ਚੰਨੀ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਪਲੇਠੀ ਫੇਰੀ ਕੱਲ੍ਹ, ਵਿੱਤੀ ਐਲਾਨ ਨੂੰ ਲੈ ਕੇ ਵੱਡੀਆ ਆਸਾਂ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਹੋਣਗੇ ਨਾਲ, ਦੋਂ ਵਿਸ਼ੇਸ ਕੇਂਦਰਾਂ ਦੇ ਕਰਨਗੇ ਉਦਘਾਟਨ
ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਕਾਫ਼ੀ ਖਸਤਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਪਟਿਆਲਾ ਵਿਖੇ ਪਲੇਠੀ ਫੇਰੀ ਤੇ ਪੁੱਜ ਰਹੇ ਹਨ। ਉਹ...
ਕਿਸਾਨੀ ਅੰਦੋਲਨ ’ਚ ਇੱਕ ਹੋਰ ਨੌਜਵਾਨ ਦੀ ਹੋਈ ਮੌਤ
ਦੋ ਭੈਣਾਂ ਦਾ ਇਕਲੌਤਾ ਭਰਾ ਸੀ ਨੌਜਵਾਨ ਕਿਸਾਨ
(ਤਰੁਣ ਕੁਮਾਰ ਸ਼ਰਮਾ) ਨਾਭਾ। ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ਉੱਤੇ ਸਿਖਰਾਂ ਉੱਤੇ ਚੱਲ ਰਹੇ ਕਿਸਾਨੀ ਅੰਦੋਲਨ ਦੀ ਭੇਂਟ ਚੜ੍ਹਨ ਵਾਲੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤਾਜ਼ਾ ਘਟਨਾਕ੍ਰਮ ਦੀ ਜਾਣਕਾਰੀ ਅਨੁਸਾਰ ਕਿਸਾਨੀ ਅ...
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਹਲਕਾ ਸੁਨਾਮ ਵਿਖੇ ਕੀਤੀ ਰੈਲੀ
ਅੱਜ ਲੋੜ ਹੈ ਇਮਾਨਦਾਰ ਨੌਜਵਾਨ ਆਗੂਆਂ ਨੂੰ ਚੋਣਾਂ ਲੜਨ ਦੀ : ਚੜੂਨੀ
(ਖੁਸਪ੍ਰੀਤ ਜੋਸ਼ਨ) ਸੁਨਾਮ ਊਧਮ ਸਿੰਘ ਵਾਲਾ। ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਮਿਸ਼ਨ ਪੰਜਾਬ ਤਹਿਤ ਇੱਕ ਰੈਲੀ ਸਥਾਨਕ ਮਹਾਰਾਜਾ ਪੈਲੇਸ ਵਿਖੇ ਕੀਤੀ ਗਈ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕੀ ਅੱਜ-ਕੱਲ ਲੋ...
ਅਕਾਲੀ ਦਲ ਤੇ ਬਸਪਾ ਨੇ ਦੋ ਸੀਟਾਂ ਦੀ ਕੀਤੀ ਅਦਲਾ ਬਦਲੀ
ਰਾਇਕੋਟ ਤੇ ਦੀਨਾਨਗਰ ਦੀ ਸੀਟ ਤੋਂ ਚੋਣ ਲੜੇਗੀ ਬਸਪਾ
ਲੁਧਿਆਣਾ ਨੋਰਥ ਤੇ ਮੁਹਾਲੀ ਸੀਟ ਤੇ ਅਕਾਲੀ ਦਲ ਲੜੇਗੀ ਚੋਣ
(ਸੱਚ ਕਹੂੰ ਨਿਊਜ਼), ਲੁਧਿਆਣਾ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਸੀਟਾਂ ਦੀ ਵੰਡ ਸਬੰਧੀ ਉਲਝੀ ਹੋਈ ਹੈ। ਪਾਰਟੀ ਵੱਲੋਂ ਇੱਕ ਵਾਰੀ ਫਿਰ ਤੋਂ ਸੀਟਾਂ ਬਦਲੀਆਂ ਗਈਆਂ ਹਨ। ਸ਼੍...
ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੀ ਅੰਦੋਲਨ ਖਤਮ ਨਾ ਕਰਨ ਲਈ ਕਿਸਾਨ ਆਗੂਆਂ ਨੂੰ ਘਰਿਆ
ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੀ ਅੰਦੋਲਨ ਖਤਮ ਨਾ ਕਰਨ ਲਈ ਕਿਸਾਨ ਆਗੂਆਂ ਨੂੰ ਘੇਰਿਆ
ਪੰਜਾਬ ਦੇ ਹਲਾਤਾਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ।
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਚ ਭਾਜਪਾ ਆਗੂਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਮੀਟਿੰਗ ਕੀਤੀ।...
ਸੱਟ ਕਾਰਨ ਕਾਨਪੁਰ ਟੈਸਟ ਤੋਂ ਬਾਹਰ ਹੋਏ ਕੇਐਲ ਰਾਹੁਲ
25 ਨਵੰਬਰ ਤੋਂ ਸ਼ੁਰੂ ਹੋਵੇਗਾ ਪਹਿਲਾਂ ਟੈਸਟ ਮੈਚ
(ਏਜੰਸੀ), ਨਿਊਜ਼ੀਲੈਂਡ। ਸ਼ਾਨਦਾਰ ਫਾਰਮ ਚ ਚੱਲ ਰਹੇ ਭਾਰਤੀ ਓਪਨਰ ਬੱਲੇਬਾਜ਼ ਕੇਐਲ ਰਾਹੁਲ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਕੇਐਲ ਰਾਹੁਲ ਸੱਟ ਕਾਰਨ ਕਾਨਪੁਰ ਟੈਸਟ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹ...
ਅੰਮ੍ਰਿਤਸਰ ’ਚ ਗੱਜੇ ਕੇਜਰੀਵਾਲ, ਵਿਰੋਧੀ ਪਾਰਟੀਆਂ ਨੂੰ ਲਿਆ ਨਿਸ਼ਾਨਾ ’ਤੇ
ਪੰਜਾਬ ਦੇ ਅਧਿਆਪਕਾਂ ਲਈ ਕੇਜਰੀਵਾਲ ਨੇ ਦਿੱਤੀਆਂ 8 ਗਾਰੰਟੀਆਂ
ਕਿਹਾ, 25 ਕਾਂਗਰਸੀ ਵਿਧਾਇਕ ਸਾਡੇ ਸੰਪਰਕ ’ਚ ਹਨ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਨੇ ...
ਨਿਊਜ਼ੀਲੈਂਡ ਵਿੱਚ ਕੋਰੋਨਾ ਡੈਲਟਾ ਵੈਰੀਐਂਟ ਦੇ 215 ਨਵੇਂ ਕੇਸ ਮਿਲੇ ਹਨ
ਨਿਊਜ਼ੀਲੈਂਡ ਵਿੱਚ ਕੋਰੋਨਾ ਡੈਲਟਾ ਵੈਰੀਐਂਟ ਦੇ 215 ਨਵੇਂ ਕੇਸ ਮਿਲੇ ਹਨ
ਵੈਲਿੰਗਟਨ (ਏਜੰਸੀ)। ਨਿਊਜ਼ੀਲੈਂਡ 'ਚ ਮੰਗਲਵਾਰ ਨੂੰ ਕੋਰੋਨਾ ਡੈਲਟਾ ਵੈਰੀਐਂਟ ਦੇ 215 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 7268 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਦੇ...
ਕਾਂਗਰਸ ਨੂੰ ਝਟਕਾ, ਤ੍ਰਿਣਮੂਲ ‘ਚ ਸ਼ਾਮਲ ਹੋਣਗੇ ਕੀਰਤੀ ਆਜ਼ਾਦ!
ਕਾਂਗਰਸ ਨੂੰ ਝਟਕਾ, ਤ੍ਰਿਣਮੂਲ 'ਚ ਸ਼ਾਮਲ ਹੋਣਗੇ ਕੀਰਤੀ ਆਜ਼ਾਦ!
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਕੀਰਤੀ ਆਜ਼ਾਦ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਕੀਰਤੀ ਆਜ਼ਾਦ ਅੱਜ ਦਿੱਲੀ 'ਚ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ।
ਜਿ...
ਯਮੁਨਾ ਐਕਸਪ੍ਰੈਸਵੇਅ ਦਾ ਨਾਂਅ ਹੋਵੇਗਾ ਅਟਲ ਬਿਹਾਰੀ ਵਾਜਪਾਈ ਐਕਸਪ੍ਰੈਸਵੇਅ
ਯਮੁਨਾ ਐਕਸਪ੍ਰੈਸਵੇਅ ਦਾ ਨਾਂਅ ਹੋਵੇਗਾ ਅਟਲ ਬਿਹਾਰੀ ਵਾਜਪਾਈ ਐਕਸਪ੍ਰੈਸਵੇਅ
(ਏਜੰਸੀ), ਨੋਇਡਾ। 25 ਨਵੰਬਰ ਨੂੰ ਨੋਇਡਾ ਦੇ ਜੇਵਰ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸੇ ਦਿਨ ਇੱਕ ਹੋਰ ਵੱਡਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਯਮੁਨਾ ਐਕਸਪ੍ਰੈ...