ਚੋਰ ਗਿਰੋਹ ਦੇ ਦੋ ਮੈਂਬਰ ਕਾਬੂ, 16 ਕਾਰਾਂ ਸਮੇਤ 19 ਵਾਹਨ ਬਰਾਮਦ
ਵੱਖ-ਵੱਖ ਜ਼ਿਲ੍ਹਿਆਂ 'ਤੋਂ ਚੋਰੀ ਕਰਦੇ ਸਨ ਵਾਹਨ
ਫਿਰੋਜ਼ਪੁਰ, (ਸਤਪਾਲ ਥਿੰਦ)। ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਵੱਖ-ਵੱਖ ਜ਼ਿਲ੍ਹਿਆਂ 'ਚੋਂ ਚੋਰੀ ਕੀਤੀਆਂ ਕਰੀਬ 16 ਕਾਰਾਂ, ਦੋ ਐਕਟਿਵਾ ਅਤੇ ਇੱਕ ਬੁਲੇਟ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਥਾਣਾ ਸ...
ਜਲਘਰ ਦੀ ਡੱਗੀ ‘ਚ ਡੁੱਬਣ ਨਾਲ ਇੱਕ ਦੀ ਮੌਤ
ਜਲਘਰ ਦੀ ਡੱਗੀ 'ਚ ਡੁੱਬਣ ਨਾਲ ਇੱਕ ਦੀ ਮੌਤ
ਰਾਮਾਂ ਮੰਡੀ, (ਸਤੀਸ਼ ਜੈਨ) ਬੀਤੀ ਦੇਰ ਰਾਤ ਸਥਾਨਕ ਜਲਘਰ ਦੀ ਡੱਗੀ ਵਿੱਚ ਡੁੱਬਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ ਇਸ ਘਟਨਾ ਦਾ ਪਤਾ ਚਲਦੇ ਹੀ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲੈਹਰੀ ਆਪਣੇ ਵਲੰਟੀਅਰਾਂ ਵਿਕਾਸ ਜਿੰਦਲ, ਸਾਹਿਲ ...
ਕੋਰੋਨਾ ਲਾਕਡਾਊਨ ਨੇ ਮੂੱਧੇ ਮੂੰਹ ਸੁੱਟੀ ਮਾਰਕੀਟ
ਵੱਡੇ, ਛੋਟੇ ਤੇ ਆਮ ਦੁਕਾਨਦਾਰ ਆਏ ਮੰਦੀ ਦੀ ਮਾਰ ਹੇਠ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਕੋਰੋਨਾ ਕਾਰਨ ਪਿਛਲੇ ਢਾਈ ਤਿੰਨ ਮਹੀਨਿਆਂ ਤੋਂ ਬਣੇ ਹੋਏ ਹਾਲਾਤਾਂ ਕਾਰਨ ਮਾਰਕੀਟ ਵਿੱਚ ਸੁੰਨ ਪਸਰ ਚੁੱਕੀ ਹੈ ਜਿਸ ਦੀ ਚੱਕੀ ਵਿੱਚ ਹਰੇਕ ਵਰਗ ਦਾ ਦੁਕਾਨਦਾਰ ਪੀਸਿਆ ਜਾ ਰਿਹਾ ਹੈ 'ਸੱਚ ਕਹੂੰ' ਵੱਲੋਂ ਮਾਰਕੀਟ ...
ਸ਼ੇਰ ਦੇ ਜੋੜੇ ਨੂੰ ਗੋਦ ਲੈ ਕੇ ਗਾਇਬ ਹੋਏ ਨਵਜੋਤ ਸਿੱਧੂ, 8 ਲੱਖ ਰੁਪਏ ਲੈਣ ਲਈ ਚਿੜੀਆ ਘਰ ਲੱਭ ਰਿਹਾ ਐ ਸਿੱਧੂ ਨੂੰ
ਪਿਛਲੇ ਸਾਲ ਜਨਵਰੀ ਵਿੱਚ ਕੀਤਾ ਸੀ ਗੋਦ ਲੈਣ ਦਾ ਐਲਾਨ, ਸ਼ੁਰੂ ਹੋ ਗਿਆ ਐ ਗੋਦ ਦਾ ਦੂਜਾ ਸਾਲ
ਕੋਰੋਨਾ ਦਾ ਕਹਿਰ ਜਾਰੀ, 104 ਨਵੇਂ ਕੇਸ ਤੇ 1 ਹੋਰ ਮੌਤ
ਨਹੀਂ ਰੁਕ ਰਿਹਾ ਐ ਕੋਰੋਨਾ ਰਾਹੀਂ ਮੌਤ ਦਾ ਸਿਲਸਿਲਾ
ਲੁਧਿਆਣਾ ਵੀ ਹੋਇਆ 400 ਪਾਰ, ਕੁਲ ਕੇਸ ਹੋਏ 409
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਵੀ ਨਵੇਂ 104 ਕੇਸ ਆਏ ਹਨ ਤੇ ਇੱਕ ਹੋਰ ਮੌਤ ਹੋਈ ਹੈ। ਸੂਬੇ ਵਿੱਚ ਪਿਛਲੇ 10 ਦਿਨਾਂ ਤੋਂ ਲਗਾਤਾਰ ਹੀ ਮੌ...
ਬਿਜਲੀ ਕਾਮਿਆਂ ਨੇ ਪਾਵਰਕੌਮ ਦੇ ਤਿੰਨੇ ਮੁੱਖ ਗੇਟ ਘੇਰੇ
ਮੁੱਖ ਦਫ਼ਤਰ ਅੰਦਰ ਕੰਮ ਕਾਜ਼ ਠੱਪ ਹੋਣ ਦਾ ਕੀਤਾ ਦਾਅਵਾ
ਜੇਕਰ ਮੰਗਾਂ ਨਾ ਮੰਨੀਆਂ ਤਾ ਹੋਵੇਗਾ ਤਕੜਾ ਐਕਸ਼ਨ : ਜੁਆਇੰਟ ਫੋਰਮ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਨਾਲ ਮੰਗਾਂ ਨੂੰ ਲੈ ਕੇ ਗੱਲਬਾਤ ਟੁੱਟਣ ਤੋਂ ਬਾਅਦ ਅੱਜ ਜੁਆਇੰਟ ਫਰੰਟ ਵੱਲੋਂ ਪਾਵਰਕੌਮ ਦੇ ਤਿੰਨੇ ਗੇਟਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ...
ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਇੱਕ ਗ੍ਰਿਫਤਾਰ, ਦੂਜਾ ਫਰਾਰ
ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਇੱਕ ਗ੍ਰਿਫਤਾਰ, ਦੂਜਾ ਫਰਾਰ
ਅਬੋਹਰ, (ਸੁਧੀਰ ਅਰੋੜਾ) ਸਪੈਸ਼ਲ ਟਾਸਕ ਫੋਰਸ ਸ਼੍ਰੀ ਮੁਕਤਸਰ ਸਾਹਿਬ ਦੇ ਸਬ-ਇੰਸਪੈਕਟਰ ਗੁਰਮੇਜ ਸਿੰਘ ਨੇ ਅਬੋਹਰ ਵਿੱਚ ਦਬਿਸ਼ ਦੇਕੇ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਕਾਰ ਸਵਾਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਉਸਦਾ ...
ਕਾਨਪੁਰ ‘ਚ 50 ਹਜ਼ਾਰ ਰੁਪਏ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
ਕਾਨਪੁਰ 'ਚ 50 ਹਜ਼ਾਰ ਰੁਪਏ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
ਲਖਨਊ। ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਕਾਨਪੁਰ ਤੋਂ ਦੋ ਬਦਮਾਸ਼ਾਂ ਨੂੰ 50,000 ਰੁਪਏ ਦੀ ਇਨਾਮੀ ਰਾਸ਼ੀ ਸਮੇਤ ਕਾਬੂ ਕੀਤਾ ਹੈ।
ਐਸਟੀਐਫ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਥੇ ਦੱਸਿਆ ਕਿ ਕਾਨਪੁਰ ਨਗਰ ਦੇ ਬਦਨਾਮ ਗੈਂਗ...
ਸ਼ੋਪੀਆਂ ‘ਚ ਮੁਕਾਬਲਾ, ਹਿਜਬੁਲ ਮੁਜਾਹੀਦੀਨ ਕਮਾਂਡਰ ਸਮੇਤ ਤਿੰਨ ਅੱਤਵਾਦ ਢੇਰ
ਸ਼ੋਪੀਆਂ 'ਚ ਮੁਕਾਬਲਾ, ਹਿਜਬੁਲ ਮੁਜਾਹੀਦੀਨ ਕਮਾਂਡਰ ਸਮੇਤ ਤਿੰਨ ਅੱਤਵਾਦ ਢੇਰ
ਸ੍ਰੀਨਗਰ। ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਮੰਗਲਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ਵਿੱਚ ਤਿੰਨ ਅਤਿਵਾਦੀ ਮਾਰੇ ਗਏ, ਜਿਨ੍ਹਾਂ ਵਿੱਚ ਹਿਜਬੁਲ ਮੁਜਾਹਿਦੀਨ ਦਾ ਇੱਕ ਕਮਾਂਡਰ ਅਤੇ ਵ...
ਅਮਰੀਕਾ ‘ਚ 21 ਲੋਕਾਂ ਤੋਂ ਜਿਆਦਾ ਕੋਰੋਨਾ ਦੀ ਚਪੇਟ ‘ਚ
ਅਮਰੀਕਾ 'ਚ 21 ਲੋਕਾਂ ਤੋਂ ਜਿਆਦਾ ਕੋਰੋਨਾ ਦੀ ਚਪੇਟ 'ਚ
ਨਿਊਯਾਰਕ। ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ 19) ਨੇ ਸੰਯੁਕਤ ਰਾਜ ਨੂੰ ਆਪਣਾ ਸਭ ਤੋਂ ਵੱਡਾ ਨਿਸ਼ਾਨਾ ਬਣਾਇਆ ਹੈ ਅਤੇ ਹੁਣ ਇਸ ਵਿਚ 21 ਲੱਖ ਤੋਂ ਵੱਧ ਲੋਕ ਫਸ ਗਏ ਹਨ। ਯੂਐਨ ਵਿੱਚ ਜੌਨ ਹਾਪਕਿੰਸ ਯੂਨੀਵਰਸਿਟੀ ਦੇ ਸੈਂਟਰ ਫਾਰ ਸਾਇੰਸ ਐਂਡ ਇੰਜ...