ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Himachal Bus ...

    Himachal Bus Landslide: ਹਿਮਾਚਲ ’ਚ ਬੱਸ ‘ਤੇ ਡਿੱਗਿਆ ਪਹਾੜੀ ਮਲਵਾ, 10 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

    Himachal Bus Landslide
    Himachal Bus Landslide: ਹਿਮਾਚਲ ’ਚ ਬੱਸ 'ਤੇ ਡਿੱਗਿਆ ਪਹਾੜੀ ਮਲਵਾ, 10 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

    ਕਈ ਮਲਬੇ ਹੇਠ ਦੱਬੇ ਹੋਏ ਸਨ, 20-35 ਯਾਤਰੀ ਸਵਾਰ ਸਨ

    • ਬਚਾਅ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ

    Himachal Bus Landslide: (ਸੱਚ ਕਹੂੰ ਨਿਊਜ਼) ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ’ਚ ਮੰਗਲਵਾਰ ਸ਼ਾਮ ਨੂੰ ਇੱਕ ਯਾਤਰੀ ਬੱਸ ’ਤੇ ਪਹਾੜੀ ਮਲਬੇ ਡਿੱਗ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦਸ ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਬੱਸ ਵਿੱਚ ਲਗਭਗ 30-35 ਯਾਤਰੀ ਸਵਾਰ ਸਨ। ਘਟਨਾ ਸਥਾਨ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇੱਕ ਬੱਚੇ ਅਤੇ ਤਿੰਨ ਹੋਰ ਬੱਚਿਆਂ ਨੂੰ ਮਲਬੇ ਵਿੱਚੋਂ ਬਚਾਇਆ ਗਿਆ ਹੈ।

    Himachal Bus Landslide:
    Himachal Bus Landslide: ਹਿਮਾਚਲ ’ਚ ਬੱਸ ‘ਤੇ ਡਿੱਗਿਆ ਪਹਾੜੀ ਮਲਵਾ, 10 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

    ਇਹ ਵੀ ਪੜ੍ਹੋ: Haryana Police IG Suicide: ਹਰਿਆਣਾ ਪੁਲਿਸ ਦੇ ਆਈਜੀ ਵਾਈ ਪੂਰਨ ਕੁਮਾਰ ਨੇ ਖੁਦ ਨੂੰ ਮਾਰੀ ਗੋਲੀ, ਮੌਤ