ਮੋਦੀ ਦੋ ਰੋਜ਼ਾ ਗੁਜਰਾਤ ਦੌਰੇ ‘ਤੇ ਅੱਜ ਤੋਂ

PM, Visit, Gujarat, Today

ਨਵੀਂ ਦਿੱਲੀ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀਰਵਾਰ ਨੂੰ ਦੋ-ਰੋਜ਼ਾ ਦੌਰੇ ‘ਤੇ ਗੁਜਰਾਤ ਜਾਣਗੇ। ਇੱਥੇ ਉਹ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਇੱਕ ਕੈਂਪ ਵਿੱਚ ਅੰਗਹੀਣਾਂ ਨੂੰ ਉਪਕਰਨ ਵੰਡਣਗੇ। ਰਾਜਕੋਟ ਵਿੱਚ ਵਾਟ ਪ੍ਰੋਜੈਕਾਂ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਹਵਾਈ ਅੱਡੇ ਤੱਕ  -9 ਕਿਲੋਮੀਟਰ ਲੰਮਾ ਰੋਡ ਸ਼ੋਅ ਵੀ ਕਰਨਗੇ। ਇਸ ਸਾਲ ਗੁਜਰਾਤ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦਾ ਇਹ ਚੌਥਾ ਦੌਰਾ ਹੈ।

ਮੋਦੀ ਨੇ ਕੀਤਾ ਟਵੀਟ

ਮੋਦੀ ਨੇ ਟਵੀਟ ਕਰਕੇ ਦੱਸਿਆ ਕਿ ਮੈਂ ਵੀਰਵਾਰ ਨੂੰ ਦੋ ਦਿਨਾਂ ਲਈ ਗੁਜਰਾਤ ਵਿੱਚ ਹਾਂ। ਅਹਿਮਦਾਬਾਦ, ਰਾਜਕੋਟ, ਮੋਡਾਸਾ ਅਤੇ ਗਾਂਧੀਨਗਰ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਵਾਂਗਾ।

LEAVE A REPLY

Please enter your comment!
Please enter your name here