸ੍ਰੀਨਗਰ ’ਚ ਜੇ...

    ਸ੍ਰੀਨਗਰ ’ਚ ਜੇਕੇਸੀਸੀਐਸ ਦਫ਼ਤਰ ’ਤੇ ਐਨਆਈ ਦਾ ਛਾਪਾ

    NIA Raid
    ਫਾਈਲ ਫੋਟੋ

    ਸ੍ਰੀਨਗਰ ’ਚ ਜੇਕੇਸੀਸੀਐਸ ਦਫ਼ਤਰ ’ਤੇ ਐਨਆਈ ਦਾ ਛਾਪਾ

    (ਏਜੰਸੀ) ਸ੍ਰੀਨਗਰ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਇੱਥੇ ਜੰਮੂ ਕਸ਼ਮੀਰ ਕੋਲੀਸ਼ਨ ਆਫ਼ ਸਿਵਲ ਸੁਸਾਈਟੀਜ਼ (ਜੇਕੇਸੀਸੀਐਸ) ਦਫ਼ਤਰ ’ਚ ਸੋਮਵਾਰ ਨੂੰ ਛਾਪੇ ਮਾਰੇ। ਐਨਆਈਏ ਦੇ ਸੂਤਰਾਂ ਅਨੁਸਾਰ ਸ੍ਰੀਨਗਰ ’ਚ ਅਮੀਰਾ ਕਦਲ ਪੁਲ ਕੋਲ ਬੂੰਡ ਦਫ਼ਤਰ ’ਚ ਛਾਪੇਮਾਰੀ ਜਾਰੀ ਹੈ। ਪੁਲਿਸ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨ ਤਲਾਸ਼ੀ ’ਚ ਐਲਆਈਏ ਦੀ ਮੱਦਦ ਕਰ ਰਹੇ ਹਨ ਪਿਛਲੇ ਦਿਨੀਂ ਐਨਆਈਏ ਨੇ ਸਮੂਹ ਦੇ ਪ੍ਰੋਗਰਾਮ ਸਮਨਵਯਕ ਦੇ ਘਰ ਦੀ ਤਲਾਸ਼ੀ ਲਈ ਸੀ ਜੇਕੇਸੀਸੀਸ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦਸਤਾਵੇਜੀਕਰਨ ਕਰਦਾ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ