ਕਤਰ ਨੇ ਭਾਰਤੀਆਂ ਦੇ ਪ੍ਰਵੇਸ਼ ‘ਤੇ ਰੋਕ ਲਗਾਈ
ਨਵੀਂ ਦਿੱਲੀ, ਏਜੰਸੀ। ਪੱਛਮੀ ਏਸ਼ਿਆਈ ਦੇਸ਼ ਕਤਰ ਨੇ ਕੋਰੋਨਾ ਵਾਇਰਸ 'ਕੋਵਿਡ-19' ਦੇ ਮੱਦੇਨਜ਼ਰ ਭਾਰਤ ਅਤੇ ਕੁਝ ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਉਸ ਦੀ ਸੀਮਾ 'ਚ ਪ੍ਰਵੇਸ਼ 'ਤੇ
ਧੀ ਨੇ ਵਧਾਇਆ ਪਿਤਾ ਦਾ ਮਾਨ, ਲੀਵਰ ਦੇ ਕੇ ਬਚਾਈ ਜਾਨ
ਅੱਜ ਦੇ ਦੌਰ 'ਚ ਜਿੱਥੇ ਬੱਚੇ ਆਪਣੇ ਮਾਤਾ-ਪਿਤਾ ਦੀ ਸੰਭਾਲ ਤੋਂ ਭੱਜ ਰਹੇ ਹਨ ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚਲਦੇ ਹੋਏ ਡੇਰਾ ਸ਼ਰਧਾਲੂ ਆਪਣੇ ਜਨਮ ਦਾਤਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ। ਕੁਝ ਅਜਿਹਾ ਹੀ ਕਰ ਦਿਖਾਇਆ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾ ਦੀ ਸਾਬਕਾ ਵਿਦਿਆਰਥਣ ਨੇਹਾ ਇੰਸਾਂ ਨੇ।
ਸੈਂਸੇਕਸ 2345, ਨਿਫਟੀ 638 ਪੁਆਇੰਟ ਅੰਕ ਡਿੱਗਿਆ
ਸੈਂਸਕਸ Sensex 'ਚ ਗਿਰਾਵਟ ਦਾ ਰੁਖ ਸੋਮਵਾਰ ਨੂੰ ਵੀ ਜਾਰੀ ਹੈ ਸਾਊਦੀ ਅਰਬ ਦੇ ਤੇਲ ਦੀਆਂ ਕੀਮਤਾਂ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਕਰੂਡ ਆਇਲ ਦੀਆਂ ਕੀਮਤਾਂ 'ਚ 30 ਫੀਸਦੀ ਦੀ ਗਿਰਾਵਟ ਆਈ ਕੋਰੋਨਾ ਵਾਇਰਸ ਅਤੇ ਕਰੂਡ ਆਇਲ ਦੇ ਦਬਾਅ 'ਚ ਬਜਾਰ 'ਚ ਨਿਵੇਸ਼ਕ ਘਬਰਾਏ ਹਨ।
ਗੈਸ ਟੈਂਕਰ-ਟਵੇਰਾ ਦੀ ਟੱਕਰ, ਪੰਜ ਦੀ ਮੌਤ
ਸਰਸਾ, ਸੱਚ ਕਹੂੰ ਨਿਊਜ਼। ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਪਨਿਹਾਰੀ ਦੇ ਨੇੜੇ ਗੈਸ ਟੈਂਕਰ ਅਤੇ ਟਵੇਰਾ ਗੱਡੀ ਦੀ ਟੱਕਰ ਵਿੱਚ ਟਵੇਰਾ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ।
ਕੌਮਾਂਤਰੀ ਮਹਿਲਾ ਦਿਵਸ : ਪ੍ਰਧਾਨ ਮੰਤਰੀ ਦਾ ਸੋਸ਼ਲ ਮੀਡੀਆ ਅਕਾਊਂਟ ਸੱਤ ਔਰਤਾਂ ਨੇ ਸੰਭਾਲਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ (International Women's day) ਮੌਕੇ ਐਤਵਾਰ ਸਵੇਰੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਸੱਤ ਸਨਮਾਨਿਤ ਔਰਤਾਂ ਦੇ ਹੱਥ ਸੌਂਪ ਦਿੱਤਾ।