ਸਾਡੇ ਨਾਲ ਸ਼ਾਮਲ

Follow us

20.2 C
Chandigarh
Sunday, February 8, 2026
More
    Home Breaking News ਮੋਇਨ ਅਲੀ ਨੇ ਟ...

    ਮੋਇਨ ਅਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

    ਮੋਇਨ ਅਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

    (ਏਜੰਸੀ) ਆਬੂਧਾਬੀ। ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਉਹ ਹਾਲਾਂਕਿ ਸਫੇਦ ਗੇਂਦ ਕ੍ਰਿਕਟ ’ਚ ਕੌਮੀ ਟੀਮ ਲਈ ਖੇਡਣਾ ਜਾਰੀ ਰੱਖਣਗੇ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈਸੀਬੀ) ਨੇ ਸੋਮਵਾਰ ਨੂੰ ਇਹ ਪੁਸ਼ਟੀ ਕੀਤੀ ਹੈ। ਮੋਇਨ ਨੇ ਇੱਕ ਬਿਆਨ ’ਚ ਕਿਹਾ, ਮੈਂ ਹਾਲੇ 34 ਸਾਲਾਂ ਦਾ ਹਾਂ ਤੇ ਮੈਂ ਜਿੰਨਾ ਹੋ ਸਕਦਾ ਓਨਾ ਖੇਡਣਾ ਚਾਹੁੰਦਾ ਹਾਂ ਤੇ ਸਿਰਫ਼ ਆਪਣੇ ਕ੍ਰਿਕਟ ਦਾ ਆਨੰਦ ਲੈਣਾ ਚਾਹੁੰਦਾ ਹਾਂ ਟੈਸਟ ਕ੍ਰਿਕਟ ਬੇਮਿਸਾਲ ਹੈ, ਜਦੋਂ ਤੁਹਾਡਾ ਦਿਨ ਚੰਗਾ ਹੁੰਦਾ ਹੈ ਤਾਂ ਇਹ ਕਿਸੇ ਵੀ ਹੋਰ ਫਾਰਮੇਟ ਤੋਂ ਬਿਹਤਰ ਹੁੰਦਾ ਹੈ, ਇਹ ਵਧੇਰੇ ਫਾਇਦੇਮਦ ਹੁੰਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੱਚ ’ਚ ਇਸ ਨੂੰ ਅਰਜਿਤ ਕੀਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ