ਮੱਧ ਪ੍ਰਦੇਸ਼: ਕਾਂਗਰਸ ਵਿਧਾਇਕ ਦੇ ਭਰਾ ਦੀ ਅਰਜ਼ੀ ‘ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
ਮਾਣਯੋਗ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਮਾਮਲੇ 'ਚ ਕਾਂਗਰਸ ਦੇ 16 ਬਾਗੀ ਵਿਧਾਇਕਾਂ 'ਚੋਂ ਇੱਕ ਵਿਧਾਇਕ ਦੇ ਭਰਾ ਦੀ ਅਰਜ਼ੀ 'ਤੇ ਬੁੱਧਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ।
ਸੁਖਬੀਰ ਵੱਲੋਂ ਕੈਪਟਨ ਨੂੰ ‘ਝੂਠਾ, ਨਿਕੰਮਾ ਅਤੇ ਬੇਸ਼ਰਮ’ ਮੁੱਖ ਮੰਤਰੀ ਕਰਾਰ
sukhbir badal press conference | ਪਿਛਲੇ ਤਿੰਨ ਸਾਲਾਂ ਦੌਰਾਨ ਸਿਵਾਏ ਝੂਠ ਤੋਂ ਕੁਝ ਨਹੀਂ ਬੋਲਿਆ ਮੁੱਖ ਮੰਤਰੀ, ਹੁਣ ਵੀ ਨਹੀਂ ਆਉਂਦੀ ਸ਼ਰਮ : ਸੁਖਬੀਰ
ਹੁਣ ਸਾਰੇ ਸ਼ਾਪਿੰਗ ਮਾਲ, ਕਿਸਾਨ ਮੰਡੀਆਂ ਅਤੇ ਅਜਾਇਬ ਘਰਾਂ ਨੂੰ ਵੀ ਤਾਲੇ ਲਗਾਉਣ ਦੇ ਆਦੇਸ਼, ਰਹਿਣਗੇ ਬੰਦ
Corona Effect Punjab | ਧਾਰਮਿਕ ਸੰਸਥਾਵਾਂ ਅਤੇ ਡੇਰਾ ਪ੍ਰਬੰਧਕਾਂ ਨੂੰ ਆਪਣੇ ਧਾਰਮਿਕ ਸਮਾਗਮ ਮੁਲਤਵੀ ਕਰਨ ਲਈ ਕਿਹਾ
ਪਿਛਲੇ 24 ਘੰਟਿਆਂ ‘ਚ 862 ਲੋਕਾਂ ਦੀ ਮੌਤ : ਡਬਲਿਊ.ਐੱਚ.ਓ.
ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਨੂੰ ਵਿਸ਼ਵ ਮਹਾਂਮਾਰੀ ਐਲਾਨਿਆ ਹੋਇਆ ਹੈ। ਇਸ ਮਹਾਮਾਰੀ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਮੌਤ ਦੇ ਮੂੰਹ 'ਚ ਭੇਜ ਦਿੱਤਾ ਹੈ।
ਬ੍ਰਿਟੇਨ ਦੀ ਸੰਸਦ ਦੇ ਦਰਵਾਜ਼ੇ ਸੈਲਾਨੀਆਂ ਲਈ ਬੰਦ
ਕਰੋਨਾ ਵਾਇਰਸ ਫੈਲਣ ਦੇ ਡਰ ਨੇ ਵਿਸ਼ਵ ਪੱਧਰ 'ਤੇ ਸਨਸਨੀ ਫੈਲਾ ਰੱਖੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਬ੍ਰਿਟੇਨ ਨੇ ਵੀ ਇੱਕ ਫੈਸਲਾ ਲਿਆ ਹੈ
ਅਮਰੀਕੀ ਅਰਥਵਿਵਸਥਾ ਮੰਦੀ ਦੀ ਲਪੇਟ ‘ਚ: ਟਰੰਪ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੀ ਅਰਥਵਿਵਸਥਾ ਸ਼ਾਇਦ ਮੰਦੀ 'ਚੋਂ ਲੰਘ ਰਹੀ ਹੈ ਪਰ ਵਿਸ਼ਵ ਭਰ 'ਚ
ਤਿੰਨ ਸਾਲਾਂ ਦੌਰਾਨ ਖ਼ਤਮ ਨਹੀਂ ਕਰ ਸਕਿਆ ਮਾਫ਼ੀਆ ਰਾਜ
ਕੈਪਟਨ ਨੇ ਕਬੂਲੀ ਸਰਕਾਰ ਦੀ ਅਸਫਲਤਾ
ਕਿਹਾ, ਮੰਨਦਾ ਹਾਂ ਤਿੰਨ ਸਾਲ 'ਚ ਖ਼ਤਮ ਨਹੀਂ ਕਰ ਸਕਿਆ ਮਾਫ਼ੀਆ ਰਾਜ ਪਰ ਹੁਣ ਜਰੂਰ ਕਰ ਦਿਆਂਗਾ ਖਤਮ
ਚੰਡੀਗੜ, (ਅਸ਼ਵਨੀ ਚਾਵਲਾ)। ਮਾਫ਼ੀਆ ਰਾਜ ਪੰਜਾਬ ਵਿੱਚ ਖ਼ਤਮ ਨਹੀਂ ਹੋਇਆ ਹੈ ਅਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰ ਇਸ ਨੂੰ ਖ਼ਤਮ ਕਰਨ ਵਿੱਚ ਵੀ ਅਸਫ਼ਲ ਸਾਬਤ ਹੋ...
ਇੱਕ ਲੱਖ ਸਰਕਾਰੀ ਅਸਾਮੀਆਂ ਦੋ ਸਾਲਾਂ ‘ਚ ਕਰਾਂਗੇ ਭਰਤੀ
ਮੁੱਖ ਮੰਤਰੀ ਪੰਜਾਬ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਐਲਾਨ
ਕਿਹਾ, ਘਰੇਲੂ ਬਿਜਲੀ ਦਰਾਂ ਹੋਣਗੀਆਂ ਤਰਕਸੰਗਤ
ਲੋਕਪਾਲ ਤੇ ਲਾਲ ਫੀਤਾਸ਼ਾਹੀ ਵਿਰੋਧੀ ਕਾਨੂੰਨ ਪਾਰਦਰਸ਼ਤਾ ਨੂੰ ਮਜ਼ਬੂਤ ਕਰੇਗਾ
ਸਰਕਾਰ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਕਾਨੂੰਨ ਲਿਆਏਗੀ
ਚੰਡੀਗੜ,(ਅਸ਼ਵਨੀ ਚਾਵਲਾ) ਪੰਜਾਬ ਦੇ ਬੇਰੁਜ਼ਗਾਰਾਂ ਲਈ ਜਲਦ ਹੀ ...
ਮੱਧ ਪ੍ਰਦੇਸ਼ ‘ਚ ਬਹੁਮਤ ਪ੍ਰੀਖਣ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
ਨਵੀਂ ਦਿੱਲੀ, ਏਜੰਸੀ। ਮੱਧ ਪ੍ਰਦੇਸ਼ ਵਿਧਾਨ ਸਭਾ 'ਚ ਬਹੁਮਤ ਪ੍ਰੀਖਣ 26 ਮਾਰਚ ਤੱਕ ਟਲ ਜਾਣ ਦਾ ਮਾਮਲਾ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਪਹੁੰਚ ਗਿਆ। ਭਾਰਤੀ
ਕੋਰੋਨਾ ਕਰਕੇ ਸ਼ੇਅਰ ਬਜਾਰਾਂ ‘ਚ ਕੋਹਰਾਮ ਜਾਰੀ
ਮੁੰਬਈ, ਏਜੰਸੀ। ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਬਰਕਰਾਰ ਹੈ। ਸੋਮਵਾਰ ਨੂੰ ਸੇਂਸੇਕਸ 1000 ਅੰਕ ਅਤੇ ਨਿਫਟੀ 350 ਅੰਕ ਤੋਂ ਜ਼ਿਆਦਾ ਹੇਠਾਂ ਖੁੱਲ੍ਹੇ।