ਕੇਂਦਰੀ ਜੇਲ੍ਹ ਵਿੱਚੋਂ ਬਰਾਮਦ ਹੋਏ 7 ਮੋਬਾਇਲ ਫੋਨ
ਕੇਂਦਰੀ ਜੇਲ੍ਹ ਵਿੱਚੋਂ ਬਰਾਮਦ ਹੋਏ 7 ਮੋਬਾਇਲ ਫੋਨ
(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਤਲਾਸ਼ੀ ਦੌਰਾਨ 7 ਮੋਬਾਇਲ ਫੋਨ ਬਰਾਮਦ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਫਿਲਹਾਲ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸੁਖਜਿੰਦ...
ਕਿਸਾਨਾਂ ਨੂੰ ਸਰਕਾਰ ਦੀ ਦੋ ਟੁਕ, ਨਹੀਂ ਮਿਲੇਗਾ 60 ਹਜ਼ਾਰ ਮੁਆਵਜ਼ਾ
ਨਿਯਮਾਂ ਅਨੁਸਾਰ 12 ਹਜ਼ਾਰ ਮਿਲ ਸਕਦੈ ਮੁਆਵਜ਼ਾ, 16 ਹਜ਼ਾਰ ਦੇਣ ਨੂੰ ਤਿਆਰ ਪੰਜਾਬ ਸਰਕਾਰ
ਵੀਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਕਰਨਗੇ 3 ਕੈਬਨਿਟ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ
ਕਾਟਨ ਬੈਲਟ ਕਿਸਾਨਾਂ ਨੂੰ ਕਿੰਨਾ ਦਿੱਤਾ ਜਾਵੇ ਮੁਆਵਜ਼ਾ, ਅੱਜ ਹੋਵੇਗਾ ਮੀਟਿੰਗ ‘ਚ ਫੈਸਲਾ
(ਅਸ਼ਵਨੀ ਚਾਵ...
ਪੰਜਾਬ ਦੇ 9 ਜ਼ਿਲਿਆਂ ’ਚ ਬੀਐਸਐਫ਼ ਕਰ ਪਾਏਗੀ ਛਾਪੇਮਾਰੀ ਅਤੇ ਗਿ੍ਰਫ਼ਤਾਰੀ, ਮਿਲੇ ਬਾਰਡਰ ਤੋਂ 50 ਕਿਲੋਮੀਟਰ ਦੇ ਦਾਇਰੇ ਦੇ ਅਧਿਕਾਰ
ਕੇਂਦਰ ਸਰਕਾਰ ਨੇ ਜਾਰੀ ਕੀਤੇ ਆਦੇਸ਼, ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਠਹਿਰਾਇਆ ਗਲਤ
ਸੁਨੀਲ ਜਾਖੜ ਨੇ ਵੀ ਘੇਰੀ ਕੇਂਦਰ ਸਰਕਾਰ, ਅੱਧੇ ਪੰਜਾਬ ’ਤੇ ਕਬਜ਼ਾ ਕਰਨ ਦੀ ਕੋਸ਼ਸ਼
(ਅਸ਼ਵਨੀ ਚਾਵਲਾ) ਚੰਡੀਗੜ। ਪਾਕਿਸਤਾਨ ਨਾਲ ਲਗਦੇ ਪੰਜਾਬ ਦੇ 9 ਜ਼ਿਲਿਆਂ ਵਿੱਚ ਹੁਣ ਬੀਐਸਐਫ਼ ਛਾਪੇਮਾਰੀ ਅਤੇ ਗਿ੍ਰਫ਼ਤਾਰੀ ਤੱਕ...
ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀ ‘ਪੈਗ’ ਲਗਾਉਣ ’ਚ ਸੀ ਮਸਤ, ਮੁੱਖ ਮੰਤਰੀ ਨੂੰ ਹੋ ਸਕਦਾ ਸੀ ਵੱਡਾ ਖ਼ਤਰਾ, ਖੁਫ਼ੀਆ ਵਿਭਾਗ ਨੇ ਖੜੇ ਕੀਤੇ ਸੁਆਲ
ਵੀਆਈਪੀ ਸ਼ਾਦੀ ’ਚ ਗੈਰ ਜਿੰਮੇਵਾਰ ਪੁਲਿਸ.. .. .. .. .. .. .. ..
ਏਡੀਜੀਪੀ ਇੰਟੈਲੀਜੈਂਸ ਨੇ ਲਿਖਿਆ ਡੀਜੀਪੀ ਨੂੰ ਪੱਤਰ, ਪੁਲਿਸ ਕਰਮਚਾਰੀ ਸੁਰੱਖਿਆ ਕਰਨ ਦੀ ਥਾਂ ਲੈ ਰਹੇ ਸਨ ਵਿਆਹ ਦਾ ਮਜ਼ਾ
ਤਿੰਨ ਸੁਰੱਖਿਆ ਕਰਮਚਾਰੀ ਹੋ ਗਏ ਸਨ ਨਸ਼ੇ ’ਚ ਟੁੱਲ, ਘਰ ਤੱਕ ਛੱਡਣ ਲਈ ਭੇਜਿਆ ਪਿਆ ਪੁਲਿਸ ਨੂੰ
(ਅਸ਼ਵਨ...
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ’ਚ ਦਾਖਲ
ਬੁਖਾਰ ਦੀ ਸਿਕਾਇਤ ਕਾਰਨ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ (88) ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੁਖਾਰ ਦੀ ਸਿਕਾਇਤ ਕਾਰਨ ਹਸਪਤਾਲ ...
ਟੀਮ-20 ਵਿਸ਼ਵ ਕੱਪ : ਭਾਰਤੀ ਟੀਮ ’ਚ ਬਦਲਾਅ, ਸ਼ਾਰਦੁਲ ਠਾਕੁਰ ਦੀ ਟੀਮ ’ਚ ਵਾਪਸੀ
ਰਦਿਕ ਪਾਂਡਿਆ ’ਤੇ ਚੋਣਕਰਤਾਵਾਂ ਨੇ ਇੱਕ ਵਾਰ ਫਿਰ ਭਰੋਸਾ ਦਿਖਾਇਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਬਦਲਾਅ ਕੀਤਾ ਗਿਆ ਹੈ। ਟੀਮ ’ਚ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। 24 ਅਕਤੂਬਰ ਨੂੰ ਟੂਰਨਾਮੈਂਟ ਦੀ ਸ਼ੁਰੂਆਤ ਭਾਰਤ ਪਾਕਿਸਤਾਨ ਨਾਲ ਹੋ...
ਕਰੂਜ਼ ਡਰੱਗ ਕੇਸ : ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕੱਲ੍ਹ ਤੱਕ ਟਲੀ
ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕੱਲ੍ਹ ਤੱਕ ਟਲੀ
(ਸੱਚ ਕਹੂੰ ਨਿਊਜ਼) ਮੁੰਬਈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਸੁਣਵਾਈ ਟਲ ਗਈ ਹੈ। ਕੋਰਟ ਹੁਣ ਜ਼ਮਾਨਤ ਪਟੀਸ਼ਨ ’ਤੇ ਕੱਲ੍ਹ ਵੀਰਵਾਰ ਨੂੰ ਸੁਣਵਾਈ ਕਰੇਗਾ। ਕੋਰਟ ਐਨਸੀਬੀ ਨੇ ਆਪਣਾ ਜਵਾਬ ਦਾਖਲ ਕੀਤਾ। ਐਨਸੀਬੀ ਨੇ ਆਰੀਅਨ...
ਰਾਸ਼ਟਰਪਤੀ ਨੂੰ ਮਿਲਿਆ ਕਾਂਗਰਸੀ ਵਫ਼ਦ, ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖਾਸ਼ਤ ਕਰਨ ਦੀ ਮੰਗ
ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖਾਸ਼ਤ ਕਰਨ ਦੀ ਮੰਗ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਲਖੀਮਪੁਰ ਖੀਰੀ ’ਚ ਹੋਈ ਹਿੰਸਾ ਦੀ ਘਟਨਾ ਸਬੰਧੀ ਕਾਂਗਰਸੀ ਵਫ਼ਦ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਉਨ੍ਹਾਂ ਦੀ ਭੈਣ ਤੇ ਕਾਂਗਰਸ ਜਨਰਲ ਸਕੱਤਰ ...
ਪ੍ਰਧਾਨ ਮੰਤਰੀ ਵੱਲੋਂ ‘ਗਤੀ ਸ਼ਕਤੀ ਯੋਜਨਾ’ ਲਾਂਚ
ਮਾਸਟਰ ਪਲਾਨ ਨਾਲ ਵਿਭਾਗਾਂ, ਮੰਤਰਾਲਿਆਂ ਦੀ ਸਮੂਹਿਕ ਸ਼ਕਤੀ ਨੂੰ ਮਿਲੇਗੀ ਗਤੀ : ਮੋਦੀ
(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਢਾਂਚਾਗਤ ਵਿਕਾਸ ਨੂੰ ਘੱਟ ਲਾਗਤ, ਸਮੇਂ ’ਤੇ ਗੁਣਵੱਤਾਪੂਰਨ ਤਰੀਕੇ ਨਾਲ ਪੂਰਾ ਕਰਨ, ਵਿਭਾਗਾਂ ਤੇ ਮੰਤਰਾਲਿਆਂ ਦਰਮਿਆਨ ਤਾਲਮੇਲ ਤੇ ਵਿਕਾਸ ਕਾਰਜਾਂ ’ਚ ਸਭ ਦੀਆਂ...
ਅਰਵਿੰਦ ਕੇਜਰੀਵਾਲ ਦਾ ਜਲੰਧਰ ’ਚ ਕਿਸਾਨਾਂ ਵੱਲੋਂ ਵਿਰੋਧ
ਅਰਵਿੰਦ ਕੇਜਰੀਵਾਲ ਦਾ ਜਲੰਧਰ ’ਚ ਕਿਸਾਨਾਂ ਵੱਲੋਂ ਵਿਰੋਧ
(ਸੱਚ ਕਹੂੰ ਨਿਊਜ਼) ਜਲੰਧਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਦੂਜੇ ਦਿਨ ਜਲੰਧਰ ’ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੇਜਰੀਵਾਲ ਅੱਜ ਜਲੰਧਰ ਵਿਖੇ ਵਪਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਜਿਵੇਂ ਹੀ ਕਿਸਾਨਾਂ ਨੂੰ ਪ...