ਸਾਡੇ ਨਾਲ ਸ਼ਾਮਲ

Follow us

28.5 C
Chandigarh
Saturday, September 28, 2024
More
    Kejriwal

    ਕੇਜਰੀਵਾਲ ਨੇ ਦਿੱਤੀ ਨਵੇਂ ਸਾਲ ਦੀ ਵਧਾਈ

    0
    ਕੇਜਰੀਵਾਲ ਨੇ ਦਿੱਤੀ ਨਵੇਂ ਸਾਲ ਦੀ ਵਧਾਈ ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਨਵੇਂ ਸਾਲ 2021 ਦੇ ਸਮੂਹ ਲੋਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਨਵੇਂ ਸਾਲ ਦੇ ਵਧਾਈ ਦੇਣ ਵਾਲੇ ਸੰਦੇਸ਼ ਵਿਚ ਸ੍ਰੀ ਕੇਜਰੀਵਾਲ ਨੇ ਕਿਹਾ, ‘ਕੋਰੋਨਾ ਮਹਾਂਮਾਰੀ ਦੇ ਵਿਚਕਾਰ, ਇਸ ਵਾਰ ਨ...
    Education

    ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਕਰਵਾਉਣ ਲਈ ਦਿੱਤਾ ਮੌਕਾ

    0
    ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਕਰਵਾਉਣ ਲਈ ਦਿੱਤਾ ਮੌਕਾ ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਤੂਬਰ 2020 ’ਚ ਦਸਵÄ ਅਤੇ ਬਾਰ੍ਹਵÄ ਸ਼੍ਰੇਣੀਆਂ ਦੀ ਕਰਵਾਈ ਗਈ ਪ੍ਰੀਖਿਆ ਨਾਲ ਸਬੰਧਤ ਵਾਧੂ ਵਿਸ਼ਾ, ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਸੁਨਹਿਰੀ ਮੌਕਾ ਕੈਟਾਗਰੀਆਂ ਅਧੀਨ...

    ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਵੇਂ ਵਰ੍ਹੇ ਮੌਕੇ ਦੇਸ਼ ਦੀ ਰਾਜਧਾਨੀ ਕਿਸਾਨਾਂ ਦੇ ਘੇਰੇ ’ਚ

    0
    32 ਸਾਲ ਪਹਿਲਾਂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ’ਚ ਹੋਇਆ ਸੀ ਲੱਖਾਂ ਕਿਸਾਨਾਂ ਦਾ ਇਕੱਠ

    ਕੈਪਟਨ ਅਮਰਿੰਦਰ ਵੱਲੋਂ ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਪੰਜਾਬ ਵਾਸੀਆਂ ਨੂੰ ਸਮਰਪਿਤ

    0
    ਕੈਪਟਨ ਅਮਰਿੰਦਰ ਵੱਲੋਂ ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਪੰਜਾਬ ਵਾਸੀਆਂ ਨੂੰ ਸਮਰਪਿਤ ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਨਵੇਂ ਸਾਲ ਦੇ ਤੋਹਫੇ ਵਜੋਂ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ ਇਹ ਕੌਰੀਡੋਰ ਇਸ ਖੇਤਰ...

    ਹਰਿਆਣਾ ਅਕਾਦਮੀ ਨੇ ਸਹਿਗਲ ਕਲੱਬ ਨੂੰ ਹਰਾਇਆ

    0
    ਹਰਿਆਣਾ ਅਕਾਦਮੀ ਨੇ ਸਹਿਗਲ ਕਲੱਬ ਨੂੰ ਹਰਾਇਆ ਦਿੱਲੀ। ਕੁਲਦੀਪ ਦੇਵਤਵਾਲ ਦੀ ਆਲਰਾਊਂਡਰ ਗੇਮ (2/18 ਅਤੇ 65 ਨਾਬਾਦ) ਅਤੇ ਰਣਜੀ ਕਪਤਾਨ ਰਜਤ ਪਾਲੀਵਾਲ (56) ਅਤੇ ਆਰਮੀ ਦੇ ਦੇਵੇਂਦਰ ਲੋਚਬ (55) ਦੁਆਰਾ ਸ਼ਾਨਦਾਰ ਅਰਧ ਸੈਂਕੜੇ ਨੇ ਹਰਿਆਣਾ ਅਕੈਡਮੀ ਨੂੰ ਇਕ ਪਾਸੜ ਮੁਕਾਬਲਾ ਦਿੱਤਾ। ਸਪੋਰਟ ਸਨ ਬੀਆਰ ਸ਼ਰਮਾ ਮੈਮੋ...

    ਤੇਜ਼ੀ ਨਾਲ ਫੈਲਦਾ ਹੈ ਨਵਾਂ ਸਟ੍ਰੇਨ : ਡਾ. ਗੁਲੇਰੀਆ

    0
    ਵਧੇਰੇ ਚੌਕਸ ਰਹਿਣ ਦੀ ਲੋੜ ਨਵੀਂ ਦਿੱਲੀ। ਦਿੱਲੀ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਬ੍ਰਿਟੇਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਸਬੰਧੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਵਾਂ ਸਟ੍ਰੇਨ ਬੇਹੱਦ ਖ਼ਤਰਨਾਕ ਹੈ। ਇਸ ਲਈ ਸਾਨੂੰ ਵਧੇਰੇ ਚੌਕਸ ਰਹਿਣਾ ਪਵੇਗਾ। ਇੰਗਲੈਂਡ ਦਾ ਨਵਾਂ ਸਟ੍...
    Yemen Airport Attack

    ਯਮਨ ਹਵਾਈ ਅੱਡੇ ’ਤੇ ਹਮਲਾ, ਮ੍ਰਿਤਕਾਂ ਦੀ ਗਿਣਤੀ ਹੋਈ 25

    0
    100 ਵਿਅਕਤੀ ਜ਼ਖਮੀ, ਨਵੀਂ ਸਰਕਾਰ ਦੇ ਮੰਤਰੀਆਂ ਦੇ ਪਹੁੰਚਣ ਦੌਰਾਨ ਹੋਇਆ ਹਮਲਾ ਅਦਨ। ਯਮਨ ’ਚ ਅਦਨ ਹਵਾਈ ਅੱਡੇ ’ਤੇ ਹੋਏ ਹਮਲੇ ’ਚ ਮ੍ਰਿਤਕਾਂ ਦੀ ਗਿਣਤੀ 25 ਹੋ ਗਈ ਹੈ ਜਦੋਂਕਿ ਕਰੀਬ 100 ਵਿਅਕਤੀ ਜ਼ਖਮੀ ਹੋਏ ਹਨ। ਯਮਨ ਦੇ ਸਿਹਤ ਮੰਤਰੀ ਕਾਸਿਮ ਬਿਹਾਵੁਹ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਅਦਨ ਹਵਾਈ ਅੱਡੇ...
    Night Curfew Delhi

    ਦਿੱਲੀ ’ਚ ਅੱਜ ਤੇ ਕੱਲ੍ਹ ਨਾਈਟ ਕਰਫਿਊ

    0
    ਨਵੇਂ ਸਾਲ ਦਾ ਜਸ਼ਨ ਪਿਆ ਫਿੱਕਾ ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਨਵੇਂ ਸਾਲ ਦੇ ਜਸ਼ਨ ’ਤੇ ਕੋਰੋਨਾ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਦਿੱਲੀ ’ਚ ਅੱਜ ਤੇ ਕੱਲ੍ਹ ਨਾਈਟ ਕਰਫਿਊ ਰਹੇਗਾ, ਜਿਸ ਦੇ ਚੱਲਦੇ ਇੱਥ ਥਾਂ ’ਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾਈ ਗਈ। ਦਿੱਲੀ ਆਫ਼ਤਾ ਪ੍ਰਬੰਧਨ ...

    ਸਾਲ 2020’ਚ ਉੱਠਿਆ ਕਿਸਾਨੀ ਅੰਦੋਲਨ ਸਿਆਸੀ ਪਾਰਟੀਆਂ ਨੂੰ ਵਾਹਣੀ ਪਾਉਣ ਦਾ ਗਵਾਹ ਬਣਿਆ

    0
    ਕਿਸਾਨੀ ਸੰਘਰਸ ਕਾਰਨ ਹੀ ਅਕਾਲੀ ਦਲ ਅਤੇ ਭਾਜਪਾ ਦੀ 25 ਸਾਲ ਪੁਰਾਣੀ ਯਾਰੀ ਟੁੱਟੀ

    ਸਾਲ ਭਰ ਤੋਂ ਸਕੂਲ ਸੌ ਫੀਸਦੀ ਨਾ ਖੁੱਲ੍ਹਣ ਕਾਰਨ ਕਈ ਅਦਾਰੇ ਬਰਬਾਦੀ ਦੀ ਕਗਾਰ ’ਤੇ

    0
    ਪ੍ਰਾਈਵੇਟ ਅਧਿਆਪਕ, ਟਰਾਂਸਪੋਰਟ ਦੇ ਮੁਲਾਜ਼ਮ, ਸਟੇਸ਼ਨਰੀ ਦਾ ਕੰਮ ਕਰਨ ਵਾਲਿਆਂ ਦਾ ਧੰਦਾ ਬੁਰੀ ਤਰ੍ਹਾਂ ਪ੍ਰਭਾਵਿਤ ਦਿੜ੍ਹਬਾ ਮੰਡੀ, (ਪਰਵੀਨ ਗਰਗ) ਕੋਰੋਨਾ ਦੇ ਦੌਰ ਨੂੰ ਲਗਭਗ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਪ੍ਰਾਈਵੇਟ ਤੇ ਸਰਕਾਰੀ ਸਕੂਲ ਸੌ ਫੀਸਦੀ ਖੁੱਲ੍ਹ ਨਹੀਂ ਸਕੇ ਜਿਸ ਦਾ ਖਮਿਆਜ਼ਾ ਵਿਦਿਆਰਥੀਆਂ ਦੀ ਪੜ੍...

    ਤਾਜ਼ਾ ਖ਼ਬਰਾਂ

    Sidhu Moose Wala Case

    Sidhu Moose Wala Case : ਵਕੀਲਾਂ ਦੀ ਹੜਤਾਲ ਕਾਰਨ ਨਹੀਂ ਹੋਈ ਗਵਾਹਾਂ ਦੀ ਗਵਾਹੀ

    0
    (ਸੁਖਜੀਤ ਮਾਨ) ਮਾਨਸਾ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala Case) ਦੇ ਕਤਲ ਮਾਮਲੇ ’ਚ ਵਕੀਲਾਂ ਦੀ ਹੜਤਾਲ ਹੋਣ ਕਾਰਨ ਗਵਾਹਾਂ ਦੀ ਗਵਾਹੀ ਅੱਜ ਨਹੀਂ ਹੋ ਸਕੀ।...
    CM Bhagwant Mann

    CM Bhagwant Mann: ਮੁੱਖ ਮੰਤਰੀ ਮਾਨ ਦੀ ਸਿਹਤ ਸੰਬੰਧੀ ਡਾਕਟਰਾਂ ਨੇ ਦਿੱਤੀ ਤਾਜ਼ਾ ਅਪਡੇਟ, ਜਾਣੋ

    0
    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਪਿਛਲੇ 24 ਘੰਟਿਆਂ ਤੋਂ ਵੱਧ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਉਹ ਉੱਥੇ ਰੁਟੀਨ ਚੈਕਅੱਪ ...
    saha mastana ji

    MSG: ਪਿਆਰੇ ਸਤਿਗੁਰੂ ਜੀ ਨੇ ਕੀਤੀ ਇੱਛਾ ਪੂਰੀ, ਬਖ਼ਸ਼ੀ ਬੱਚੇ ਦੀ ਦਾਤ

    0
    MSG: ਸਰਸਾ। ਜੀਵਾਂ ਬਾਈ ਫਾਜ਼ਿਲਕਾ ਜ਼ਿਲ੍ਹੇ ਦੇ ਨੁਕੇਰੀਆ ਪਿੰਡ ਦੀ ਰਹਿਣ ਵਾਲੀ ਸੀ ਉਹ ਉਨ੍ਹਾਂ ਦਿਨਾਂ ’ਚ ਆਪਣੀ ਵਿਆਹੀ ਬੇਟੀ ਦੇ ਭਵਿੱਖ ਨੂੰ ਲੈ ਕੇ ਚਿੰਤਾ ’ਚ ਸੀ ਕਿਉਂਕਿ ਜੀਵਾਂ ਬਾਈ...
    Panchayat Elections In Punjab

    Panchayat Elections In Punjab : ਸਰਬਸੰਮਤੀ ਨਾਲ ਪਹਿਲੀ ਵਾਰ ਚੁਣੀ ਪੰਚਾਇਤ, ਪੰਜਾਬ ’ਚ ਚਰਚੇ

    0
    ਪਿੰਡ ਰੋਲ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਪਹਿਲੀ ਵਾਰ ਚੁਣੀ ਪੰਚਾਇਤ Panchayat Elections In Punjab : (ਜਸਵੀਰ ਸਿੰਘ ਗਹਿਲ) ਦੋਰਾਹਾ। ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ...
    Punjab Toll Plaza

    Punjab Toll Plaza: ਲਾਡੋਵਾਲ ਟੋਲ ਪਲਾਜਾ ਸੰਬੰਧੀ ਆਈ ਵੱਡੀ ਅਪਡੇਟ, ਜਾਣੋ

    0
    ਫੋਨ ’ਤੇ ਹੀ ਕੰਪਨੀ ਨੇ ਮੰਨੀਆਂ ਮੰਗਾਂ, ਢਾਈ ਘੰਟਿਆਂ ਪਿੱਛੋਂ ਮੁੜ ਚਾਲੂ ਹੋਇਆ ਲਾਡੋਵਾਲ ਟੋਲ ਪਲਾਜਾ Punjab Toll Plaza: (ਜਸਵੀਰ ਸਿੰਘ ਗਹਿਲ) ਲੁਧਿਆਣਾ। ਟੋਲ ਪਲਾਜਾ ਵਰਕਰਜ਼ ਯੂਨ...
    Sarpanch Elections Punjab

    Sarpanch Elections Punjab: ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਸਰਬ ਸੰਮਤੀ ਨਾਲ ਚੁਣੀ ਪੰਚਾਇਤ

    0
    ਪਿੰਡ ਮਾਨਵਾਲਾ ਤੇ ਸੁਖਲੱਧੀ ਵਿਖੇ ਸਰਬ ਸੰਮਤੀ ਨਾਲ ਚੁਣੀ ਪੰਚਾਇਤ Sarpanch Elections Punjab: (ਸਤੀਸ਼ ਜੈਨ) ਰਾਮਾਂ ਮੰਡੀ। ਹਲਕਾ ਤਲਵੰਡੀ ਸਾਬੋ ਦੇ ਪਿੰਡ ਕਿਸ਼ਨਗੜ੍ਹ ਉਰਫ ਮਾਨਵਾ...
    Tree Plantation

    Tree Plantation: ਡੇਰਾ ਸ਼ਰਧਾਲੂ ਨੇ ਪੌਦੇ ਲਾ ਕੇ ਅਤੇ ਰਾਸ਼ਨ ਵੰਡ ਕੇ ਮਨਾਇਆ ਜਨਮ ਦਿਨ

    0
    (ਸੱਚ ਕਹੂੰ ਨਿਊਜ਼) ਗਿੱਦਡ਼ਬਾਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਲਗਾਤਾਰ ਮਾਨਵਤਾ ਭਲਾਈ ਕਾਰਜਾ...
    Fazilka News

    Fazilka News: ਐਸਐਸਪੀ ਫਾਜ਼ਿਲਕਾ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਅਮਨ-ਕਾਨੂੰਨ ਨੂੰ ਲੈ ਕੇ ਅਹਿਮ ਮੀਟਿੰਗ, ਸਖ਼ਤ ਕਦਮ ਚੁੱਕਣ ਦੇ ਹੁਕਮ ਜਾਰੀ

    0
    Fazilka News: (ਰਜਨੀਸ਼ ਰਵੀ) ਫਾਜ਼ਿਲਕਾ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਕਦਮ ਚੁੱਕਣ ਸ਼ੁਰੂ ਕਰ ...
    MLA Gajjan Majra

    Punjab Haryana High Court: ਵਿਧਾਇਕ ਗੱਜਣਮਾਜਰਾ ਨੇ ਜ਼ਮਾਨਤ ਲਈ ਕੀਤੀ ਪਟੀਸ਼ਨ ਦਾਇਰ

    0
    ਜਸਵੰਤ ਸਿੰਘ ਗੱਜਣਮਾਜਰਾ ਦੀ ਮਨੀ ਲਾਂਡਰਿੰਗ ਮਾਮਲੇ ’ਚ ਹੋਈ ਹੈ ਗ੍ਰਿਫ਼ਤਾਰ | Punjab Haryana High Court Punjab Haryana High Court: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਮਨੀ ਲ...
    Hindenburg

    Delhi CAQM reprimanded: ਪ੍ਰਦੂਸ਼ਣ ਤੇ ਪਰਾਲੀ ਸਾੜਨ ਸਬੰਧੀ ਸੁਪਰੀਮ ਕੋਰਟ ’ਚ ਹੋਈ ਸੁਣਵਾਈ, ਪੜ੍ਹੋ ਸੁਪਰੀਮ ਕੋਰਟ ਨੇ ਕੀ ਕਿਹਾ…

    0
    ਨਵੀਂ ਦਿੱਲੀ (ਏਜੰਸੀ)। Delhi CAQM reprimanded: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ-ਐਨਸੀਆਰ ਤੇ ਆਸ-ਪਾਸ ਦੇ ਖੇਤਰਾਂ ’ਚ ਪ੍ਰਦੂਸ਼ਣ ਤੇ ਪਰਾਲੀ ਸਾੜਨ ...