ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News Instagram ’ਤੇ...

    Instagram ’ਤੇ Saint Dr. MSG ਦੀ ਆਈ ਨਵੀਂ ਵੀਡੀਓ, ਵੱਖ ਹੀ ਅੰਦਾਜ਼ ’ਚ ਦਿਖੇ ਸੋਹਣੇ ਸਤਿਗੁਰੂ 

    Saint Dr. MSG

    (ਸੱਚ ਕਹੂੰ ਨਿਊਜ਼)
    ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਪਣੇ ਇੰਸਟਾਗ੍ਰਾਮ ਚੈਨਲ ’ਤੇ ਬੁੱਧਵਾਰ ਨੂੰ ਇੱਕ ਵੀਡੀਓ ਅਪਲੋਡ ਕੀਤੀ। ਵੀਡੀਓ ’ਚ ਪੂਜਨੀਕ ਗੁਰੂ ਜੀ ਦਾ ਜੀਵ-ਜੰਤੂਆਂ ਨਾਲ ਅਸੀਮ ਪਿਆਰ ਸਾਫ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੀ ਮਨਮੋਹਕ ਮੁਸਕਾਨ ਵੀ ਅਸੀਮ ਖੁਸ਼ੀ ਦਾ ਸੰਚਾਰ ਕਰ ਰਹੀ ਹੈ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਈ । ਵੀਡੀਓ ’ਚ ਪੂਜਨੀਕ ਗੁਰੂ ਜੀ ਡੌਗੀ ਨੂੰ ਪ੍ਰਸ਼ਾਦ ਖਿਲਾ ਰਹੇ ਹਨ। ਪੂਜਨੀਕ ਗੁਰੂ ਜੀ ਦੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸ਼ਾਦ ਖਾ ਕੇ ਉਹ ਖੁਸ਼ੀ ’ਚ ਉੱਛਲ ਰਿਹਾ ਹੈ। ਜਿਵੇਂ-ਜਿਵੇਂ ਪੂਜਨੀਕ ਗੁਰੂ ਜੀ ਉਸ ਨੂੰ ਨਿਰਦੇਸ਼ਿਤ ਕਰਦੇ ਹਨ, ਉਹ ਬਿਲਕੁਲ ਉਵੇਂ ਹੀ ਕਰਦਾ ਹੈ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸ਼ਨਿੱਚਰਵਾਰ ਨੂੰ ਬਰਨਾਵਾ ਆਸ਼ਰਮ ’ਚ ਪਧਾਰੇ ਅਤੇ ਹਰ ਰੋਜ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ਰਾਹੀਂ ਸਾਧ-ਸੰਗਤ ਨੂੰ ਦਰਸ਼ਨ ਦੇ ਰਹੇ ਹਨ।

    ਇਹ ਵੀ ਪੜ੍ਹੋ :Youtube ਚੈਨਲ ’ਤੇ Saint Dr. MSG ਦਾ ਜਲਵਾ, LIVE ਆ ਕੇ ਸਾਧ-ਸੰਗਤ ਨੂੰ ਦਿੱਤੇ ਦਰਸ਼ਨ

    https://www.instagram.com/reel/Cj4cmCnNLQO/?utm_source=ig_web_copy_link

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here