Mansa News: ਇਹ ਹਾਦਸਾਗ੍ਰਸਤ ਕਾਰ ਕਿਸ ਦੀ ਹੈ?, ਪੁਲਿਸ ਨੇ ਜਾਂਚ ਅਰੰਭੀ, ਜਾਣੋ ਪੂਰਾ ਮਾਮਲਾ

Mansa News
Mansa News: ਇਹ ਹਾਦਸਾਗ੍ਰਸਤ ਕਾਰ ਕਿਸ ਦੀ ਹੈ?, ਪੁਲਿਸ ਨੇ ਜਾਂਚ ਅਰੰਭੀ, ਜਾਣੋ ਪੂਰਾ ਮਾਮਲਾ

Mansa News: ਸਰਦੂਲਗੜ (ਗੁਰਜੀਤ ਸ਼ੀਂਹ)। ਜਿਲਾ ਮਾਨਸਾ ਦੇ ਐਸਐਸਪੀ ਭਗੀਰਥ ਮੀਨਾ ਦੀਆਂ ਸਖਤ ਹਦਾਇਤਾਂ ਤੇ ਦਿਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਜਿੱਥੇ ਸਖਤ ਨਾਕਾਬੰਦੀ ਕੀਤੀ ਹੋਈ ਹੈ। ਉੱਥੇ ਸੀ ਆਈ ਏ ਸਟਾਫ ਮਾਨਸਾ ਇੰਸਪੈਕਟਰ ਜਗਦੀਸ਼ ਸ਼ਰਮਾ ਦੀ ਅਗਵਾਈ ‘ਚ ਸੀਆਈਏ ਸਬ ਇੰਸਪੈਕਟਰ ਲੱਖਾ ਸਿੰਘ ਵੱਲੋਂ ਗਸਤ ਦੌਰਾਨ ਪਿੰਡ ਫੱਤਾ ਮਾਲੋਕਾ ਨੇੜੇ ਇੱਕ ਐਕਸੀਡੈਂਟਲ ਸਵਿਫਟ ਡਜਾਇਰ ਕਾਰ ਖੜੀ ਮਿਲੀ। ਜਿਸ ਵਿੱਚੋਂ ਪੁਲਿਸ ਨੇ ਤਿੰਨ ਗੱਟੇ ਭੁੱਕੀ 55 ਕਿਲੋ ਬਰਾਮਦ ਕਰਕੇ ਪੁਲਿਸ ਥਾਣਾ ਝੁਨੀਰ ਵਿਖੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Read Also : Ludhiana News: ਚੋਰਾਂ ਨੇ ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ

Mansa News