ਕਾਲਜ ਦੇ ਗੇਟ ’ਤੇ ਸਹਾਇਕ ਪ੍ਰੋਫੈਸਰਾਂ ਨੇ ਕੀਤਾ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
ਕਿਹਾ, ਸਿੱਖਿਆ ਸਕੱਤਰ ਦੇ ਲਾਰਿਆਂ ਦੀ ਪੰਡ ਫੂਕ ਰਹੇ ਹਾਂ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿੱਚ ਕੰਮ ਕਰ ਰਹੇ ਸਮੂਹ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਸੂਬਾ...
ਰਿਫਾੲਨਰੀ ਅੰਦਰ ਸਟਰੱਕਚਰ ਡਿੱਗਣ ਕਾਰਨ ਇੱਕ ਮਜਦੂਰ ਦੀ ਮੌਤ, ਇੱਕ ਗੰਭੀਰ ਜਖਮੀ
ਭੜਕੇ ਮਜ਼ਦੂਰਾਂ ਨੇ ਗੱਡੀਆਂ ਨੂੰ ਲਾਈ ਅੱਗ
ਰਿਫਾੲਨਰੀ ਪੁਲਿਸ ਛਾਉਣੀ ’ਚ ਤਬਦੀਲ
(ਸਤੀਸ ਜੈਨ) ਰਾਮਾਂ ਮੰਡੀ। ਸਥਾਨਕ ਗੁਰੂ ਗੋਬਿੰਦ ਸਿੰਘ ਰਿਫਾਇਨਰੀ ’ਚ ਹਾਦਸੇ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋਣ ਦਾ ਸਮਾਚਾਰ ਹੈ ਘਟਨਾ ਦੌਰਾਨ ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬਠਿੰ...
ਗੈਂਗਸਟਰ ਗਰੁੱਪ ਦੇ ਮੈਂਬਰ ਸਮੇਤ ਚਾਰ ਜਣੇ ਹਥਿਆਰਾਂ ਸਮੇਤ ਕਾਬੂ
ਗੈਂਗਸਟਰ ਗਰੁੱਪ ਦੇ ਮੈਂਬਰ ਸਮੇਤ ਚਾਰ ਜਣੇ ਹਥਿਆਰਾਂ ਸਮੇਤ ਕਾਬੂ
(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਇੱਕ ਮੈਂਬਰ ਸਮੇਤ ਚਾਰ ਜਣਿਆਂ ਨੂੰ ਗਿ੍ਰਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗਿ੍ਰਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ ’ਤੇ 10 ਦੇਸੀ ਪਿਸਤੌਲ ਬਰਾ...
ਪੰਜਾਬ ਵਿੱਚੋਂ ਤੇਲ ਲਿਜਾ ਕੇ ਰਾਜਸਥਾਨ ’ਚ ਵੇਚਣ ਦੇ ਦੋਸ਼ ’ਚ ਜ਼ੇਲ੍ਹ ਭੇਜਿਆ
ਪੰਜਾਬ ਵਿੱਚੋਂ ਤੇਲ ਲਿਜਾ ਕੇ ਰਾਜਸਥਾਨ ’ਚ ਵੇਚਣ ਦੇ ਦੋਸ਼ ’ਚ ਜ਼ੇਲ੍ਹ ਭੇਜਿਆ
(ਸੁਧੀਰ ਅਰੋੜਾ) ਅਬੋਹਰ। ਥਾਣਾ ਖੂਈਆਂ ਸਰਵਰ ਦੇ ਇੰਚਾਰਜ ਅਮਰਿੰਦਰ ਸਿੰਘ, ਚੌਕੀ ਕੱਲਰ ਖੇੜਾ ਦੇ ਇੰਚਾਰਜ ਪ੍ਰਗਟ ਸਿੰਘ ਨੇ ਸਟੇਟ ਨਾਕਾ ਗੁਮਜਾਲ ਤੇ ਨਾਕਾਬੰਦੀ ਕਰ ਰੱਖੀ ਸੀ ਇੱਕ ਪਿਕਅਪ ਗੱਡੀ ਜਿਸ ਵਿੱਚ ਤੇਲ ਦੇ ਡਰਮ ਲੱਦੇ ਹੋਏ ਸਨ...
ਬਰਨਾਲਾ ਜ਼ੇਲ੍ਹ ’ਚ ਬੰਦ ਹਵਾਲਾਤੀ ਨੇ ਜ਼ੇਲ੍ਹ ਅਧਿਕਾਰੀਆਂ ’ਤੇ ਲਾਏ ਭਾਰੀ ਤਸ਼ੱਦਦ ਦੇ ਦੋਸ਼
ਕਿਹਾ : ਮੇਰੀ ਪਿੱਠ ’ਤੇ ਲਿਖਿਆ ਗਿਆ ਅੱਤਵਾਦੀ
ਮੁੱਖ ਮੰਤਰੀ, ਗ੍ਰਹਿ ਮੰਤਰੀ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਏਡੀਜੀਪੀ ਜ਼ੇਲ੍ਹਾਂ ਨੂੰ ਜਾਂਚ ਕਰਨ ਦੀ ਕੀਤੀ ਮੰਗ
(ਸੁਖਜੀਤ ਮਾਨ) ਮਾਨਸਾ। ਬਰਨਾਲਾ ਦੀ ਜ਼ੇਲ੍ਹ ’ਚ ਬੰਦ ਇੱਕ ਹਵਾਲਾਤੀ ਨੇ ਅੱਜ ਮਾਨਸਾ ਅਦਾਲਤ ’ਚ ਪੇਸ਼ੀ ਭੁਗਤਣ ਮੌਕੇ ਉੱਥੋਂ ਦੇ ਜ਼ੇਲ੍ਹ ਅਧਿਕ...
ਕੱਚੇ ਮੁਲਾਜ਼ਮਾਂ ਨੇ ਰੋਹ ਭਰਪੂਰ ਇਕੱਤਰਤਾ ਕਰਕੇ ਕੀਤਾ ਰੋਸ਼ ਮਾਰਚ
ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੀ ਸਬ ਕਮੇਟੀ ਚੇਅਰਮੈਨ ਤੇ ਕੈਬਨਿਟ ਮੰਤਰੀ ਬ੍ਰਾਹਮ ਮਹਿੰਦਰਾ ਨੂੰ ਦਿੱਤਾ ਮੰਗ ਪੱਤਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਦੀ ਚੰਨੀ ਸਰਕਾਰ ਜਿੱਥੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਮੁਲਾਜ਼ਮਾਂ ਅਤੇ ਲੋਕਾਂ ਨਾਲ ਵਾਅਦੇ ਕਰਕੇ ਕਈ ਤਰ੍ਹਾਂ ਦੇ ਸਬਜਬਾਗ ਦਿਖਾ ਰਹੀ ਹ...
ਡੇਰਾ ਸ਼ਰਧਾਲੂਆਂ ਪਿੰਡ ਧਿੰਗੜ ’ਚ ਲੋੜਵੰਦ ਵਿਅਕਤੀ ਦਾ ਇੱਕ ਦਿਨ ’ਚ ਮਕਾਨ ਬਣਾਇਆ
ਪਿੰਡ ਦੀ ਪਚਾਇਤ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਕੀਤੀ ਭਰਵੀਂ ਸ਼ਲਾਘਾ
(ਗੁਰਜੀਤ ਸ਼ੀਂਹ) ਨਗਲ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਗਈਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਨਿਹਸਵਾਰਥ ਭਾਵਨਾ ਨਾਲ ਮਾਨਵਤਾ ਭਲਾਈ ਦੇ ਕਾਰਜ ਕੀਤੇ ...
ਜ਼ਮੀਨੀ ਵਿਵਾਦ ਕਾਰਨ ਦੋਹਰੇ ਕਤਲ ਮਾਮਲੇ ’ਚ 30 ਜਾਣਿਆਂ ਖਿਲਾਫ਼ ਮਾਮਲਾ ਦਰਜ
ਜ਼ਮੀਨੀ ਵਿਵਾਦ ਕਾਰਨ ਦੋਹਰੇ ਕਤਲ ਮਾਮਲੇ ’ਚ 30 ਜਾਣਿਆਂ ਖਿਲਾਫ਼ ਮਾਮਲਾ ਦਰਜ
(ਸਤਪਾਲ ਥਿੰਦ) ਫਿਰੋਜ਼ਪੁਰ । ਸਰਹੱਦੀ ਪਿੰਡ ਨਵਾਂ ਬਾਰੇ ਕੇ ’ਚ ਬੀਤੇ ਦਿਨ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਸਕੇ ਭਰਾਵਾਂ ਦੇ ਹੋਏ ਕਤਲ ਦੇ ਮਾਮਲੇ ’ਚ ਥਾਣਾ ਫਿਰੋਜ਼ਪੁਰ ਸਦਰ ’ਚ ਪੁਲਿਸ ਵੱਲੋਂ 26 ਨਾਮਵਰ ਵਿਅਕਤੀਆਂ ਤੇ 4-5 ਅਣਪਛਾਤਿਆ...
ਹੁਣ ਦਿੱਲੀ ਦਾ ਸਾਮਾਨ ਦੁਨੀਆ ਭਰ ’ਚ ਵਿਕੇਗਾ, ਕੇਜਰੀਵਾਲ ਨੇ ਨਵੇਂ ਪੋਰਟਲ ਦਾ ਕੀਤਾ ਐਲਾਨ
ਹੁਣ ਦਿੱਲੀ ਦਾ ਸਾਮਾਨ ਦੁਨੀਆ ਭਰ ’ਚ ਵਿਕੇਗਾ, ਕੇਜਰੀਵਾਲ ਨੇ ਨਵੇਂ ਪੋਰਟਲ ਦਾ ਕੀਤਾ ਐਲਾਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੀਵਾਲੀ ਤੋਂ ਪਹਿਲਾਂ ਵਪਾਰੀਆਂ ਨੂੰ ਇੱਕ ਖਾਸ ਤੋਹਫਾ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਇੱਕ ਨਵੇਂ ਪੋਰਟਲ ਦਾ ਐਲਾਨ ਕੀਤਾ ਹੈ, ਜਿ...
ਸਰਕਾਰ ਨੇ ਸਲੱਮ ਬਸਤੀਆਂ ਦੇ ਪਰਿਵਾਰਾਂ ਨੂੰ ਜ਼ਮੀਨਾਂ ਦੇ ਮਾਲਕਾਨਾਂ ਹੱਕ ਦੇ ਕੇ ਦੀਵਾਲੀ ਦਾ ਤੋਹਫਾ ਦਿੱਤਾ : ਨਾਗਰਾ
ਵਿਧਾਇਕ ਅਤੇ ਡੀ.ਸੀ ਨੇ ਸਲੱਮ ਬਸਤੀ ’ਚ ਰਹਿੰਦੇ 117 ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕਾਨਾਂ ਹੱਕ ਦੇ ਸਰਟੀਫਿਕੇਟ ਵੰਡੇ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਬਿਜਲੀ ਦੇ ਰੇਟਾਂ ਵਿਚ 3 ਰੁਪਏ ਦਾ ਘਾਟਾ ਕਰਕੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬ...