ਸਾਡੇ ਨਾਲ ਸ਼ਾਮਲ

Follow us

22.8 C
Chandigarh
Friday, February 13, 2026
More
    Home Breaking News ਮੋਦੀ ਨੇ ਜੈਪ੍ਰ...

    ਮੋਦੀ ਨੇ ਜੈਪ੍ਰਕਾਸ਼ ਨਰਾਇਣ ਨੂੰ ਕੀਤਾ ਨਮਨ

    ਲੋਕਨਾਇਕ ਜੇਪੀ ਦੀ ਅੱਜ 118ਵੀਂ ਜੈਅੰਤੀ ਹੈ

    ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦੀ ਜੈਅੰਤੀ ‘ਤੇ ਨਮਨ ਕਰਦਆਿਂ ਕਿਹਾ ਕਿ ਉਨ੍ਹਾਂ ਦੇ ਲਈ ਦੇਸ਼ ਹਿੱਤ ਤੇ ਲੋਕ ਕਲਿਆਣ ਤੋਂ ਉੱਪਰ ਕੁਝ ਵੀ ਨਹੀਂ ਸੀ।

    ਲੋਕਨਾਇਕ ਜੇਪੀ ਦੀ ਅੱਜ 118ਵੀਂ ਜੈਅੰਤੀ ਹੈ। ਮੋਦੀ ਨੇ ਲੋਕਨਾਇਕ ਜੇਪੀ ਨੂੰ ਨਮਨ ਕਰਦਿਆਂ ਟਵੀਟ ‘ਚ ਲਿਖਿਆ, ‘ਮੈਂ ਲੋਕ ਨਾਇਕ ਜੇਪੀ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਨਮਨ ਕਰਦਾ ਹਾਂ। ਦੇਸ਼ ਦੀ ਅਜ਼ਾਦੀ ਦੀ ਲੜਾਈ ਉਨ੍ਹਾਂ ਨੇ ਬਹਾਦਰੀ ਨਾਲ ਲੜੀ ਤੇ ਜਦੋਂ ਸਾਡੇ ਲੋਕਤਾਂਤਰਿਕ ਮੁੱਲਾਂ ‘ਤੇ ਹਮਲਾ ਹੋਇਆ ਤਾਂ ਇਸ ਨੂੰ ਬਚਾਉਣ ਲਈ ਉਨ੍ਹਾਂ ਨੇ ਇੱਕ ਮਜ਼ਬੂਤ ਜਨ ਅੰਦੋਲਨ ਦੀ ਅਗਵਾਈ ਕਰਕੇ ਇਸ ਦੀ ਰੱਖਿਆ ਕੀਤੀ। ਉਨ੍ਹਾਂ ਲਈ ਦੇਸ਼ ਹਿੱਤ ਤੇ ਲੋਕਾਂ ਦੇ ਕਲਿਆਣ ਤੋਂ ਉੱਪਰ ਕੁਝ ਵੀ ਨਹੀਂ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.