Petrol Diesel Price: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇ ਵਿਚਕਾਰ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਘਰੇਲੂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ, ਜਿਸ ਕਾਰਨ ਦਿੱਲੀ ‘ਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਰਹੀ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ ‘ਤੇ ਜਾਰੀ ਕੀਤੇ ਗਏ ਰੇਟਾਂ ਮੁਤਾਬਕ ਅੱਜ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਵਿਕਸਤ ਰਾਜਸਥਾਨ@2047 ਦਾ ਰੋਡ ਮੈਪ ਜਲਦੀ ਹੀ ਤਿਆਰ ਹੋਵੇਗਾ : ਮੁੱਖ ਮੰਤਰੀ
ਦਿੱਲੀ ‘ਚ ਇਨ੍ਹਾਂ ਦੀਆਂ ਕੀਮਤਾਂ ਦੇ ਬਰਾਬਰ ਰਹਿਣ ਨਾਲ ਮੁੰਬਈ ‘ਚ ਪੈਟਰੋਲ 104.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.15 ਰੁਪਏ ਪ੍ਰਤੀ ਲੀਟਰ ‘ਤੇ ਰਿਹਾ। ਵਿਸ਼ਵ ਪੱਧਰ ‘ਤੇ ਸੋਮਵਾਰ ਨੂੰ ਅਮਰੀਕੀ ਕਰੂਡ 0.03 ਫੀਸਦੀ ਡਿੱਗ ਕੇ 77.14 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ, ਜਦਕਿ ਲੰਡਨ ਬ੍ਰੈਂਟ ਕਰੂਡ 0.07 ਫੀਸਦੀ ਵਧ ਕੇ 81.19 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ।
ਦੇਸ਼ ਦੇ ਚਾਰ ਮਹਾਨਗਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਤਰ੍ਹਾਂ ਰਹੀਆਂ। Petrol Diesel Price
ਮਹਾਂਨਗਰ…………..ਪੈਟਰੋਲ………………..ਡੀਜ਼ਲ (ਰੁਪਏ ਪ੍ਰਤੀ ਲੀਟਰ)
ਦਿੱਲੀ………………. 94.72…………….87.62
ਮੁੰਬਈ ………………104.21 ……………..92.15
ਚੇਨਈ………………100.75……………… 92.34
ਕੋਲਕਾਤਾ…………..103.94……………….90.76
ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਸ਼ਹਿਰ ……………….ਪੈਟਰੋਲ ਦੀ ਕੀਮਤ………ਡੀਜ਼ਲ ਦੀ ਕੀਮਤ
ਨੋਇਡਾ 94.66 87.76
ਗੁੜਗਾਓਂ 94.90 87.76
ਲਖਨਊ 94.56 87.66
ਕਾਨਪੁਰ 94.50 88.86
ਪ੍ਰਯਾਗਰਾਜ 95.28 88.45
ਆਗਰਾ 94.47 87.53
ਵਾਰਾਣਸੀ 95.07 87.76
ਮਥੁਰਾ 94.41 87.19
ਮੇਰਠ 94.34 87.38
ਗਾਜ਼ੀਆਬਾਦ 94.65 87.75
ਗੋਰਖਪੁਰ 94.97 88.13
ਪਟਨਾ 106.06 92.87
ਜੈਪੁਰ 104.85 90.32
ਹੈਦਰਾਬਾਦ 107.41 95.65
ਬੈਂਗਲੁਰੂ 102.84 88.95
ਭੁਵਨੇਸ਼ਵਰ 101.06 92.64
ਚੰਡੀਗੜ੍ਹ 94.64 82.40