ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਸਲਾਬਤਪੁਰਾ MSG...

    ਸਲਾਬਤਪੁਰਾ MSG ਭੰਡਾਰੇ ਦਾ ਹਾਲ ਸੁਣਾਉਣ ਲਈ ਤਸਵੀਰਾਂ ਬੋਲਦੀਆਂ

    MSG Bhandara

    ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ ਤੇ ਜਿੱਥੇ ਸਾਧ-ਸੰਗਤ ਇੱਕ ਦਿਨ ਪਹਿਲਾਂ ਹੀ ਵੱਡੀ ਗਿਣਤੀ ’ਚ ਪਹੰੁਚ ਚੁੱਕੀ ਸੀ ਉੱਥੇ ਹੋਰ ਵੀ ਸਾਧ-ਸੰਗਤ ਸਵੇਰੇ ਹੀ ਦਰਬਾਰ ’ਚ ਪਹੁੰਚਣੀ ਸ਼ੁਰੂ ਹੋ ਗਈ ਸੀ।

    ਪਵਿੱਤਰ ਭੰਡਾਰੇ ਵਿੱਚ ਪਹੁੰਚੀ ਹੋਈ ਸਾਧ-ਸੰਗਤ ਦੇ ਇਕੱਠ ਦੀ ਕਹਾਣੀ ਸੁਣਾਉਣ ਲਈ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਹਨ। ਤੁਹਾਨੂੰ ਦਿਖਾ ਰਹੇ ਹਾਂ ਸਾਰੇ ਪੰਡਾਲਾਂ ਤੇ ਟਰੈਫਿਕ ਗਰਾਊਂਡਾਂ ਦੇ ਦਾ ਸ਼ਾਨਦਾਰ ਨਜ਼ਾਰਾ। (MSG Bhandara)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here