ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, February 20, 2026
More
    Home Breaking News ਚਿਨਾਬ ਨਦੀ &#8...

    ਚਿਨਾਬ ਨਦੀ ‘ਚ ਡਿੱਗੀ ਮਿੰਨੀ ਬੱਸ

    Minibus, Falls, Chenab River

    12 ਦੀ ਮੌਕੇ ‘ਤੇ ਮੌਤ, 10 ਗੰਭੀਰ ਰੂਪ ਵਿਚ ਜਖਮੀ

    ਜੰਮੂ, ਏਜੰਸੀ।

    ਜੰਮੂ ਕਸ਼ਮੀਰ ‘ਚ ਕਿਸ਼ਤਵਾੜ ਜਿਲ੍ਹੇ ‘ਚ ਅੱਜ ਇਕ ਮਿੰਨੀ ਬੱਸ ਚਿਨਾਬ ਨਦੀ ‘ਚ ਡਿੱਗਣ ਨਾਲ 12 ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 10 ਹੋਰ ਗੰਭੀਰ ਰੂਪ ਵਿਚ ਜਖਮੀ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀ ਰਜਿੰਦਰ ਗੁਪਤਾ ਨੇ ਦੱਸਿਆ ਕਿ ਕੇਸ਼ਵਾਨ ਤੋਂ ਕਿਸ਼ਤਵਾੜ ਜਾ ਰਹੀ ਮਿੰਨੀ ਬਸ ਠਕਰਾਈ ਦੇ ਸਮੀਪ ਕੁਰਿਆ-ਕੇਸ਼ਵਾਨ ਮਾਰਗ ‘ਤੇ ਪਲਟ ਗਈ ਅਤੇ ਚਿਨਾਬ ਨਦੀ ‘ਚ ਡਿੱਗ ਗਈ। ਹਾਦਸੇ ‘ਚ 12 ਨਾਗਰਿਕਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 10 ਗੰਭੀਰ ਰੂਪ ਵਿਚ ਜਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਬਰਾਮਦ ਕਰਕੇ ਲਿਆਂਦਾ ਗਿਆ ਹੈ ਅਤੇ ਜਖਮੀਆਂ ਨੂੰ ਸਮੀਪ ਦੇ ਜਿਲ੍ਹਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਗੰਭੀਰ ਰੂਪ ਵਿਚ ਕੁਝ ਜਖਮੀਆਂ ਨੂੰ ਜੰਮੂ ਲਿਜਾਇਆ ਜਾਵੇਗਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here