ਇੰਸਟਾਗ੍ਰਾਮ ਤੇ ਪੂਜਨੀਕ ਗੁਰੂ ਜੀ ਨੇ ਕੀਤੀ ਪੋਸਟ, ਸਾਧ-ਸੰਗਤ ਜੀ ਵੇਖੋ ਵੀਡੀਓ, ਲਓ ਰੂਹਾਨੀਅਤ ਦੇ ਨਜ਼ਾਰੇ

pita ji

ਇੰਸਟਾਗ੍ਰਾਮ ਤੇ ਪੂਜਨੀਕ ਗੁਰੂ ਜੀ ਨੇ ਕੀਤੀ ਪੋਸਟ, ਸਾਧ-ਸੰਗਤ ਜੀ ਵੇਖੋ ਵੀਡੀਓ, ਲਓ ਰੂਹਾਨੀਅਤ ਦੇ ਨਜ਼ਾਰੇ

ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਇੰਸਟਾਗ੍ਰਾਮ ‘ਤੇ ਇਕ ਨਵੀਂ ਪੋਸਟ ਪਾਈ ਹੈ। ਇੰਸਟਾਗ੍ਰਾਮ ‘ਤੇ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਸਾਧ-ਸੰਗਤ ਨਿਹਾਲ ਹੋ ਗਈ। ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਤੋਂ ਬਾਅਦ ਸਾਧ-ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰ ਰੋਜ਼ ਪੂਜਨੀਕ ਗੁਰੂ ਜੀ ਸੋਸ਼ਲ ਮੀਡੀਆ ‘ਤੇ ਸਾਧ-ਸੰਗਤ ਨੂੰ ਨਵਾਂ ਤੋਹਫਾ ਦਿੰਦੇ ਹਨ। ਆਓ, ਇੰਸਟਾਗ੍ਰਾਮ ‘ਤੇ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰੀਏ…

guru jihttps://www.instagram.com/reel/Cf6Oy4NFCKV/?utm_source=ig_web_copy_link

LEAVE A REPLY

Please enter your comment!
Please enter your name here