ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਕੋਰੋਨਾ &#8216...

    ਕੋਰੋਨਾ ‘ਤੇ ਪੰਜਾਬ ਸਮੇਤ 7 ਸੂਬਿਆਂ ਨਾਲ ਚਰਚਾ ਕਰਨਗੇ ਅੱਜ ਮੋਦੀ

    Modi

    ਕੋਰੋਨਾ ‘ਤੇ ਪੰਜਾਬ ਸਮੇਤ 7 ਸੂਬਿਆਂ ਨਾਲ ਚਰਚਾ ਕਰਨਗੇ ਅੱਜ ਮੋਦੀ

    ਚੰਡੀਗੜ੍ਹ। ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਵਧਦੇ ਕਹਿਰ ਨੂੰ ਠੱਲ੍ਹ ਪਾਉਣ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਸਮੇਤ ਸੱਤ ਸੂਬਿਆਂ ਨਾਲ ਮੀਟਿੰਗ ‘ਚ ਚਰਚਾ ਕਰਨਗੇ।

    Modi

    ਇਸ ਸਮੇਂ ਪੰਜਾਬ ‘ਚ ਕੋਰੋਨਾ ਦਾ ਕਹਿਰ ਕਾਫ਼ੀ ਜ਼ੋਰਾਂ ‘ਤੇ ਹੈ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਦੇ ਹੱਲ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ। ਮੀਟਿੰਗ ਵੀਡਿਓ ਕਾਨਫਰੰਸ ਰਾਹੀਂ ਸ਼ਾਮ 5 ਵਜੇ ਹੋਵੇਗੀ। ਇਸ ਮੀਟਿੰਗ ‘ਚ ਪੰਜਾਬ ਸੂਬੇ ਸਮੇਤ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼ ਦਿੱਲੀ, ਤਮਿਲਨਾਡੂ ਦੇ ਮੁੱਖ ਮੰਤਰੀ ਵੀ ਹਿੱਸਾ ਲੈਣਗੇ। ਇਨ੍ਹਾਂ ਸਾਰੇ ਸੂਬਿਆਂ ‘ਚ ਕੋਰੋਨਾ ਆਪਣਾ ਸਭ ਤੋਂ ਵੱਧ ਕਹਿਰ ਵਰ੍ਹਾ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.