ਸ਼ਾਹਰੁਖ ਖਾਨ ਨਵੰਬਰ ‘ਚ ਫਿਲਮ ‘ਪਠਾਨ’ ਦੀ ਸ਼ੂਟਿੰਗ ਸ਼ੁਰੂ ਕਰਨਗੇ!
ਸ਼ਾਹਰੁਖ ਖਾਨ ਨਵੰਬਰ 'ਚ ਫਿਲਮ 'ਪਠਾਨ' ਦੀ ਸ਼ੂਟਿੰਗ ਸ਼ੁਰੂ ਕਰਨਗੇ!
ਮੁੰਬਈ। ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨਵੰਬਰ ਵਿਚ ਫਿਲਮ 'ਪਠਾਨ' ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਸ਼ਾਹਰੁਖ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਸ਼ਾਹਰੁਖ ਆਖਰੀ ਵਾਰ ਸਾਲ 2018 ਵਿੱਚ ਰਿਲੀਜ਼ ਹੋਈ ਫਿਲਮ ਜ਼ੀਰੋ ਵਿੱਚ ਵੇਖੇ ਗਏ ਸਨ। ...
ਹੁਣ ਤੱਕ 106 ਲੱਖ ਟਨ ਝੋਨੇ ਦੀ ਖਰੀਦ
ਹੁਣ ਤੱਕ 106 ਲੱਖ ਟਨ ਝੋਨੇ ਦੀ ਖਰੀਦ
ਨਵੀਂ ਦਿੱਲੀ। ਸਾਉਣੀ ਮਾਰਕੀਟਿੰਗ ਸੀਜ਼ਨ 2020-21 ਦੇ ਦੌਰਾਨ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਿਖੇ ਝੋਨੇ ਦੀ ਖਰੀਦ ਨੂੰ ਹੁਣ ਚੰਗੀ ਰਫ਼ਤਾਰ ਮਿਲੀ ਹੈ ਅਤੇ 20 ਅਕਤੂਬਰ ਤੱਕ 10 ਲੱਖ ਟਨ ਦੀ ਖਰੀਦ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਖੁਰਾਕ ਅਤੇ ਸਪਲਾਈ ਮੰਤਰਾਲੇ ...
ਦੇਸ਼ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ‘ਚ ਲਗਾਤਾਰ ਕਮੀ
ਕੋਰੋਨਾ ਦੇ 55,839 ਨਵੇਂ ਮਾਮਲੇ ਮਿਲੇ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ 'ਚ ਲਗਾਤਾਰ ਕਮੀ ਹੋ ਰਹੀ ਹੈ ਤੇ ਹੁਦ ਇਸ ਦੀ ਗਿਣਤੀ ਘੱਟ ਕੇ 7.15 ਲੱਖ 'ਤੇ ਆ ਗਈ ਹੈ ਤੇ ਕੋਰੋਨਾ ਦਾ ਅੰਕਡਾ ਲਗਾਤਾਰ ਵਧਦਾ ਹੋਇਆ 77 ਲੱਖ ਨੂੰ ਪਾਰ ਹੋ ਗਿਆ। ਦੇਸ਼ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲ...
ਲਿਥਾਕੀਆ ‘ਚ ਭੂਚਾਲ ਦੇ ਤੇਜ਼ ਝਟਕੇ
ਲਿਥਾਕੀਆ 'ਚ ਭੂਚਾਲ ਦੇ ਤੇਜ਼ ਝਟਕੇ
ਨਿਊਯਾਰਕ। ਗ੍ਰੀਸ ਦੇ ਲਿਥਾਕੀਆ 'ਚ ਬੁੱਧਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਚ ਇਸ ਦੀ ਤੀਬਰਤਾ 5.2 ਮਾਪੀ ਗਈ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ।
ਭੂਚਾਲ ਦਾ ਕੇਂਦਰ 6.58 ਕਿ. ਮੀ. ਦੀ ਡੂੰਘਾਈ 'ਚ 37.3249 ...
ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਥਰਮਲ ਨਾ ਢਾਹੁਣ ਦੇਣ ਦੇ ਫੈਸਲੇ ‘ਤੇ ਅੜੇ
ਵਿਰੋਧ ਮਗਰੋਂ ਕੰਪਨੀ ਨੇ ਕੰਮ ਰੋਕਿਆ
ਬਠਿੰਡਾ, (ਸੁਖਜੀਤ ਮਾਨ)। ਇੱਥੋਂ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਢਾਹੁਣ ਦਾ ਭਾਵੇਂ ਹੀ ਪੰਜਾਬ ਸਰਕਾਰ ਵੱਲੋਂ ਟੈਂਡਰ ਪਾਸ ਕਰ ਦਿੱਤਾ ਗਿਆ ਹੈ ਪਰ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਨਾ ਢਾਹੁਣ ਦੇਣ ਦੇ ਫੈਸਲੇ 'ਤੇ ਅੜੀਆਂ ਹੋਈਆਂ ਹਨ।...
ਅਕਾਲੀਆਂ ਅਤੇ ਆਪ ਦੇ ਦੋਗਲੇ ਕਿਰਦਾਰ ਤੋਂ ਮੈਂ ਹੈਰਾਨ : ਅਮਰਿੰਦਰ ਸਿੰਘ
ਸਦਨ ਵਿੱਚ ਬਿੱਲਾਂ ਦੀ ਹਮਾਇਤ ਕਰਨ ਤੋਂ ਬਾਅਦ ਆਲੋਚਨਾ ਕਰਨ 'ਤੇ ਦੋਵਾਂ ਧਿਰਾਂ ਨੂੰ ਕਰੜੇ ਹੱਥੀਂ ਲਿਆ
ਕੇਜਰੀਵਾਲ ਨੂੰ ਕਿਸਾਨੀ ਬਚਾਉਣ ਲਈ ਅਜਿਹੇ ਬਿੱਲ ਲਿਆ ਕੇ ਪੰਜਾਬ ਵੱਲੋਂ ਦਿਖਾਏ ਰਾਹ 'ਤੇ ਚੱਲਣ ਲਈ ਆਖਿਆ
ਪਟਿਆਲਾ ਪੁਲਿਸ ਨੇ ‘ਪੁਲਿਸ ਸ਼ਹੀਦੀ ਦਿਵਸ’ ਮੌਕੇ ਲਾਇਆ ਖੂਨਦਾਨ ਕੈਂਪ
ਆਈ.ਜੀ. ਤੇ ਐਸ.ਐਸ.ਪੀ ਸਮੇਤ ਵੱਡੀ ਗਿਣਤੀ ਪੁਲਿਸ ਅਧਿਕਾਰੀਆਂ ਨੇ ਕੀਤਾ ਖੂਨਦਾਨ
ਪਟਿਆਲਾ, (ਸੱਚ ਕਹੂੰ ਨਿਊਜ਼)। ਹਰ ਸਾਲ 21 ਅਕਤੂਬਰ ਨੂੰ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੇ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾਂਦੇ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਅੱਜ ਪੁਲਿਸ ਲਾਈਨ ਪਟਿਆਲਾ ਵਿਖੇ ਖੂਨਦਾ...
ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਦਿਵਾਲੀ ‘ਗਿਫ਼ਟ’
ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਦਿਵਾਲੀ 'ਗਿਫ਼ਟ'
ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਤਿਉਹਾਰਾਂ ਦੇ ਮੌਸਮ ਵਿਚ ਬਾਜ਼ਾਰ ਨੂੰ ਹੁਲਾਰਾ ਦੇਣ ਲਈ 30 ਲੱਖ 70 ਹਜ਼ਾਰ ਗੈਰ-ਰਾਜਨੀਤਕ ਕੇਂਦਰੀ ਕਰਮਚਾਰੀਆਂ ਨੂੰ 3737 ਕਰੋੜ ਰੁਪਏ ਦਿੱਤੇ ਹਨ। ਇਸ ਦੇ ਪ੍ਰਸਤਾਵ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧ...
ਭਾਰਤ ਨੇ ਚੀਨ ਦੇ ਸੈਨਿਕ ਨੂੰ ਵਾਪਸ ਕੀਤਾ
ਭਾਰਤ ਨੇ ਚੀਨ ਦੇ ਸੈਨਿਕ ਨੂੰ ਵਾਪਸ ਕੀਤਾ
ਨਵੀਂ ਦਿੱਲੀ। ਭਾਰਤੀ ਫੌਜ ਨੇ ਬੁੱਧਵਾਰ ਨੂੰ ਪੂਰਬੀ ਲੱਦਾਖ ਦੇ ਡੈਮਚੋਕ ਸੈਕਟਰ ਵਿੱਚ ਫੜੇ ਇੱਕ ਚੀਨੀ ਸੈਨਿਕ ਨੂੰ ਬੁੱਧਵਾਰ ਨੂੰ ਆਪਣੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਪੂਰਬੀ ਲੱਦਾਖ ਵਿਚ ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਤਣਾਅ ਅਤੇ ਰੁਕਾਵਟ ਦੇ ਵਿਚਕਾਰ ਚੀਨੀ ਪੀਪ...
ਪਾਕਿ ਦੇ ਕਰਾਚੀ ‘ਚ ਹੋਇਆ ਧਮਾਕਾ, ਤਿੰਨ ਲੋਕਾਂ ਦੀ ਮੌਤ, 15 ਜ਼ਖਮੀ
ਪਾਕਿ ਦੇ ਕਰਾਚੀ 'ਚ ਹੋਇਆ ਧਮਾਕਾ, ਤਿੰਨ ਲੋਕਾਂ ਦੀ ਮੌਤ, 15 ਜ਼ਖਮੀ
ਕਰਾਚੀ। ਪਾਕਿਸਤਾਨ ਦੇ ਕਰਾਚੀ ਵਿਚ ਗੁਲਸ਼ਨ-ਏ-ਇਕਬਾਲ ਮੁਸਕਾਨ ਚੌਰੰਗੀ ਵਿਚ ਬੁੱਧਵਾਰ ਨੂੰ ਇਕ ਦੋ ਮੰਜ਼ਿਲਾ ਇਮਾਰਤ ਵਿਚ ਹੋਏ ਧਮਾਕੇ ਵਿਚ ਤਿੰਨ ਲੋਕ ਮਾਰੇ ਗਏ ਅਤੇ 15 ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਧਮਾਕੇ ਨਾਲ ਆਸ ਪਾਸ ਦੀਆਂ ਇਮਾਰਤਾਂ ਦੀ...