ਹੁਣ ਨਿਯਮ ਤੋੜੇ ਤੋਂ ਭਾਰੀ ਹੋਏਗਾ ਜੁਰਮਾਨਾ, ਏਕਾਂਤਵਾਸ ਤੋੜਨ ‘ਤੇ 5 ਹਜ਼ਾਰ ਤਾਂ ਰੈਸਟੋਰੈਂਟ ਨੂੰ ਹੋਏਗਾ 10 ਹਜ਼ਾਰ ਜੁਰਮਾਨਾ
ਕੈਪਟਨ ਅਮਰਿੰਦਰ ਸਿੰਘ ਨੇ ਇਕੱਠਾਂ ਵਿੱਚ ਸਮਾਜਿਕ ਜਨਤਕ ਵਿੱਥ ਦੀਆਂ ਬੰਦਿਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵੀ 10000 ਰੁਪਏ ਜੁਰਮਾਨਾ ਕਰਨ ਦਾ ਐਲਾਨ ਕੀਤਾ
ਕੋਵਿਡ-19 ਦੇ 1.73 ਲੱਖ ਨਮੂਨਿਆਂ ਦਾ ਲੈਬ ਪ੍ਰੀਖਣ ਕਰਕੇ ਉੱਤਰੀ ਭਾਰਤ ਦੀ ਮੋਹਰੀ ਲੈਬ ਬਣੀ ਵੀ.ਆਰ.ਡੀ. ਲੈਬ
8 ਮਾਰਚ ਤੋਂ 40 ਨਮੂਨੇ ਟੈਸਟ ਕਰਨ ਤੋਂ ਲੈਕੇ ਹੁਣ ਪ੍ਰਤੀ ਦਿਨ 5000 ਟੈਸਟ ਕਰਨ 'ਚ ਪ੍ਰਾਪਤ ਕੀਤੀ ਸਫ਼ਲਤਾ