ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਪੰਜ ਲੱਖ ਤੋਂ ਪਾਰ
ਜੇਕਰ ਕੋਰੋਨਾ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਹ ਪੂਰੇ ਦੇਸ਼ ਹੀ ਨਹੀਂ ਵਿਸ਼ਵ ਲਈ ਵੀ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ। ਇਸ ਮਹਾਂਮਾਰੀ 'ਤੇ ਪੂਰੇ ਵਿਸ਼ਵ ਨੂੰ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਛੇਤੀ ਤੋਂ ਛੇਤੀ ਇਸ 'ਤੇ ਕਾਬੂ ਪਾਇਆ ਜਾ ਸਕੇ।
ਪੂਰਬੀ ਅਫਗਾਨਿਸਤਾਨ ‘ਚ ਮੁਕਾਬਲਾ, 12 ਅੱਤਵਾਦੀ ਮਾਰੇ
ਪੂਰਬੀ ਅਫਗਾਨਿਸਤਾਨ 'ਚ ਮੁਕਾਬਲਾ, 12 ਅੱਤਵਾਦੀ ਮਾਰੇ
ਕਾਬੁਲ। ਪੂਰਬੀ ਅਫਗਾਨਿਸਤਾਨ ਦੇ ਪਕਤੀਆ ਸੂਬੇ 'ਚ ਹੋਏ ਇੱਕ ਮੁਕਾਬਲੇ 'ਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦੋਂਕਿ ਇਸ ਦੌਰਾਨ 12 ਤਾਲੀਬਾਨੀ ਅੱਤਵਾਦੀ ਮਾਰੇ ਗਏ ਤੇ 6 ਜਖ਼ਮੀ ਹੋ ਗਏ। ਸਥਾਨਕ ਪੁਲਿਸ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ...
ਮਾਈਕਲ ਮਾਰਟਿਨ ਆਇਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ
ਮਾਈਕਲ ਮਾਰਟਿਨ ਆਇਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ
ਡਬਲੀਨ। ਆਇਰਲੈਂਡ ਦੀ ਸੰਸਦ ਦੇ ਹੇਠਲੇ ਸਦਨ ਦੀ ਵਿਸ਼ੇਸ਼ ਮੀਟਿੰਗ 'ਚ ਸ਼ਨਿੱਚਰਵਾਰ ਨੂੰ ਇੱਥੇ ਹੋਈ ਵੋਟਿੰਗ 'ਚ ਫਿਆਨਾ ਫਾਲ ਪਾਰਟੀ ਦੇ ਆਗੂ ਮਾਈਕਲ ਮਾਰਟਿਨ ਨੂੰ ਆਇਰਲੈਂਡ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ।
ਸਥਾਨਕ ਮੀਡੀਆ ਨੇ ਅੱਜ ਇਹ ਜਾਣਕਾਰ...
ਬਰਨਾਲਾ ਪੁਲਿਸ ਵੱਲੋਂ 14 ਪੁਰਸਾਂ ਤੇ 2 ਔਰਤਾਂ ਖਿਲਾਫ਼ ਮੁਕੱਦਮਾ ਦਰਜ਼, 8 ਗਿਫ਼ਤਾਰ
ਮਾਮਲਾ ਮ੍ਰਿਤਕ ਦੀ ਲਾਸ਼ ਲੈਣ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਬੰਦੀ ਬਣਾਕੇ ਹਸਪਤਾਲ 'ਚ ਹੀ ਹੁੱਲੜਬਾਜ਼ੀ ਕਰਨ ਦਾ
ਅਰਨੀਵਾਲਾ ‘ਚ ਦਿੱਤੀ ਕੋਰੋਨਾ ਨੇ ਦਸਤਕ, ਇੱਕ ਵਿਅਕਤੀ ਆਇਆ ਪਾਜ਼ਿਟਿਵ
ਅਰਨੀਵਾਲਾ 'ਚ ਦਿੱਤੀ ਕੋਰੋਨਾ ਨੇ ਦਸਤਕ, ਇੱਕ ਵਿਅਕਤੀ ਆਇਆ ਪਾਜ਼ਿਟਿਵ
ਅਰਨੀਵਾਲਾ (ਰਜਿੰਦਰ) | ਕੋਰੋਨਾ ਵਾਇਰਸ ਨਾਲ ਜਿੱਥੇ ਪੂਰਾ ਸੰਸਾਰ ਲੜਾਈ ਲੜ ਰਿਹਾ ਹੈ ਉੱਥੇ ਹੀ ਪੰਜਾਬ ਵੀ ਕੋਰੋਨਾ ਤੋਂ ਬਹੁਤ ਪ੍ਰਭਾਵਿਤ ਹੋ ਚੁੱਕਾ ਹੈ ਇਸ ਦੇ ਚਲਦਿਆਂ ਜਿਲ੍ਹਾ ਫਾਜ਼ਿਲਕਾ ਦੇ ਥਾਣਾ ਅਰਨੀਵਾਲਾ 'ਚ ਬੀਤੇ ਦਿਨੀਂ ਇੱਕ ਵਿਅਕਤ...
ਰਾਹੁਲ ਦੀ ਸਲਾਹ ਨੇ ਮੇਰੀ ਜਿੰਦਗੀ ਨੂੰ ਬਦਲਿਆ : ਪੁਜਾਰਾ
ਰਾਹੁਲ ਦੀ ਸਲਾਹ ਨੇ ਮੇਰੀ ਜਿੰਦਗੀ ਨੂੰ ਬਦਲਿਆ : ਪੁਜਾਰਾ
ਨਵੀਂ ਦਿੱਲੀ। ਸੰਘਰਸ਼ਸ਼ੀਲ ਭਾਰਤੀ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਹੈ ਕਿ ਉਹ ਕ੍ਰਿਕਟ ਨੂੰ ਨਿੱਜੀ ਜ਼ਿੰਦਗੀ ਤੋਂ ਦੂਰ ਰੱਖਣ ਦੀ ਮਹੱਤਤਾ ਬਾਰੇ ਸਲਾਹ ਦੇਣ ਲਈ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਦਾ ਹਮੇਸ਼ਾਂ ਸ਼ੁਕਰਗੁਜ਼ਾਰ ਰਹੇਗਾ ਜਿਸ ਨਾਲ ਉਸ ...
ਵਿਸ਼ਵ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 97.77 ਲੱਖ ਤੋਂ ਪਾਰ
ਵਿਸ਼ਵ 'ਚ ਕੋਰੋਨਾ ਪੀੜਤਾਂ ਦੀ ਗਿਣਤੀ 97.77 ਲੱਖ ਤੋਂ ਪਾਰ
ਨਵੀਂ ਦਿੱਲੀ। ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਦੁਨੀਆ 'ਭਰ 'ਚ ਹੁਣ ਤੱਕ ਇਸ ਨਾਲ 97.77 ਲੱਖ ਤੋਂ ਵਧ ਲੋਕ ਪੀੜਤ ਹੋ ਚੁੱਕੇ ਹਨ ਤੇ 4.93 ਲੱਖ ਤੋਂ ਵਧ ਲੋਕਾਂ ਦੀ ਮੌਤ ਹੋ ਗਈ ਹੈ।
ਅਮਰੀਕਾ ਦੀ ਜਾਨ ...
ਜੂਨ ‘ਚ ਡੀਜ਼ਲ 16 ਫੀਸਦੀ, ਪੈਟਰੋਲ 13 ਫੀਸਦੀ ਮਹਿੰਗਾ ਹੋਇਆ
ਜੂਨ 'ਚ ਡੀਜ਼ਲ 16 ਫੀਸਦੀ, ਪੈਟਰੋਲ 13 ਫੀਸਦੀ ਮਹਿੰਗਾ ਹੋਇਆ
ਨਵੀਂ ਦਿੱਲੀ। ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨਾਲ ਕੌਮੀ ਰਾਜਧਾਨੀ ਦਿੱਲੀ 'ਚ ਇਸ ਮਹੀਨੇ ਡੀਜ਼ਲ ਦੀ ਕੀਮਤ 16 ਫੀਸਦੀ ਤੇ ਪੈਟਰੋਲ 'ਚ ਲਗਭਗ 13 ਫੀਸਦੀ ਵਾਧਾ ਹੋ ਚੁੱਕਾ ਹੈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾ...
ਦੇਸ਼ ‘ਚ ਕੋਰੋਨਾ ਦੇ ਸਭ ਤੋਂ ਵਧ 18,552 ਮਾਮਲੇ
ਦੇਸ਼ 'ਚ ਕੋਰੋਨਾ ਦੇ ਸਭ ਤੋਂ ਵਧ 18,552 ਮਾਮਲੇ
ਨਵੀਂ ਦਿੱਲੀ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ (ਕੋਵਿਡ-19) (covid 19) ਦੇ ਹੁਣ ਤੱਕ ਦੇ ਸਭ ਤੋਂ ਵਧ 18,552 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦਾ ਅੰੰਕੜਾ 5.08 ਲੱਖ ਤੋਂ ਪਾਰ ਹੋ ਗਿਆ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆ...
ਫੇਰਬਦਲ : ਪੰਜਾਬ ਸਰਕਾਰ ਨੇ ਵਿੰਨੀ ਮਹਾਜ਼ਨ ਨੂੰ ਲਾਇਆ ਮੁੱਖ ਸਕੱਤਰ
ਪੰਜਾਬ ਸਰਕਾਰ ਵੱਲੋਂ ਅਫਰਸ਼ਾਹੀ 'ਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਦੋਵਾਂ ਵੱਡੇ ਅਹੁਦਿਆਂ 'ਤੇ ਪਤੀ ਤੇ ਪਤਨੀ ਦੀ ਨਿਯੁਕਤੀ ਕਰ ਦਿੱਤੀ ਹੈ।