ਸਾਡੇ ਨਾਲ ਸ਼ਾਮਲ

Follow us

19.2 C
Chandigarh
Thursday, February 26, 2026
More
    Home Breaking News ਟਰੱਕ ਦੀ ਚਪੇਟ ...

    ਟਰੱਕ ਦੀ ਚਪੇਟ ’ਚ ਆਇਆ ਮੋਟਰਸਾਈਕਲ, 3 ਦੀ ਮੌਤ

    Road Accident
    Road Accident

    ਟਰੱਕ ਦੀ ਚਪੇਟ ’ਚ ਆਇਆ ਮੋਟਰਸਾਈਕਲ, 3 ਦੀ ਮੌਤ

    ਸੀਕਰ। ਰਾਜਸਥਾਨ ਦੇ ਸੀਕਰ ਜ਼ਿਲੇ ਦੇ ਨੀਮਕਾਥਾਨਾ ’ਚ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਦੱਸਿਆ ਕਿ ਵਿਸ਼ਵੇਸ਼ਵਰ ਸਿੰਘ ਰਾਜਪੂਤ (35), ਉਸਦੀ ਧੀ ਸ਼ਰੂਤੀ (19) ਅਤੇ ਪੁੱਤਰ ਵਿਸ਼ਨੂੰ (06) ਨੋਇਡਾ, ਉੱਤਰ ਪ੍ਰਦੇਸ਼ ਦੇ ਸੀਕਰ ਜ਼ਿਲ੍ਹੇ ਵਿੱਚ ਸਥਿਤ ਖਾਟੂ ਸ਼ਿਆਮ ਮੰਦਰ ਦੇ ਦਰਸ਼ਨ ਕਰਕੇ ਵਾਪਸ ਘਰ ਆ ਰਹੇ ਸਨ ਕਿ ਨੀਮਕਾਥਾਨਾ ਵਿੱਚ ਅਡਵਾਨੀ ਫਾਟਕ ਨੇੜੇ ਟਰੱਕ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ ਤਾਂ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here