ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home ਇੱਕ ਨਜ਼ਰ ਮੋਦੀ ਨੇ ਜੇਤਲੀ...

    ਮੋਦੀ ਨੇ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ

    ਮੋਦੀ ਨੇ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ

    ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਾਬਕਾ ਕੇਂਦਰੀ ਵਿੱਤ ਮੰਤਰੀ ਸਵ. ਅਰੁਣ ਜੇਤਲੀ ਦੀ ਪਹਿਲੀ ਬਰਸੀ ‘ਤੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਅੱਜ ਹੀ ਦੇ ਦਿਨ ਅਸੀਂ ਉਨ੍ਹਾਂ ਨੂੰ ਗੁਆ ਦਿੱਤਾ ਸੀ।

    ਮੋਦੀ ਨੇ ਸਵ. ਜੇਤਲੀ ਨੂੰ ਨਮਨ ਕਰਦਿਆਂ ਟਵੀਟ ਕੀਤਾ, ‘ਪਿਛਲੇ ਸਾਲ ਅੱਜ ਦੇ ਦਿਨ ਅਸੀਂ ਅਰੁਣ ਜੇਤਲੀ ਨੂੰ ਗੁਆ ਦਿੱਤਾ ਸੀ। ਮੈਨੂੰ ਆਪਣੇ ਮਿੱਤਰ ਦੀ ਬਹੁਤ ਯਾਦ ਆਉਂਦੀ ਹੈ। ਅਰੁਣ ਜੀ ਨੇ ਮਿਹਨਤ ਨਾਲ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਦੇ ਬੁੱਧੀਮਾਨ, ਕਾਨੂੰਨੀ ਹੁਨਰ ਤੇ ਵਿਅਕਤੀਗਤ ਮਹਾਨ ਸੀ।” ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਦੇ ਨਾਲ ਜੇਤਲੀ ਦੀ ਦੇ ਇੱਕ ਭਾਸ਼ਣ ਦੀ ਵੀਡੀਓ ਵੀ ਅਪਲੋਡ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੋਦੀ ਵਿਦੇਸ਼ ਮੰਤਰੀ ‘ਤੇ ਹੋਣ ਕਾਰਨ ਜੇਤਲੀ ਦੇ ਅੰਤਿਮ ਸਸਕਾਰ ‘ਚ ਸ਼ਾਮਲ ਨਹੀਂ ਹੋ ਸਕੇ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.