ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਯਾਤਰੂ ਗੱਡੀਆਂ ਨੂੰ ਲਾਂਘਾ ਨਾ ਦਿੱਤਾ
ਸਵੇਰੇ 3 ਵਜੇ ਤੋਂ ਭਾਰੀ ਠੰਡ ਦੇ ਬਾਵਜੂਦ ਜੰਡਿਆਲਾ ਗੁਰੂ ਰੇਲ ਟਰੈਕ ਕੀਤਾ ਫਿਰ ਤੋਂ ਜਾਮ
ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ‘ਚ ਅੜਿੱਕਾ ਨਾ ਬਣੇ, ਸਾਡੀ ਟੱਕਰ ਕੇਂਦਰ ਨਾਲ
ਹਰਿਆਣਾ ਸਰਕਾਰ ਦੀਆਂ ਪਾਬੰਦੀਆਂ ਵਿਰੁੱਧ ਪੰਜਾਬ ਦੇ ਕਿਸਾਨਾਂ 'ਚ ਉੱਠਿਆ ਰੋਹ