ਪੂਜਨੀਕ ਗੁਰੂ ਜੀ ਨੂੰ ਸਮਾਜ ਵਿੱਚ ਰਹਿ ਕੇ ਅਜਿਹੇ ਮਾਨਵਤਾ ਭਲਾਈ ਕਾਰਜ ਕਰਨ ਦੀ ਇਜਾਜ਼ਤ ਦੇਵੇ ਸਰਕਾਰ : ਸ਼ਾਂਡਿਲਿਆ

Viresh-Shandilya

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਜੂਮ ਐਪ ਰਾਹੀਂ ਐਂਟੀ ਟੇਰੇਰਿਸਟ ਫਰੰਟ ਇੰਡਿਆ ਪ੍ਰਧਾਨ ਵੀਰੇਸ਼ ਸ਼ਾਂਡਿਲਿਆ (Viresh Shandilya) ਨੇ ਪੂਜਨੀਕ ਗੁਰੂ ਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਸਾਡੇ ਲਈ ਭਗਵਾਨ ਦੇ ਸਮਾਨ ਹਨ, ਕਿਉਂਕਿ ਜੋ ਸਖਸ਼ੀਅਤ ਵੇਸ਼ਵਾਵਾਂ ਨੂੰ ਆਪਣੀ ਬੇਟੀ ਬਣਾ ਕੇ ਉਨਾਂ ਦੇ ਵਿਆਹ ਕਰਵਾਉਂਦਾ ਹੈ ਉਹ ਕਿਸ ਭਗਵਾਨ ਤੋਂ ਘੱਟ ਨਹੀਂ ਹੋ ਸਕਦਾ। ਉਨਾਂ ਅੱਗੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਇਸ ਤਰ੍ਹਾਂ ਬਾਊਂਡ ਕਰਕੇ ਪੈਰੋਨ ਨਾ ਮਿਲੇ ਸਗੋਂ ਉਨਾਂ ਨੂੰ ਪੈਰੋਲ ਦੌਰਾਨ ਕਿਤੇ ਵੀ ਜਾਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਉਨਾਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅੱਗੇ ਅਪੀਲ ਕੀਤੀ ਕਿ ਉਹ ਪੂਜਨੀਕ ਗੁਰੂ ਜੀ ਨੂੰ ਸਮਾਜ ’ਚ ਰਹਿ ਕੇ ਅਜਿਹੇ ਹੀ ਮਾਨਵਤਾ ਭਲਾਈ ਕਾਰਜ ਕਰਨ ਦੀ ਇਜ਼ਾਜਤ ਦੇਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ