Naam Charcha: ਵੱਖ-ਵੱਖ ਬਲਾਕਾਂ ’ਚ ਹੋਈ ਨਾਮ ਚਰਚਾ, ਹੁੰਮ-ਹੁੰਮਾ ਕੇ ਪਹੁੰਚੀ ਸਾਧ-ਸੰਗਤ

Naam Charcha
Naam Charcha: ਵੱਖ-ਵੱਖ ਬਲਾਕਾਂ ’ਚ ਹੋਈ ਨਾਮ ਚਰਚਾ, ਹੁੰਮ-ਹੁੰਮਾ ਕੇ ਪਹੁੰਚੀ ਸਾਧ-ਸੰਗਤ

ਐੱਮ.ਐੱਸ.ਜੀ ਡੇਰਾ ਸੱਚਾ ਸੌਦਾ ਸੁਨਾਮ ਵਿਖੇ ਬਲਾਕ ਪੱਧਰੀ ਨਾਮਚਰਚਾ ਹੋਈ | Naam Charcha

Naam Charcha: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਅੱਜ ਸੁਨਾਮ ਬਲਾਕ ਵੱਲੋਂ ਸਥਾਨਕ ਐੱਮ.ਐੱਸ.ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਬਲਾਕ ਪੱਧਰੀ ਨਾਮ ਚਰਚਾ ਕੀਤੀ ਗਈ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕਰਵਾਈ।

ਇਸ ਮੌਕੇ ਕਵੀਰਾਜਾਂ ਵੱਲੋਂ ਖੁਸ਼ੀ ਪਰਥਾਏ ਸ਼ਬਦਬਾਣੀ ਕੀਤੀ ਗਈ ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਡ ਬਚਨ ਸਾਧ-ਸੰਗਤ ਨੂੰ ਸੁਣਾਏ ਗਏ।  ਇਸ ਮੌਕੇ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾ ਅਨੁਸਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਵੀਂ ਵੱਧ-ਚੜ੍ਹ ਕੇ ਕਰਦੇ ਰਹਿਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਸਟੇਂਟ ਕਮੇਟੀ ਮੈਂਬਰ ਸਹਿਦੇਵ ਇੰਸਾਂ, ਗਗਨਦੀਪ ਇੰਸਾਂ, ਅਮਰਿੰਦਰ ਬੱਬੀ ਇੰਸਾਂ, ਭਗਵਾਨ ਇੰਸਾਂ, ਭੈਣ ਨਿਰਮਲਾ ਇੰਸਾਂ, ਭੈਣ ਕਮਲੇਸ ਇੰਸਾਂ (ਸਾਰੇ 85 ਮੈਂਬਰ) ਅਤੇ ਵੱਡੀ ਗਿਣਤੀ ਦੇ ਵਿੱਚ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸ਼ਿਰਕਤ ਕੀਤੀ।

Naam Charcha
ਸੁਨਾਮ : ਸਬਦ ਬਾਣੀ ਸਰਵਣ ਕਰਦੀ ਹੋਈ ਸਾਧ-ਸੰਗਤ। ਤਸਵੀਰ: ਕਰਮ ਥਿੰਦ

ਬਲਾਕ ਬਰਨਾਲਾ ਦੀ ਬਲਾਕ ਪੱਧਰੀ ਨਾਮਚਰਚਾ ਹੋਈ

(ਗੁਰਪ੍ਰੀਤ ਸਿੰਘ) ਬਰਨਾਲਾ। ਬਲਾਕ ਬਰਨਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਰਨਾਲਾ ਵਿਖੇ ਹੋਈ, ਜਿਸ ’ਚ ਵੱਡੀ ਗਿਣਤੀ ’ਚ ਸਾਧ ਸੰਗਤ ਨੇ ਸ਼ਮੂਲੀਅਤ ਕੀਤੀ ਬਲਾਕ ਪ੍ਰੇਮੀ ਸੇਵਕ ਹਰਦੀਪ ਸਿੰਘ ਠੇਕੇਦਾਰ ਵੱਲੋਂ ਪਵਿੱਤਰ ਨਾਅਰਾ ਲਾ ਕੇ ਨਾਮ ਚਰਚਾ ਦੀ ਕਾਰਵਾਈ ਸ਼ੁਰੂ ਕਰਵਾਈ।

ਇਸ ਮੌਕੇ 85 ਮੈਂਬਰ ਰਣਜੀਤ ਸਿੰਘ ਬਠਿੰਡਾ ਨੇ ਡੇਰਾ ਸੱਚਾ ਸੌਦਾ ਵੱਲੋਂ ਕੀਤੀ ਜਾ ਰਹੀ ਮਾਨਵਤਾ ਦੀ ਭਲਾਈ ਕੰਮਾਂ ਬਾਰੇ ਸਾਧ ਸੰਗਤ ਨੂੰ ਵਿਸਥਾਰ ਨਾਲ ਦੱਸਿਆ ਅਤੇ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਤੇਜ ਗਤੀ ਨਾਲ ਚਲਾਉਣ ਲਈ ਪ੍ਰੇਰਿਆ ਇਸ ਮੌਕੇੇ ਬਲਾਕ ਜ਼ਿੰਮੇਵਾਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਤੇ ਸਾਧ ਸੰਗਤ ਹਾਜ਼ਰ ਸੀ Naam Charcha

Naam Charcha
Naam Charcha

ਗੋਬਿੰਦਗੜ੍ਹ ਜੇਜੀਆ ਵਿਖੇ ਨਾਮ ਚਰਚਾ ਹੋਈ | Naam Charcha

ਗੋਬਿੰਦਗੜ੍ਹ ਜੇਜੀਆ ਤੋਂ ਭੀਮ ਸੈਨ ਇੰਸਾਂ ਅਨੁਸਾਰ ਸਥਾਨਕ ਬਲਾਕ ਦੀ ਬਲਾਕ ਪੱਧਰੀ ਨਾਮ ਚਰਚਾ ਬਲਾਕ ਦੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਗੋਬਿੰਦਗੜ੍ਹ ਜੇਜੀਆ ਵਿਖੇ ਪਿੰਡ ਸੇਖੂਵਾਸ ਦੀ ਸਾਧ-ਸੰਗਤ ਵੱਲੋਂ ਕਰਵਾਈ ਗਈ। ਨਾਮ ਚਰਚਾ ਦੀ ਕਾਰਵਾਈ ਸੇਰਾ ਸਿੰਘ ਇੰਸਾਂ ਪ੍ਰੇਮੀ ਸੇਵਕ ਛਾਜਲੀ ਨੇ ਪਵਿੱਤਰ ਨਾਅਰਾ ਬੋਲ ਕੇ ਸ਼ੁਰੂਆਤ ਕੀਤੀ। ਬਲਾਕ ਦੇ ਪ੍ਰੇਮੀ ਸੇਵਕ ਸੁਖਮੀਤ ਸਿੰਘ ਇੰਸਾਂ ਛਾਜਲੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਸਬੰਧੀ ਸਾਧ-ਸੰਗਤ ਨੂੰ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Naam Charcha
ਗੋਬਿੰਦਗੜ੍ਹ ਜੇਜੀਆ ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸਾਧ-ਸੰਗਤ ਨਾਮ ਚਰਚਾ ਸ਼ਰਧਪੂਰਵਕ ਸੁਣਦੀ ਹੋਈ। ਤਸਵੀਰਾਂ:  ਭੀਮ ਸੈਨ ਇੰਸਾਂ

ਇਸ ਮੌਕੇ ਹਰਵਿਲਾਸ ਸਿੰਘ ਇੰਸਾਂ, ਭੋਲਾ ਸਿੰਘ ਇੰਸਾਂ, ਜਗਜੀਤ ਸਿੰਘ ਇੰਸਾਂ, ਬੱਗਾ ਸਿੰਘ ਇੰਸਾਂ, ਲੀਲਾ ਸੇਠ ਇੰਸਾਂ, ਪ੍ਰਤਾਪ ਸਿੰਘ ਇੰਸਾਂ, ਸੁਖਵਿੰਦਰ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬੱਗਾ ਸਿੰਘ ਇੰਸਾਂ, ਸਤਵੀਰ ਸਿੰਘ ਇੰਸਾਂ, ਮੱਘਰ ਸਿੰਘ ਇੰਸਾਂ, ਸੰਦੀਪ ਸਿੰਘ ਇੰਸਾਂ, ਬਿੰਦਰ ਸਿੰਘ ਇੰਸਾਂ, ਨਿਰੰਜਨ ਸਿੰਘ ਇੰਸਾਂ, ਰਣਧੀਰ ਸਿੰਘ ਇੰਸਾਂ, ਜਗਜੀਤ ਸਿੰਘ ਇੰਸਾਂ, ਮੱਘਰ ਸਿੰਘ ਇੰਸਾਂ, ਹਰਬਚਨ ਸਿੰਘ ਇੰਸਾਂ, ਸ਼ਿੰਦਾ ਸਿੰਘ ਇੰਸਾਂ, ਚਰਨਜੀਤ ਸਿੰਘ ਇੰਸਾਂ, ਹਰਪਾਲ ਸਿੰਘ ਇੰਸਾਂ, ਰਾਜ ਕੁਮਾਰ ਇੰਸਾਂ, ਰਾਧੇਸਾਮ ਇੰਸਾਂ, ਮੋਹਰ ਸਿੰਘ ਇੰਸਾਂ, ਭੋਲਾ ਸਿੰਘ ਇੰਸਾਂ, ਬੰਤ ਸਿੰਘ ਇੰਸਾਂ, ਸੋਨੀ ਸੇਠ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਤੋਂ ਇਲਾਵਾ ਸਮੂਹ ਸਾਧ-ਸੰਗਤ ਹਾਜ਼ਰ ਸੀ। Naam Charcha

 ਬਲਾਕ ਅਮਰਗੜ੍ਹ ਦੀ ਬਲਾਕ ਪੱਧਰੀ ਨਾਮ ਚਰਚਾ

Naam Charcha
ਅਮਰਗੜ੍ਹ : ਨਾਮ ਚਰਚਾ ਦੌਰਾਨ ਬਲਾਕ ਦੀਆਂ ਜਿੰਮੇਵਾਰ ਭੈਣਾਂ ਜਰੂਰਤਮੰਦ ਭੈਣ ਨੂੰ ਰਾਸ਼ਨ ਦਿੰਦੀਆਂ ਹੋਈਆਂ।

ਅਮਰਗੜ੍ਹ ਤੋਂ ਸੁਰਿੰਦਰ ਸਿੰਗਲਾ ਅਨੁਸਾਰ ਬਲਾਕ ਅਮਰਗੜ੍ਹ ਦੀ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਨਵੀਂ ਦੀਵਾਨਾ ਕਲੋਨੀ ਝੂੰਦਾਂ ਰੋਡ ਅਮਰਗੜ੍ਹ ਵਿਖੇ ਸ਼ਰਧਾ ਪੂਰਵਕ ਹੋਈ। ਬਲਾਕ ਦੇ ਪ੍ਰੇਮੀ ਸੇਵਕ ਹਰਕੇਸ਼ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਇੱਕ ਜ਼ਰੂਰਤਮੰਦ ਭੈਣ ਨੂੰ ਰਾਸ਼ਨ ਵੀ ਤਕਸੀਮ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਪਿੰਡਾਂ/ਸ਼ਹਿਰਾਂ ਦੇ ਪ੍ਰੇਮੀ ਸੇਵਕ, ਪਿੰਡਾਂ ਸ਼ਹਿਰਾਂ ਦੀ ਪ੍ਰੇਮੀ ਸੰਮਤੀ, ਐਮਐਸਜੀ ਆਈਟੀ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਸਾਧ ਸੰਗਤ ਹਾਜ਼ਰ ਸੀ।

ਲਹਿਰਾਗਾਗਾ ਵਿਖੇ ਬਲਾਕ ਪੱਧਰੀ ਨਾਮਚਰਚਾ ਹੋਈ

Naam Charcha
Naam Charcha

ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ) ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਲਹਿਰਾਗਾਗਾ ਵਿਖੇ ਪਿੰਡ ਬਖੌਰਾ ਖੁਰਦ ਤੋਂ 15 ਮੈਂਬਰ ਪ੍ਰਦੀਪ ਕੌਰ ਨੂੰ ਪੰਜਾਬ ਪੁਲਿਸ ਵਿਚ ਨੌਕਰੀ ਮਿਲਣ ਦੀ ਖੁਸ਼ੀ ਪਰਿਵਾਰ ਵੱਲੋਂ ਬਲਾਕ ਪੱਧਰੀ ਨਾਮਚਰਚਾ ਕਰਵਾਈ ਗਈ। ਨਾਮ ਚਰਚਾ ਦੌਰਾਨ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ ਅਤੇ ਰਾਜ ਕੁਮਾਰ ਪੁਰੀ ਇੰਸਾਂ ਨੇ ਪਵਿੱਤਰ ਗ੍ਰੰਥ ਵਿਚੋਂ ਬਚਨ ਪੜ੍ਹ ਕੇ ਸੁਣਾਏ। ਇਸ ਮੌਕੇ 85 ਮੈਂਬਰ ਗੁਰਵਿੰਦਰ ਇੰਸਾਂ, 85 ਮੈਂਬਰ ਅਮਰੀਕ ਇੰਸਾਂ, 85 ਮੈਂਬਰ ਭੈਣ ਪਰਮਜੀਤ ਇੰਸਾਂ, 85 ਮੈਂਬਰ ਭੈਣ ਰਣਜੀਤ ਇੰਸਾਂ ਤੇ ਸ਼ਹਿਰੀ ਤੇ ਪਿੰਡਾਂ ਦੀ ਸਾਧ-ਸੰਗਤ ਹਾਜ਼ਰ ਸੀ।

ਬਲਾਕ ਭਵਾਨੀਗੜ੍ਹ ਤੇ ਬਲਾਕ ਨਦਾਮਪੁਰ ਦੀ ਸਾਂਝੀ ਬਲਾਕ ਪੱਧਰੀ ਨਾਮ

ਭਵਾਨੀਗੜ੍ਹ ਤੋਂ ਵਿਜੈ ਸਿੰਗਲਾ ਅਨੁਸਾਰ ਸਥਾਨਕ ਸ਼ਹਿਰ ਦੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਭਵਾਨੀਗੜ੍ਹ ਵਿਖੇ ਅੱਜ ਬਲਾਕ ਭਵਾਨੀਗੜ੍ਹ ਤੇ ਬਲਾਕ ਨਦਾਮਪੁਰ ਦੀ ਸਾਂਝੀ ਬਲਾਕ ਪੱਧਰੀ ਨਾਮ ਚਰਚਾ ਬੜੀ ਧੂਮ-ਧਾਮ ਨਾਲ ਹੋਈ, ਜਿਸ ਵਿੱਚ ਇਲਾਕੇ ਦੀ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭਵਾਨੀਗੜ੍ਹ ਦੇ ਪ੍ਰੇਮੀ ਸੇਵਕ ਜਗਦੀਸ ਚੰਦ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਕੀਤੀ।

Naam Charcha
ਬਲਾਕ ਨਦਾਮਪੁਰ ਦੀ ਸਾਧ-ਸੰਗਤ ਨੇ ਇਕ ਅਤਿ ਲੋੜਵੰਦ ਪਰਿਵਾਰ ਨੂੰ ਰਾਸ਼ਨ ਦਿੰਦੀ ਹੋਈ

ਇਸ ਮੌਕੇ 85 ਮੈਂਬਰ ਭਜਨ ਸਿੰਘ ਭੋਲਾ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਦੇ ਕੰਮਾਂ ਦੇ ਤਹਿਤ ਸਾਧ-ਸੰਗਤ ਆਪਣੇ ਆਪਣੇ ਬਲਾਕਾਂ ਵਿਚ ਕਰਨ ਲਈ ਕਿਹਾ। ਇਸ ਮੌਕੇ ਬਲਾਕ ਨਦਾਮਪੁਰ ਦੀ ਸਾਧ-ਸੰਗਤ ਨੇ ਇਕ ਅਤਿ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੀ ਦਿੱਤਾ ਗਿਆ। ਇਸ ਮੌਕੇ 85 ਮੈਬਰ ਪ੍ਰੇਮ ਕੁਮਾਰ ਇੰਸਾਂ ਤੇ ਦੋਵੇਂ ਬਲਾਕਾਂ ਦੇ ਸੇਵਾਦਾਰ ਤੇ ਸਾਧ-ਸੰਗਤ ਹਾਜ਼ਰ ਸੀ।

ਦਿੜ੍ਹਬਾ ਮੰਡੀ: ਅੱਜ ਬਲਾਕ ਦਿੜ੍ਹਬਾ ਵਿਖੇ ਬਲਾਕ ਦੀ ਨਾਮ ਚਰਚਾ ਤੇ ਪ੍ਰੇਮੀ ਡਾ. ਹਰਮੇਸ਼ ਇੰਸਾਂ ਨੇ ਆਪਣੀ ਬੇਟੀ ਕਸ਼ਕ ਇੰਸਾਂ ਦੇ ਐਮ ਡੀ (ਡਾਕਟਰ ਆਫ ਮੈਡੀਸਿਨ) ਵਿਚ ਦਾਖਲਾ ਹੋਣ ਦੀ ਖੁਸ਼ੀ ਵਿੱਚ ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਅਤੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਦਿੜ੍ਹਬਾ ਲਈ ਇਕ ਪੱਖਾ ਅਤੇ ਇੱਕ ਟਾਈਮ ਪੀਸ ਦਿੱਤਾ। ਇਸ ਇਸ ਮੌਕੇ ਪ੍ਰੇਮੀ ਭਗਵਾਨ ਇੰਸਾਂ, ਹਰਭਜਨ ਇੰਸਾਂ, ਭੈਣ ਸਰੋਜ ਇੰਸਾਂ, ਭੈਣ ਦਰਸਨਾ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਪ੍ਰੇਮ ਇੰਸਾਂ ਆਦਿ ਹਾਜ਼ਰ ਸਨ।

Naam Charcha

ਮੂਣਕ ਵਿਖੇ ਬਲਾਕ ਪੱਧਰੀ ਨਾਮ ਚਰਚਾ ਹੋਈ | Naam Charcha

ਮੂਣਕ ਤੋਂ ਮੋਹਨ ਸਿੰਘ ਅਨੁਸਾਰ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੂਣਕ ਵਿਖੇ ਬਲਾਕ ਪੱਧਰੀ ਨਾਮ ਚਰਚਾ ਮੂਣਕ ਦੇ ਸੰਜੀਵ ਇੰਸਾਂ ਲੱਕੀ ਦੇ ਪਰਿਵਾਰ ਵੱਲੋਂ ਕਰਵਾਈ ਗਈ। ਇਸ ਮੌਕੇ ਕਵੀ ਰਾਜ ਵੀਰਾਂ ਨੇ ਸ਼ਬਦ ਬਾਣੀ ਕੀਤੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿੰਗ ਅਨਮੋਲ ਸੁਣਾਏ ਗਏ।

Naam Charcha
ਮੂਣਕ : ਨਾਮ ਚਰਚਾ ਦੋਰਾਨ ਸਬਦ ਬਾਣੀ ਸੁਣਦੀ ਹੋਈ ਸਾਧ ਸੰਗਤ। ਤਸਵੀਰ: ਮੋਹਨ ਸਿੰਘ।

ਨਾਮ ਚਰਚਾ ਦੋਰਾਨ ਬਲਾਕ ਪ੍ਰੇਮੀ ਸੇਵਕ ਵਿਵੇਕ ਇੰਸਾਂ ਨੇ ਸਾਧ-ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਮ ਚਰਚਾ ਵਿੱਚ ਵੱਧ ਤੋਂ ਵੱਧ ਸਾਧ-ਸੰਗਤ ਲੈ ਕੇ ਆਉਣ ਲਈ ਕਿਹਾ। ਦਰਬਾਰ ਵਿੱਚ ਜਿੱਥੇ ਸੇਵਾ ਦੀ ਡਿਊਟੀ ਲੱਗੀ ਹੈ ਤਾਂ ਉਹ ਸੇਵਾਦਾਰ ਆਪਣੀ ਸੇਵਾ ਸਮੇਂ ਅਨੁਸਾਰ ਲਗਾਤਾਰ ਕਰਦੇ ਰਹਿਣ ਤੇ ਬਲਾਕ ਦੀ ਸਾਧ-ਸੰਗਤ ਮੋਟਰ ਤੇ ਖੇਤੀਬਾੜੀ ਦੀ ਸੇਵਾ ਵਾਰੀ ਅਨੁਸਾਰ ਜ਼ਰੂਰ ਜਾਣ। ਇਸ ਮੌਕੇ 85 ਮੈਂਬਰ, ਪਿੰਡਾਂ ਤੇ ਸ਼ਹਿਰ ਦੇ ਪ੍ਰੇਮੀ ਸੇਵਕ,ਪਾਣੀ ਸੰਮਤੀ, ਕੰਟੀਨ ਸੇਵਾਦਾਰ, ਟ੍ਰੈਫਿਕ ਸੇਵਾਦਾਰ, ਪਿੰਡਾਂ ਦੇ 15 ਮੈਂਬਰ ਤੇ ਵੱਖ ਵੱਖ ਪਿੰਡਾਂ ਤੋਂ ਸਾਧ-ਸੰਗਤ ਨੇ ਨਾਮ ਚਰਚਾ ਦੌਰਾਨ ਪਹੁੰਚ ਕੇ ਗੁਰੂ ਜੱਸ ਸੁਣਇਆ।