ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਇੱਕ ਨਜ਼ਰ ਸ਼ਹੀਦ ਮੇਜਰ ਸੰਦ...

    ਸ਼ਹੀਦ ਮੇਜਰ ਸੰਦੀਪ ਉਨੀਕ੍ਰਿਸ਼ਨ ਦੀ ਬਾਇਓਪਿਕ ‘ਮੇਜਰ ਦੀ ਰਿਲੀਜ਼’ ਟਲੀ

    2 ਜੁਲਾਈ ਨੂੰ ਸਿਨੇਮਾ ਘਰਾਂ ’ਚ ਹੋਣੀ ਸੀ ਰਿਲੀਜ਼

    ਮੁੰਬਈ । ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਸਾਲ ਵੀ ਫਿਲਮਾਂ ਸਿਨੇਮਾ ਘਰਾਂ ’ਚ ਰਿਲੀਜ਼ ਨਹੀਂ ਹੋ ਪਾ ਰਹੀ ਹੈ ਨਿਰਮਾਤਾ ਫਿਲਮਾਂ ਨੂੰ ਓਟੀਟੀ ਪਲੇਟਫਾਰਮਸ ’ਤੇ ਰਿਲੀਜ਼ ਕਰ ਰਹੇ ਹਨ ਜਾਂ ਫਿਰ ਉਨ੍ਹਾਂ ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਰਹੇ ਹਨ।

    ਹੁਣ ਇੱਕ ਹੋਰ ਵੱਡੀ ਫਿਲਮ ਦੀ ਰਿਲੀਜ਼ ਮੁਲਤਵੀ ਕੀਤੀ ਗਈ ਹੈ 26/11 ਮੁੰਬਈ ਹਮਲਿਆਂ ’ਚ ਸ਼ਹੀਦ ਹੋਏ ਐਨਐਸਜੀ ਕਮਾਂਡੋ ਮੇਜਰ ਸੰਦੀਪ ਉਨੀਕ੍ਰਿਸ਼ਨ ਦੀ ਬਾਇਓਪਿਕ ਫਿਲਮ ਮੇਜਰ ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਗਈ ਹੈ ਇਹ ਫਿਲਮ 2 ਜੁਲਾਈ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਣੀ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।