ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਪਿਤਾ ਮਰਹੂਮ ਸਰਬਜੀਤ ਸਿੰਘ ਬੜਿੰਗ ਨੂੰ ਵੱਖ-ਵੱਖ ਸਖਸੀਅਤਾਂ ਅਤੇ ਵੱਡੀ ਗਿਣਤੀ ਲੋਕਾਂ ਵੱਲੋਂ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ (Amloh News )
(ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸਰਬਜੀਤ ਸਿੰਘ ਬੜਿੰਗ ਦਾ ਦਿਹਾਂਤ ਹੋ ਗਿਆ, ਉਹ 69 ਸਾਲ ਦੇ ਸਨ, ਜਿਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਉਹਨਾਂ ਦੇ ਪਿੰਡ ਮਛਰਾਏ ਖੁਰਦ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਹਲਕੇ ਦੇ ਲੋਕਾਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਿਆਸੀ ਆਗੂਆਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮਰਹੂਮ ਸਰਬਜੀਤ ਸਿੰਘ ਬੜਿੰਗ ਦੇ ਫੁੱਲਾਂ ਦੀ ਰਸਮ 16 ਫਰਵਰੀ ਸਵੇਰੇ 9 ਵਜੇ ਹੋਵੇਗੀ। Amloh News
ਇਸ ਮੌਕੇ ਹਲਕਾ ਬਸੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਹਲਕਾ ਖੰਨਾ ਤਰੁਨਪ੍ਰੀਤ ਸਿੰਘ, ਵਿਧਾਇਕ ਕਰਨਵੀਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਪ੍ਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਨਦੀਪ ਸਿੰਘ ਬਨੀ ਦੂਲੋ, ਹਰਪ੍ਰੀਤ ਸਿੰਘ ਪ੍ਰਿੰਸ ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ , ਪ੍ਰਧਾਨ ਗੁਰਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਭਾਂਬਰੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ,ਡੀ ਐਸ ਪੀ ਰਾਜੇਸ ਛਿੱਬੜ,ਐਸ ਐਸ ਪੀ ਦੇ ਰੀਡਰ ਵਿਨੋਦ ਕੁਮਾਰ, , ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਹਿਲ, ਬੌਵੀ ਵਰਮਾ,ਓਕਾਰ ਚੋਹਾਨ, ਪਰਮਵੀਰ ਸਿੰਘ ਮਾਂਗਟ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਪ੍ਰਧਾਨ ਸਿਕੰਦਰ ਸਿੰਘ ਗੋਗੀ, ਰਣਜੀਤ ਸਿੰਘ ਪਨਾਗ, ਸਿੰਗਾਰਾ ਸਿੰਘ ਸਲਾਣਾ, ਦਰਸ਼ਨ ਸਿੰਘ ਚੀਮਾ, ਐਡਵੋਕੇਟ ਅਮਰੀਕ ਸਿੰਘ ਔਲਖ, ਪ੍ਰਧਾਨ ਮਨਿੰਦਰ ਸਿੰਘ ਭੱਟੋ,
ਇਹ ਵੀ ਪੜ੍ਹੋ: ਹਰਿਆਣਾ ਵੱਲੋਂ ਪੰਜਾਬ ’ਚ ਆ ਛੱਡੇ ਜਾ ਰਹੇ ਅਥਰੂ ਗੈਸ ਦੇ ਗੋਲਿਆਂ ’ਤੇ ਪਟਿਆਲਾ ਦੇ ਡੀਸੀ ਨੇ ਜਤਾਇਆ ਇਤਰਾਜ
ਅੰਮ੍ਰਿਤ ਸਿੰਘ ਬੁੱਗਾ ਪ੍ਰਧਾਨ, ਤਰਨਦੀਪ ਬਦੇਸ਼ਾਂ, ਕਿਸੋਰ ਚੰਦ ਪ੍ਰਧਾਨ, ਬਲਦੇਵ ਸਿੰਘ ਮੀਆਂਪੁਰ, ਪ੍ਰਧਾਨ ਅਵਤਾਰ ਮੁਹੰਮਦ ਟੈਣੀ, ਸਵਿੰਦਰ ਧਨੰਜੇ, ਨਰਾਇਣ ਸਿੰਗਲਾ, ਯੋਗਰਾਜ ਸਿੰਗਲਾ, ਪ੍ਰਧਾਨ ਹਰਦੀਪ ਸਿੰਘ, ਕੁਲਦੀਪ ਸਿੰਘ ਮਛਰਾਏ, ਅਮਨਦੀਪ ਧਰਮਗੜ੍ਹ, ਜਿੰਮੀ ਲਾਡਪੁਰ, ਯਾਦਵਿੰਦਰ ਮਾਨਗੜ੍ਹ, ਜਸਵੰਤ ਸਿੰਘ ਅਲਾਦਾਦਪੁਰ, ਅਸ਼ਵਨੀ ਅਬਰੋਲ, ਸੈਕਟਰੀ, ਸੁਰਜੀਤ ਸਿੰਘ, ਅਤੁੱਲ ਲੁਟਾਵਾ, ਅਸ਼ੀਸ਼ ਜਿੰਦਲ, ਰਣਜੀਤ ਸਿੰਘ ਕੋਟਲੀ, ਅਖਿਲ ਅਬਰੋਲ, ਬਲਦੇਵ ਕ੍ਰਿਸ਼ਨ ਹਸੀਜਾ, ਰਾਹੁਲ ਸੌਫਤ, ਪੂਨੀਤ ਗੋਇਲ, ਰਾਜਿੰਦਰ ਸਿੰਘ ਟਿੱਬੀ, ਹਰਮੀਤ ਖਾਲਸਾ, ਹਰਬੰਸ ਸਿੰਘ ਬਡਾਲੀ, ਅਮਰਦੀਪ ਸਿੰਘ ਪ੍ਰਿੰਸ, ਭੁਪਿੰਦਰ ਸਿੰਘ ਮਿੰਟੂ,
ਰਾਜਿੰਦਰ ਸਿੰਘ ਬਿੱਟੂ, ਨਰਿੰਦਰ ਕੌਸਲ, ਮਨਜੀਤ ਸੇਖੋਂ ਠੇਕੇਦਾਰ, ਕੇਵਲ ਖਾ, ਦਰਸ਼ਨ ਸਿੰਘ ਦਰਸੀ, ਰਾਮ ਬਾਵਾ, ਸੋਨੂੰ ਅਮਲੋਹ, ਯਾਦਵਿੰਦਰ ਸਿੰਘ ਲੱਕੀ ਭਲਵਾਨ, ਸੁਖਚੈਨ ਦੀਵਾ, ਪ੍ਰਗਟ ਸਿੰਘ, ਕਰਮ ਸਿੰਘ ਭਾਂਬਰੀ,ਭਾਗ ਸਿੰਘ ਖਨਿਆਣ, ਲਤਾ ਠਾਕੁਰ, ਕਨੂੰ ਸ਼ਰਮਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਰੇਸ਼ਮ ਸਿੰਘ ਵਿਰਕ, ਪ੍ਰਧਾਨ ਰਾਕੇਸ਼ ਕੁਮਾਰ ਬੰਟੀ, ਕੁਲਦੀਪ ਦੀਪਾ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਧਾਰਮਿਕ ਜੱਥੇਬੰਦੀਆਂ, ਸਮਾਜ ਸੇਵੀ ਯੂਥ ਕਲੱਬਾਂ ਦੇ ਨੁਮਾਇੰਦਿਆਂ ਵੱਲੋਂ ਵਿਧਾਇਕ ਗੈਰੀ ਬੜਿੰਗ ਨਾਲ ਦੁੱਖ ਸਾਂਝਾ ਕੀਤਾ ਗਿਆ। Amloh News