ਪੀਆਰਟੀਸੀ ਕਰਮਚਾਰੀਆਂ ਨੇ ਮੋਤੀ ਮਹਿਲਾਂ ਵੱਲ ਕੀਤਾ ਰੋਸ ਮਾਰਚ, ਪੁਲਿਸ ਨੇ ਰਸਤੇ ‘ਚ ਰੋਕਿਆ
ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੀਆਰਟੀਸੀ ਦੇ ਸੈਕੜੇ ਕਰਮਚਾਰੀਆਂ ਕੀਤੀ ਰੋਹ ਭਰਪੂਰ ਰੈਲੀ
ਕੇਂਦਰ ਸਰਕਾਰ ਦੇ ਸੱਦੇ ਨੂੰ ਕਿਸਾਨਾਂ ਨੇ ਕੀਤਾ ਰੱਦ, ਸੱਦੇ ਨੂੰ ਕਰਾਰ ਦਿੱਤਾ ਸਿਰਫ਼ ਇੱਕ ‘ਕਲਾਸ’
ਸਰਕਾਰ ਨੇ ਨਹੀਂ ਸਗੋਂ ਇੱਕ ਅਧਿਕਾਰੀ ਨੇ ਦਿੱਤਾ ਸੀ ਸੱਦਾ, ਸਾਨੂੰ ਸਮਝਾਉਣਾ ਚਾਹੁੰਦਾ ਸੀ ਐਕਟ ਬਾਰੇ
ਕਿਹਾ, ਅਧਿਕਾਰੀ ਨੇ ਕੀਤੀ ਐ ਕਿਸਾਨਾਂ ਦੀ ਬੇਇੱਜ਼ਤੀ, ਮੁੜ ਨਾ ਦੁਹਰਾਉਣ ਇਹੋ ਜਿਹੀ ਗਲਤੀ
ਨਵਜੋਤ ਸਿੱਧੂ ਲਈ ਨਹੀਂ ਐ ਕੋਈ ਸੀਟ ਖ਼ਾਲੀ, ਨਰਾਜ਼ ਸਿੱਧੂ ਨੂੰ ਕਾਂਗਰਸ ਨੇ ਦਿਖਾਈਆ ਅੱਖਾਂ
ਸਿੱਧੂ ਦੇ ਵਤੀਰੇ ਤੋਂ ਕਾਂਗਰਸ ਪਾਰਟੀ ਹੋਈ ਨਰਾਜ਼, ਹਰੀਸ ਰਾਵਤ ਪਿਛਲੇ ਬਿਆਨਾਂ ਤੋਂ ਪਲਟੇ
ਰਾਹੁਲ ਗਾਂਧੀ ਲੈਣਗੇ ਜਲਦ ਫੈਸਲਾ, ਨਵਜੋਤ ਸਿੱਧੂ ਨੂੰ ਕੋਈ ਜਿੰਮੇਵਾਰੀ ਦੇਣੀ ਐ ਜਾਂ ਫਿਰ ਨਹੀਂ