ਕੱਲ ਪੰਜਾਬ ਦੌਰੇ ’ਤੇ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਕੱਲ ਪੰਜਾਬ ਦੌਰੇ ’ਤੇ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਪੰਜਾਬ ਦੇ ਦੌਰੇ ’ਤੇ ਆਉਣਗੇ। ਅਰਵਿੰਦ ਕੇਜਰੀਵਾਲੀ ਸਭ ਤੋਂ ਪਹਿਲਾਂ ਸਵ. ਸੇਵਾ ਸਿੰਘ ਸੇਖਵਾਂ ਦੇ ਘਰ ਜਾ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨਗੇ। ...
ਫਾਰਮਾਸਿਊਟਿਕਲ ਕੰਪਨੀ ’ਚ ਆਮਦਨ ਕਰ ਵਿਭਾਗ ਦੀ ਛਾਪੇਮਾਰੀ, 142 ਕਰੋੜ ਰੁਪਏ ਕੈਸ਼ ਮਿਲਿਆ
550 ਕਰੋੜ ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਦਾ ਖੁਲਾਸਾ
(ਏਜੰਸੀ) ਹੈਦਰਾਬਾਦ। ਆਮਦਨ ਕਰ ਵਿਭਾਗ ਨੇ ਹਾਲ ਹੀ ’ਚ ਹੈਦਰਾਬਾਦ ਸਥਿਤ ਹੇਟੇਰੋ ਫਾਰਮਸਿਊਟਿਕਲ ਸਮੂਹ ’ਤੇ ਛਾਪੇਮਾਰੀ ਕੀਤੀ ਇਸ ਛਾਪੇਮਾਰੀ ’ਚ 550 ਕਰੋੜ ਰੁਪਏ ਦੀ ਬੇਹਿਸਾਬ ਜਾਇਦਾਦ ਦਾ ਪਤਾ ਚੱਲਿਆ ਹੈ। ਹੈਰਾਨ ਵਾਲੀ ਗੱਲ ਇਹ ਹੈ ਕਿ ਛਾਪੇਮਾਰੀ ਤੋਂ ਬ...
‘ਮੌਜੂਦਾ ਸੀਜ਼ਨ ’ਚ ਹਰ ਹਾਲ ਪਰਾਲੀ ਸਾੜਾਂਗੇ, ਪਰਚੇ ਦਰਜ ਕਰੋ, ਭਾਵੇਂ ਜੇਲ੍ਹ ’ਚ ਸੁੱਟੋ’
ਭਾਕਿਯੂ ਏਕਤਾ ਸਿੱਧੂਪੁਰ ਨੇ ਬਰਨਾਲਾ ’ਚ ‘ਕਿਸਾਨ ਸਰਕਾਰ ਚੇਤਾਵਨੀ ਰੈਲੀ’ ਕਰਕੇ ਸਰਕਾਰ ਨੂੰ ਲਲਕਾਰਿਆ
ਰੈਲੀ ’ਚ ਸੂਬੇ ਭਰ ਦੇ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਇੱਥੇ ਅਨਾਜ਼ ਮੰਡੀ ’ਚ ‘ਕਿਸਾਨ ਸਰਕਾਰ ਚੇਤਾਵ...
ਕੱਚੇ, ਠੇਕਾ ਮੁਲਾਜ਼ਮਾਂ ਤੇ ਮਾਣ-ਭੱਤਾ ਵਰਕਰਾਂ ਵੱਲੋਂ ਉਪ ਮੁੱਖ ਮੰਤਰੀ ਓ.ਪੀ. ਸੋਨੀ ਦੀ ਰਿਹਾਇਸ਼ ਵੱਲ ਰੋਸ ਮਾਰਚ
ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮਾਣ-ਭੱਤਾ ਵਰਕਰਾਂ ’ਤੇ ਘੱਟੋ-ਘੱਟ ਉਜ਼ਰਤਾਂ ਲਾਗੂ ਕਰਨ ਦੀ ਮੰਗ
24 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਰੈਲੀ
ਚਿਹਰੇ ਬਦਲੇ ਪਰ ਸਰਕਾਰ ਦਾ ਚਰਿੱਤਰ ਨਹੀਂ ਬਦਲਿਆ
(ਰਾਜਨ ਮਾਨ) ਅੰਮਿ੍ਰਤਸਰ। ਜੰਗਲਾਤ ਵਰਕਰ...
ਕਾਂਗਰਸ ਦੇ ਮੌਨ ਵਰਤ ’ਚ ਨਹੀਂ ਭਾਗ ਲੈਣਗੇ ਕੈਬਨਿਟ ਮੰਤਰੀ! ਮੌਨ ਵਰਤ ਸਮੇਂ ਚੱਲ ਰਹੀ ਹੋਵੇਗੀ ਕੈਬਨਿਟ ਮੀਟਿੰਗ
ਚੰਡੀਗੜ੍ਹ ਵਿਖੇ 11:30 ’ਤੇ ਸ਼ੁਰੂ ਹੋਵੇਗੀ ਕੈਬਨਿਟ ਮੀਟਿੰਗ ਤੇ 10 ਤੋਂ 1 ਵਜੇ ਤੱਕ ਰੱਖਿਆ ਜਾਵੇਗਾ ਮੌਨ ਵਰਤ
ਆਲ ਇੰਡੀਆ ਕਾਂਗਰਸ ਕਮੇਟੀ ਨੇ 3 ਘੰਟਿਆਂ ਲਈ ਸੱਦਿਆ ਗਿਆ ਐ ਮੌਨ ਵਰਤ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਲਖੀਮਪੁਰ ਖੀਰੀ ਦੇ ਮਾਮਲੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅੱਜ ਸੋਮਵਾਰ ਨੂੰ ...
ਵੱਡੇ ਘਰਾਂ ਦੀਆਂ ਨਾਜਾਇਜ਼ ਚੱਲਦੀਆਂ ਬੱਸਾਂ ’ਤੇ ਵੱਡੀ ਕਾਰਵਾਈ, ਨਿੱਜੀ ਕੰਪਨੀਆਂ ਦੀਆਂ 25 ਬੱਸਾਂ ਜ਼ਬਤ
ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ
(ਅਸ਼ਵਨੀ ਚਾਵਲਾ) ਚੰਡੀਗੜ੍ਹ/ਗੁਰਦਾਸਪੁਰ। ਟਰਾਂਸਪੋਰਟ ਵਿਭਾਗ ਗੁਰਦਾਸਪੁਰ ਨੇ ਅੱਜ ਜ਼ਿਲ੍ਹੇ ਵਿੱਚ ਵੱਡੀ ਕਾਰਵਾਈ ਕਰਦਿਆਂ ਬਿਨਾਂ ਟੈਕਸ, ਬਿਨਾਂ ਟਾਈਮ ਤੋਂ ਚੱਲ ਰਹੀਆਂ ਵੱਡੇ ਘਰਾਂ ਦੀਆਂ ਨਿੱਜੀ ਕੰਪਨੀਆਂ ਦੀਆਂ 2...
ਬੁੱਟਰ ਬੱਧਨੀ ਦੀ ਸਾਧ-ਸੰਗਤ ਨੇ ਲੋੜਵੰਦ ਨੂੰ ਮਕਾਨ ਬਣਾ ਕੇ ਦਿੱਤਾ
ਜ਼ਰੂਰਤਮੰਦ ਪਰਿਵਾਰ ਨੇ ਕੀਤਾ ਪੂਜਨੀਕ ਗੁਰੁੂ ਜੀ ਤੇ ਸਾਧ-ਸੰਗਤ ਦਾ ਧੰਨਵਾਦ
(ਕਿਰਨ ਰੱਤੀ) ਬੁੱਟਰ ਬੱਧਨੀ ਅਜੀਤਵਾਲ। ਡੇਰਾ ਸਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਮਾਨਵਤਾ ਭਾਲਾਈ ਦੀ ਸਿੱਖਿਆ ’ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ...
ਆਈਪੀਐੱਲ-2021 : ਪ੍ਰਿਥਵੀ ਸ਼ਾਅ ਤੇ ਰਿਸ਼ਭ ਪੰਤ ਦਾ ਧਮਾਕਾ, ਟੀਮ ਨੇ ਬਣਾਈਆਂ 172 ਦੌੜਾਂ
ਆਈਪੀਐੱਲ-2021 : ਚੇਨੱਈ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
(ਸੱਚ ਕਹੂੰ ਨਿਊਜ਼) ਆਬੂਧਾਬੀ। ਆਈਪੀਐੱਲ-2021 ਹੁਣ ਆਖਰੀ ਪੜਾਅ ’ਤੇ ਪਹੁੰਚ ਚੁੱਕਿਆ ਹੈ। ਆਈਪੀਐੱਲ-21 ’ਚ ਅੱਜ ਪਹਿਲਾ ਕੁਆਲੀਫਾਈਰ ਚੇੱਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲ ਦਰਮਿਆਨ ਖੇਡਿਆ ਜਾ ਰਿਹਾ ਹੈ।ਚੇੱਨਈ ਦੇ ਕਪਤਾਨ ਮਹਿੰਦਰ ਸਿੰ...
ਉੁੱਤਰ ਭਾਰਤ ਵਿੱਚ ਬਿਜਲੀ ਸੰਕਟ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ: ਸਤਿੰਦਰ ਜੈਨ
ਦਿੱਲੀ ਦੇ ਸਿਹਤ ਮੰਤਰੀ ਪਹੁੰਚੇ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਸੰਗਰੂਰ ਦੇ ਦਫਤਰ
ਪੰਜਾਬ ਵਿੱਚ ਪਾਰਟੀ ਜਲਦ ਐਲਾਨਗੀ ਮੁੱਖ ਮੰਤਰੀ ਦਾ ਚਿਹਰਾ
(ਨਰੇਸ਼ ਕੁਮਾਰ) ਸੰਗਰੂਰ। ਉੱਤਰ ਭਾਰਤ ਵਿੱਚ ਬਿਜਲੀ ਸੰਕਟ ਦੀ ਜ਼ਿੰਮੇਵਾਰ ਕੇਂਦਰ ਦੀ ਬੀਜੇਪੀ ਸਰਕਾਰ ਹੈ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਦਿੱਲੀ ਸਰਕਾਰ ਦੇ ਸ...
ਇੱਕ ਦਲ ਬਦਲੂ ਨੂੰ ਤਿੰਨ ਵਾਰ ਟਿਕਟ ਦਿੱਤੀ ਜਾਣੀ ਬਹੁਤ ਸ਼ਰਮਨਾਕ: ਚਿੰਦਬਰਮ
ਇੱਕ ਦਲ ਬਦਲੂ ਨੂੰ ਤਿੰਨ ਵਾਰ ਟਿਕਟ ਦਿੱਤੀ ਜਾਣੀ ਬਹੁਤ ਸ਼ਰਮਨਾਕ : ਚਿੰਦਬਰਮ
(ਏਜੰਸੀ) ਪਣਜੀ। ਗੋਵਾ ਵਿਧਾਨ ਸਭਾ ਚੋਣਾਂ ਦੇ ਕਾਂਗਰਸ ਇੰਚਾਰਜ ਪੀ. ਚਿੰਦਬਰਮ ਨੇ ਕਿਹਾ ਹੈ ਕਿ ਇੱਕ ਦਲ ਬਦਲੂ ਨੂੰ ਤਿੰਨ ਵਾਰ ਕਾਂਗਰਸ ਵੱਲੋਂ ਟਿਕਟ ਦਿੱਤਾ ਜਾਣਾ ਪਾਰਟੀ ਦੇ ਇਤਿਹਾਸ ਦਾ ਸ਼ਰਮਨਾਕ ਅਧਿਆਇ ਹੈ ਅਤੇ ਵਰਕਰਾਂ ਨੂੰ ਭਰੋਸ...