ਵਿਕਾਸ ਦੂਬੇ ਦਾ ਖਾਸ ਅਮਰ ਦੂਬੇ ਢੇਰ, ਪ੍ਰਭਾਤ ਮਿਸ਼ਰਾ ਗ੍ਰਿਫਤਾਰ
ਲੋੜੀਂਦੇ ਗੈਂਗਸਟਰ ਵਿਕਾਸ ਦੂਬੇ ਨੂੰ ਫੜਨ ਲਈ ਯੂਪੀ ਐਸਟੀਐਫ ਤੇਜ਼ ਕਾਰਵਾਈ ਕਰ ਰਹੀ ਹੈ। ਅੱਜ ਸਵੇਰੇ ਉੱਤਰ ਪ੍ਰਦੇਸ਼ ਦੀ ਐਸਟੀਐਫ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ।
ਲੁਧਿਆਣਾ ‘ਚ ਗੈਸ ਏਜੰਸੀ ਦੇ ਕਰਿੰਦੇ ਤੋਂ ਲੁੱਟੇ 11 ਲੱਖ 70 ਹਜ਼ਾਰ ਰੁਪਏ
ਲੁਧਿਆਣਾ ਡਾਬਾ ਥਾਣਾ ਦੇ ਅਧੀਨ ਆਉਂਦੇ ਸੁਖਦੇਵ ਨਗਰ ਵਿੱਚ ਅੱਜ ਮੋਟਰ ਸਾਇਕਲ 'ਤੇ ਸਵਾਰ ਤਿੰਨ ਲੁਟੇਰਿਆਂ ਵੱਲੋਂ ਇਕ ਗੈਸ ਏਜੰਸੀ ਦੇ ਕਰਿੰਦੇ ਤੋਂ ਤਕਰੀਬਨ 11 ਲੱਖ 70 ਹਜ਼ਾਰ ਰੁਪਏ ਲੁੱਟੇ ਗਏ।
‘ਸ਼ਰਧਾਲੂਆਂ ਤੇ ਪੂਜਨੀਕ ਗੁਰੂ ਜੀ ਦੇ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਝੂਠ ਦਾ ਪੁਲੰਦਾ’
ਪੰਜਾਬ ਪੁਲਿਸ ਨੇ ਬੇਅਦਬੀ ਮਾਮਲੇ 'ਚ ਪੂਜਨੀਕ ਗੁਰੂ ਜੀ ਦਾ ਨਾਂਅ ਜੋੜ ਕੇ ਜਾਂਚ ਦੇ ਨਾਂਅ 'ਤੇ ਸਿਰਫ਼ ਇੱਕ ਝੂਠ ਦਾ ਪੁਲੰਦਾ ਹੀ ਤਿਆਰ ਕੀਤਾ ਹੈ।