ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਕਿਸਾਨ ਮੋਰਚੇ ਦ...

    ਕਿਸਾਨ ਮੋਰਚੇ ਦੇ ਬੰਦ ਦੇ ਸੱਦੇ ਉਤੇ ਮੋਹਾਲੀ ਬੰਦ, ਲੋਕਾਂ ਨੇ ਸੜਕਾਂ ਉਤੇ ਲਾਏ ਜਾਮ

    ਕਿਸਾਨ ਮੋਰਚੇ ਦੇ ਬੰਦ ਦੇ ਸੱਦੇ ਉਤੇ ਮੋਹਾਲੀ ਬੰਦ, ਲੋਕਾਂ ਨੇ ਸੜਕਾਂ ਉਤੇ ਲਾਏ ਜਾਮ

    ਮੋਹਾਲੀ, | ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਬਾਰੇ ਤਿੰਨ ਕਾਨੂੰਨ ਖਿਲਾਫ ਲੜੇ ਜਾ ਰਹੇ ਅੰਦੋਲਨ ਦੇ ਤਹਿਤ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਉਤੇ ਮੋਹਾਲੀ ਪੂਰੀ ਤਰ੍ਹਾਂ ਬੰਦ ਰਿਹਾ। ਮੋਹਾਲੀ ਸ਼ਹਿਰ ਵਿੱਚ ਵੱਖ ਵੱਖ ਚੌਂਕਾਂ ਉਤੇ ਸ਼ਹਿਰ ਵਾਸੀਆਂ ਵੱਲੋਂ ਜਾਮ ਲਗਾਏ ਗਏ। ਇਸੇ ਤਰ੍ਹਾਂ ਖਰੜ ਬੱਸ ਸਟੈਂਡ ਲੋਕਾਂ ਨੇ ਸੜਕ ਪੂਰੀ ਤਰ੍ਹਾਂ ਬੰਦ ਜਾਮ ਕਰ ਦਿੱਤੀ।

    ਸਥਾਨਕ ਲੋਕਾਂ ਨੇ ਟਰੈਕਟਰ ਟਰਾਲੀਆਂ ‘ਤੇ ਹੋਰ ਵਾਹਨ ਸੜਕਾਂ ‘ਤੇ ਲਗਾ ਕੇ ਖਰੜ ਚੰਡੀਗੜ੍ਹ ਹਾਈਵੇਅ ਤੇ ਖਰੜ ਰੋਪੜ ਅਤੇ ਖਰੜ ਲੁਧਿਆਣਾ ਹਾਈਵੇਅ ਮਾਰਗ ਬੰਦ ਕਰ ਦਿੱਤਾ। ਬੰਦ ਕਾਰਨ ਸ਼ਹਿਰ ਦੀਆ ਸੜਕਾਂ ਸੁੰਨਸਾਨ ਨਜ਼ਰ ਆਈਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.