ਬੁੱਧਰਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸੇਵਾ ਕਾਰਜਾਂ ’ਚ ਹਮੇਸ਼ਾ ਰੁੱਝੀ ਰਹਿੰਦੀ ਹੈ। ਕੋਈ ਵੀ ਮਾਨਵਤਾ ਭਲਾਈ ਕਾਰਜ ਹੋਵੇ ਉਸ ਵਿੱਚ ਸਭ ਤੋਂ ਪਹਿਲਾਂ ਹਾਜ਼ਰੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਹੁੰਦੀ ਹੈ। ਇਸੇ ਤਰ੍ਹਾਂ ਹੀ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰਵਾਲੀ (Dera Sacha Sauda) ਵਿਖੇ ਆਲੂ ਪੁੱਟਣ ਦੀ ਸੇਵਾ ਕੀਤੀ।
ਇਸ ਮੌਕੇ ਜ਼ਿੰਮੇਵਾਰ ਸੇਵਾਦਾਰ ਬੰਤਾ ਸਿੰਘ ਇੰਸਾਂ, ਮਾਣਕ ਸਿੰਘ ਇੰਸਾਂ, ਸੇਵਾਦਾਰ ਰਾਜ ਕੁਮਾਰ ਇੰਸਾਂ, ਸੇਵਾਦਾਰ ਨਵਜੋਤ ਸਿੰਘ ਇੰਸਾਂ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਦਰਬਾਰ ਵਿੱਚ ਹਰ ਹਫ਼ਤੇ ਦੂਰੋਂ ਦੂਰੋਂ ਡੇਰਾ ਸ਼ਰਧਾਲੂ ਸੇਵਾ ਕਾਰਜਾਂ ਵਿੱਚ ਪਹੁੰਚਦੇ ਹਨ।
Also Read : ਲੰਗਰ ਦੀ ਪੁਰਾਤਨ ਵਿਧੀ ਨਾਲ Dera Sacha Sauda ਹਰ ਸਾਲ ਬਚਾਉਂਦੈ ਕਰੋੜਾਂ ਲੀਟਰ ਕੀਮਤੀ ਪਾਣੀ