ਪਿਛਲੇ ਹਫ਼ਤੇ ਯੂਰਪ ’ਚ ਕੋਵਿਡ-19 ਦੇ 20 ਲੱਖ ਨਵੇਂ ਕੇਸ ਮਿਲੇ : ਡਬਲਯੂਐਚਓ
ਪਿਛਲੇ ਹਫ਼ਤੇ ਯੂਰਪ ’ਚ ਕੋਵਿਡ-19 ਦੇ 20 ਲੱਖ ਨਵੇਂ ਕੇਸ ਮਿਲੇ
(ਏਜੰਸੀ) ਵਾਸ਼ਿੰਗਟਨ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਜਨਰਲ ਡਾਇਰੈਕਟਰ ਟ੍ਰੇਡੋਸ ਐਡਨਾਮ ਬੇਯੇਇੲਸ ਨੇ ਕਿਹਾ ਕਿ ਪਿਛਲੇ ਹਫ਼ਤੇ ਯੂਰਪ ’ਚ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ 20 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਕਿ ...
ਜੰਮੂ ਕਸ਼ਮੀਰ ’ਚ ਅੱਤਵਾਦੀ ਸਾਜਿਸ਼ ਦੇ ਦੋਸ਼ ’ਚ ਦੋ ਹੋਰ ਗ੍ਰਿਫਤਾਰ
ਜੰਮੂ ਕਸ਼ਮੀਰ ’ਚ ਅੱਤਵਾਦੀ ਸਾਜਿਸ਼ ਦੇ ਦੋਸ਼ ’ਚ ਦੋ ਹੋਰ ਗ੍ਰਿਫਤਾਰ
(ਏਜੰਸੀ) ਸ੍ਰੀਨਗਰ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਜੰਮੂ ਕਸ਼ਮੀਰ ’ਚ ਅੱਤਵਾਦੀ ਸਾਜਿਸ਼ ਮਾਮਲੇ ’ਚ ਦੋ ਹੋਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਐਨਆਈਏ ਇਸ ਮਾਮਲੇ ’ਚ ਹੁਣ ਤੱਕ 27 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਐਨਆਈਏ ਨੇ ਸ਼ਨਿੱ...
ਰਾਜਸਥਾਨ ਦੇ 2 ਖਿਡਾਰੀਆਂ ਨੂੰ ਅੱਜ ਰਾਸ਼ਟਰਪਤੀ ਦੇਣਗੇ ਖੇਡ ਰਤਨ
ਅਵਨੀ ਤੇ ਕ੍ਰਿਸ਼ਨਾ ਦਾ ਹੋਈ ਚੋਣ
(ਸੱਚ ਕਹੂੰ ਨਿਊਜ਼) ਜੈਪੁਰ। ਪੈਰਾ ਓਲੰਪਿੰਕ ’ਚ ਆਪਣਾ ਲੋਹਾ ਮੰਨਵਾਉਣ ਵਾਲੇ ਦੋ ਰਾਜਸਥਾਨ ਦੇ ਖਿਡਾਰੀ ਅੱਜ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣਗੇ। ਇਹ ਪੁਰਸਕਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦਿੱਤਾ ਜਾਵੇਗਾ। ਨੈਸ਼ਨਲ ਸਪੋਰਟਸ ਐਵਾਰਡ ਕਮੇਟੀ ਨ...
ਰੂਹਾਨੀਅਤ: ਸਿਮਰਨ ਲਈ ਸਮਾਂ ਨਿਸ਼ਚਿਤ ਕਰੋ
ਰੂਹਾਨੀਅਤ: ਸਿਮਰਨ ਲਈ ਸਮਾਂ ਨਿਸ਼ਚਿਤ ਕਰੋ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜੋ ਇਨਸਾਨ ਮਾਲਕ ਦੀ ਭਗਤੀ-ਇਬਾਦਤ ਕਰਦਾ ਹੈ, ਉਸ ਦੀ ਯਾਦ ’ਚ ਤੜਫ਼ਦਾ ਹੈ, ਮਾਲਕ ਉਸ ਦੇ ਦਿਲੋ-ਦਿਮਾਗ ’ਚ ਵੱਸ ਜਾਂਦਾ ਹੈ ਉਹ ਮਾਲਕ ਤੋਂ ਇਹੀ ਮੰਗਦਾ ਹੈ ਕਿ ਉਸ...
ਜ਼ਬਰ-ਜਨਾਹ ਦੇ ਮਾਮਲੇ ’ਚ ਸਿਮਰਨਜੀਤ ਸਿੰਘ ਬੈਂਸ ਖਿਲਾਫ ਚਾਰਜ਼ਸ਼ੀਟ ਪੇਸ਼
ਜ਼ਬਰ-ਜਨਾਹ ਦੇ ਮਾਮਲੇ ’ਚ ਸਿਮਰਨਜੀਤ ਸਿੰਘ ਬੈਂਸ ਖਿਲਾਫ ਚਾਰਜ਼ਸ਼ੀਟ ਪੇਸ਼
(ਰਘਬੀਰ ਸਿੰਘ) ਲੁਧਿਆਣਾ। ਸਥਾਨਕ ਪੁਲਿਸ ਨੇ ਜ਼ਬਰ-ਜਨਾਹ ਦੇ ਮਾਮਲੇ ’ਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਛੇ ਹੋਰਨਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ, ਹਾਲਾਂਕਿ ਇਸ ਕੇਸ ’ਚ ਕਿਸੇ ਵੀ ਮੁਲਜ਼ਮ ਦੀ ਹਾਲੇ ਗਿ੍ਰ...
ਵਿਧਾਇਕ ਜੱਗਾ ਨੂੰ ਮਨਾਉਣ ਆਏ ‘ਆਪ’ ਆਗੂ ਬੇਰੰਗ ਪਰਤੇ
ਵਿਧਾਇਕ ਜੱਗਾ ਨੂੰ ਮਨਾਉਣ ਆਏ ‘ਆਪ’ ਆਗੂ ਬੇਰੰਗ ਪਰਤੇ
(ਸੱਚ ਕਹੂੰ ਨਿਊਜ਼) ਲੁਧਿਆਣਾ। ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਸੀ ਤੇੇ ਉਨ੍ਹਾਂ ਨੂੰ ਆਮ ਆਦਮੀ ਦਾ ਮੁੱਖ ਮੰਤਰੀ ...
ਮਾਂ ਨੇ ਨਸ਼ੇ ਲਈ ਨਾ ਦਿੱਤੇ ਪੈਸੇ ਤਾਂ ਘਰ ਨੂੰ ਹੀ ਲਾ ਦਿੱਤੀ ਅੱਗ
ਅੱਗ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
(ਵਿੱਕੀ ਕੁਮਾਰ) ਮੋਗਾ। ਜਿੱਥੇ ਇੱਕ ਪਾਸੇ ਕਾਂਗਰਸ ਸਰਕਾਰ ਨਸ਼ੇ ਖ਼ਤਮ ਹੋਣ ਦੇ ਬਹੁਤ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਪੰਜਾਬ ਵਿੱਚ ਨਸ਼ਿਆਂ ਦੇ ਛੇਵੇਂ ਦਰਿਆ ਨੇ ਘਰਾਂ ਦੇ ਘਰ ਉਜਾੜ ਕੇ ਰੱਖ ਦਿੱਤੇ ਹਨ। ਮੋਗਾ ਦੇ ਪਿੰਡ ਸਲੀ...
ਸੁਖਪਾਲ ਖਹਿਰਾ 7 ਦਿਨਾਂ ਦੇ ਰਿਮਾਂਡ ’ਤੇ
ਸੁਖਪਾਲ ਖਹਿਰਾ 7 ਦਿਨਾਂ ਦੇ ਰਿਮਾਂਡ ’ਤੇ
(ਕੁਲਵੰਤ ਕੋਟਲੀ) ਮੋਹਾਲੀ। ਇਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗਿ੍ਰਫਤਾਰ ਕੀਤੇ ਗਏ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਅਦਾਲਤ ਵਿੱਚ ਲੰਮਾ ਸਮਾਂ ਚੱਲੀ ਸੁਣਵਾਈ ਤੋਂ ...
ਦਿੱਲੀ ਦੰਗਿਆਂ ਦੀ ਆੜ ’ਚ ਸੋਚਿਆ ਸਮਝਿਆ ਹਮਲਾ
ਕੋਰਟ ਨੇ 4 ਮੁਲਜ਼ਮਾਂ ’ਤੇ ਕਤਲ ਦੇ ਦੋਸ਼ ਤੈਅ ਕੀਤੇ
(ਏਜੰਸੀ) ਨਵੀਂ ਦਿੱਲੀ। ਦਿੱਲੀ ਦੀ ਇੱਕ ਅਦਾਲਤ ਨੇ ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ਦੰਗਿਆਂ ਦੌਰਾਨ ਇੱਕ ਵਿਅਕਤੀ ਦੀ ਕਥਿਤ ਤੌਰ ’ਤੇ ਕਤਲ ਨੂੰ ਇਰਾਦਾ-ਏ ਹਮਲਾ ਦੱਸਦਿਆ ਘਟਨਾ ਦੇ ਚਾਰ ਮੁਲਜ਼ਮਾਂ ਖਿਲਾਫ਼ ਕਤਲ, ਦੰਗਾ ਤੇ ਅਪਰਾਧਿਕ ਸਾਜਿਸ਼ ਦੇ ਦੋਸ਼ ਤੈਅ ਕੀਤੇ ਹ...
ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਝੁਕੀ ਫੌਜ
11 ਮਹਿਲਾ ਅਧਿਕਾਰੀਆਂ ਨੂੰ ਮਿਲੇਗਾ ਫੌਜ ’ਚ ਸਥਾਈ ਕਮਿਸ਼ਨ
ਸਥਾਈ ਕਮਿਸ਼ਨ ਪਾਉਣ ਦੀ ਲੜਾਹੀ ਜਿੱਤਣ ਵਾਲੀ ਔਰਤਾਂ ਦੀ ਗਿਣਛੀ ਹੋਈ 50
ਫਿਲਹਾਲ 72 ’ਚੋਂ ਸਿਰਫ਼ 14 ਮਹਿਲਾਵਾਂ ਨੂੰ ਮੈਡੀਕਲ ਅਣਫਿੱਟ ਪਾਇਆ ਗਿਆ
ਫੌਜ 10 ਦਿਨਾਂ ਦੇ ਅੰਦਰ ਜ਼ਰੂਰੀ ਆਦੇਸ਼ ਜਾਰੀ ਕਰੇਗੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ ਸ...