ਵੱਡੀ ਖਬਰ : ਪੰਜਾਬ ’ਚ ਬੰਦ ਹੋਏ ਸ਼ਰਾਬ ਦੇ ਠੇਕੇ, ਜਾਣੋ ਕਿਉਂ ?
ਪੰਜਾਬ ’ਚ 80 ਸ਼ਰਾਬ (Liquor ) ਦੇ ਠੇਕੇ ਸੀਲ
ਲੁਧਿਆਣਾ (ਆਰਜੀ ਰਾਏਕੋਟੀ)। ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਲੁਧਿਆਣਾ ਪੰਜਾਬ ਨੇ ਸ਼ੁੱਕਰਵਾਰ ਨੂੰ ਏ.ਐੱਸ.ਐਂਡ ਕੰਪਨੀ ਦੇ ਕਰੀਬ 80 ਸ਼ਰਾਬ (Liquor) ਦੇ ਠੇਕੇ ਸੀਲ ਕੀਤੇ। ਇਸ ਕੰਪਨੀ ਦੀ ਡਰੱਗ ਤਸਕਰੀ ਦੇ ਸਰਗਨਾ ਅਕਸ਼ੈ ਛਾਬੜਾ ਦੇ ਕਾਰੋਬਾਰ...
ਮੋਟਰਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ
(ਵਿਜੈ ਸਿੰਗਲਾ) ਭਵਾਨੀਗੜ੍ਹ। ਸਥਾਨਕ ਟਰੱਕ ਯੂਨੀਅਨ ਦੇ ਟਰੱਕ ਅਪਰੇਟਰ ਦਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਨਦਾਮਪੁਰ ਦੀ ਆਪਣੇ ਪਿੰਡ ਦੇ ਪੈਲਸ ਦੇ ਨੇੜੇ ਖੰਭੇ ਨਾਲ ਟਕਰਾਉਣ ਉਪਰੰਤ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। (Road Accident)
ਇਹ ਵੀ ਪੜ੍ਹੋ : ਖੰਡਰ ਪਈ ਸਰਕਾਰੀ ਹਸਪਤਾਲ...
ਮਰ ਕੇ ਵੀ ਇਨਸਾਨੀਅਤ ਦੀ ਮਿਸਾਲ ਬਣ ਗਏ ਅਮਨਜੋਤ ਕੌਰ ਇੰਸਾਂ
ਅੰਗਦਾਨ ਕਰਕੇ ਤਿੰਨ ਜਣਿਆਂ ਨੂੰ ਦਿੱਤਾ ਨਵਾਂ ਜੀਵਨ | Humanity
ਅੰਬਾਲਾ (ਸੱਚ ਕਹੂੰ ਨਿਊਜ਼/ਕੰਵਰਪਾਲ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ਼ ਇਸ ਜਹਾਨ ਵਿਚ ਰਹਿੰਦੇ ਹੋਏ ਸਗੋਂ ਇਸ ਦੁਨੀਆ ਤੋਂ ਰੁਖ਼ਸਤ ਹੋ ਕੇ ਵੀ ਇਨਸਾਨੀਅਤ (Humanity) ਦੀ ਮਿਸਾਲ ਪੇਸ਼ ਕਰ ਜਾਂਦੇ ਹਨ। ਅਜਿਹੀ ਇੱਕ ਉਦਾਹਰਨ ਬਣੀ ਹੈ ਅੰਬਾ...
ਸੁਖਵਿਲਾਸ ਨੂੰ ਆਪਣੇ ਕਬਜ਼ੇ ‘ਚ ਲਵੇਗੀ ਸਰਕਾਰ, ਖ਼ੁਦ ਚਲਾਏਗੀ ਹੋਟਲ
ਪੰਚਾਇਤ ਮੰਤਰੀ ਦਾ ਵੱਡਾ ਐਲਾਨ, ਸਰਕਾਰੀ ਜਮੀਨ ’ਤੇ ਕਬਜ਼ਾ ਕਰਕੇ ਬਣਾਇਆ ਹੋਟਲ
(ਅਸ਼ਵਨੀ ਚਾਵਲਾ) ਚੰਡੀਗੜ। ਬਾਦਲ ਪਰਿਵਾਰ ਵੱਲੋਂ ਤਿਆਰ ਕੀਤੇ ਗਏ 7 ਸਟਾਰ ਹੋਟਲ ਸੁਖਵਿਲਾਸ (Sukhvilas Hotel) ਨੂੰ ਹੁਣ ਪੰਜਾਬ ਸਰਕਾਰ ਆਪਣੇ ਕਬਜ਼ੇ ਵਿੱਚ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਹੋਟਲ ਨੂੰ ਢਾਹੁਣ ਦੀ ਥਾਂ ’ਤੇ ਪੰਜਾਬ...
Canada News: ਹੁਣ ਕੈਨੇਡਾ ’ਚ ਕੰਮ ਨਹੀਂ ਕਰ ਸਕਣਗੇ ਪਤੀ-ਪਤਨੀ! ਸਰਕਾਰ ਨੇ ਕਰ ਦਿੱਤਾ ਇਹ ਨਵੇਂ ਫੈਸਲੇ ਦਾ ਐਲਾਨ
Canada News: ਕੈਨੇਡਾ ’ਚ ਵੀਜਾ ਨਿਯਮਾਂ ਨੂੰ ਲਗਾਤਾਰ ਸਖਤ ਕੀਤਾ ਜਾ ਰਿਹਾ ਹੈ ਜਾਂ ਪਰਮਿਟ ਕੱਟੇ ਜਾ ਰਹੇ ਹਨ। ਸਟੱਡੀ ਪਰਮਿਟ ਅਤੇ ਪੋਸ਼ਟ-ਗ੍ਰੈਜੂਏਸ਼ਨ ਵਰਕ ਪਰਮਿਟਾਂ ’ਤੇ ਸੀਮਾਵਾਂ ਲਗਾਉਣ ਤੋਂ ਬਾਅਦ, ਕੈਨੇਡਾ ਸਰਕਾਰ ਹੁਣ ‘ਸਪਾਉਸਲ ਓਪਨ ਵਰਕ ਪਰਮਿਟ’ ’ਤੇ ਸ਼ਿਕੰਜਾ ਕੱਸ ਰਹੀ ਹੈ। ਕੈਨੇਡਾ ਅਗਲੇ 3 ਸਾਲਾਂ ’ਚ ਐ...
ਹੁੰਮਸ ਭਰੀ ਗਰਮੀ ਨੇ ਕੱਢੇ ਵੱਟ, ਥਰਮਲਾਂ ਦੇ ਤਿੰਨ ਯੂਨਿਟ ਬੁਆਇਲਰ ਲੀਕੇਜ਼ ਕਾਰਨ ਬੰਦ
ਦੋ ਸਰਕਾਰੀ ਅਤੇ ਇੱਕ ਪ੍ਰਾਈਵੇਟ ਥਰਮਲ ਦਾ ਯੂਨਿਟ ਪਿਛਲੇ ਦਿਨਾਂ ਤੋਂ ਬੰਦ | Electricity in Punjab
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Electricity in Punjab : ਦੋ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਨੇ ਤੋਬਾ ਕਰਾ ਦਿੱਤੀ ਹੈ। ਆਲਮ ਇਹ ਹੈ ਕਿ ਲੋਕ ਮੀਂਹ ਦੀ ਉਡੀਕ ਕਰਨ ਲੱਗੇ ਹਨ। ਇੱਧਰ ਦੂਜੇ ਬੰਨੇ...
ਅੰਮ੍ਰਿਤਪਾਲ ਨਾਲ ਜੁੜੀ ਜਲੰਧਰ ਤੋਂ ਆਈ ਇੱਕ ਹੋਰ ਖ਼ਬਰ
ਜਲੰਧਰ। ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ (Amritpal) ਦੀ ਭਾਲ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਉਸ ਦੇ ਕਈ ਸਮੱਰਥਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਗਿ੍ਰਫ਼ਤਾਰੀਆਂ ਜਾਰੀ ਹਨ। ਇਸੇ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਥਾਨਕ ਪੰਜਾਬ ਐਵੇਨਿਊ ਵਿਚ ਰੇਡ ਕਰ ਕੇ...
Beetroot Juice: ਸਿਹਤ ਲਈ ਰਾਮਬਾਣ ਹੈ ਚੁਕੰਦਰ ਦਾ ਜੂਸ
ਚੁਕੰਦਰ (Beetroot juice) ਆਪਣੇ ਗੂੜ੍ਹੇ ਲਾਲ ਰੰਗ ਅਤੇ ਪੌਸ਼ਟਿਕਤਾ ਲਈ ਜਾਣਿਆ ਜਾਂਦਾ ਹੈ। ਇਸ ’ਚ ਮੌਜੂਦ ਪੋਸ਼ਕ ਤੱਤਾਂ ਦੀ ਵਜ੍ਹਾ ਨਾਲ ਇਸ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਉਂਜ ਤਾਂ ਇਸ ਨੂੰ ਸਲਾਦ ਵਾਂਗ ਖਾ ਸਕਦੇ ਹਾਂ, ਪਰ ਤੁਸੀਂ ਚਾਹੋ, ਤਾਂ ਇਸ ਦਾ ਜੂਸ ਵੀ ਪੀ ਸਕਦੇ ਹੋ। ਰੋਜ਼ ਚੁਕੰਦਰ ...
ਰੇਲ ਹਾਦਸੇ ਤੋਂ 48 ਘੰਟਿਆਂ ਬਾਅਦ ਨੌਜਵਾਨ ਜ਼ਿੰਦਾ ਮਿਲਿਆ
ਬਲਾਸੌਰ। ਉੜੀਸ਼ਾ ਦੇ ਬਾਲਾਸੌਰ ’ਚ ਰੇਲ ਹਾਦਸੇ (Train Accident) ਦੇ ਟਰੈਕ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ। ਐਤਵਾਰ ਦੇਰ ਰਾਤ ਤੋਂ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਰੇਲ ਮੰਤਰੀ ਅਸਵਨੀ ਵੈਸ਼ਨਵ 2 ਜੂਨ ਤੋਂ ਬਾਲਾਸੌਰ ਦੇ ਬਹਾਨਗਾ ਬਜ਼ਾਰ ਸਟੇਸ਼ਨ ’ਤੇ ਰੁਕੇ। ਰਾਹਤ ਅਤੇ ਮੁਰੰਮਤ ਦਾ ਕੰਮ ...
2 ਹਜ਼ਾਰ ਦੇ ਨੋਟਾਂ ’ਤੇ ਇੱਕ ਹੋਰ ਵੱਡਾ ਫੈਸਲਾ
ਨਵੀਂ ਦਿੱਲੀ। 2 ਹਜ਼ਾਰ ਦਾ ਨੋਟ ਬਦਲਣ ਦੇ ਮਾਮਲੇ ’ਚ ਦਿੱਲੀ (2000 Rupees Note) ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ। ਕੋਰਟ ਨੇ ਭਾਰਤੀ ਰਿਜਰਵ ਬੈਂਕ ਅਤੇ ਭਾਰਤੀ ਸਟੇਟ ਬੈਂਕ ਦੇ ਨੋਟਿਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਇੱਕ ਯਾਚਿਕਾ ਨੂੰ ਖਾਰਿਜ ਕਰ ਦਿੱਤਾ ਹੈ। ਅਦਾਲਤ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਸਟੇਟ ਬੈਂ...