ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home Breaking News ਰੈਸਟੋਰੈਂਟ ਚ ਕ...

    ਰੈਸਟੋਰੈਂਟ ਚ ਕਿਟੀ ਪਾਰਟੀ ਦੋਰਾਨ ਚੱਲੀ ਗੋਲੀ ਇਕ ਵਿਅਕਤੀ ਦੀ ਮੋਤ, ਇਕ ਔਰਤ ਜ਼ਖਮੀ

    Killed, Gun Attack, Iraq

    ਰੈਸਟੋਰੈਂਟ ਚ ਕਿਟੀ ਪਾਰਟੀ ਦੋਰਾਨ ਚੱਲੀ ਗੋਲੀ ਇਕ ਵਿਅਕਤੀ ਦੀ ਮੋਤ, ਇਕ ਔਰਤ ਜ਼ਖਮੀ

    ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਸ਼ਹਿਰ ਦੇ ਇਕ ਰੈਸਟੋਰੈਂਟ ਵਿਚ ਬੀਤੀ ਰਾਤ ਚੱਲ ਰਹੀ ਕਿਟੀ ਪਾਰਟੀ ਦੌਰਾਨ ਹੋਏ ਵਿਵਾਦ ਤੋਂ ਬਾਅਦ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਕੇ ਤੇ ਮੋਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਇਹ ਵਿਵਾਦ ਠੰਡੀ ਰੋਟੀ ਨੂੰ ਲੈ ਕੇ ਹੋਇਆ ਅਤੇ ਪਾਰਟੀ ਕਰ ਰਹੇ ਵਿਅਕਤੀਆਂ ਤੇ ਰੈਸਟੋਰੈਂਟ ਦੇ ਮਾਲਕਾਂ ਵਿਚ ਬਹਿਸ ਬਾਜੀ ਹੋ ਗਈ ਅਤੇ ਇਹ ਮਾਮਲਾ ਇਨ੍ਹਾਂ ਵੱਧ ਗਿਆ ਕਿ ਗੋਲੀ ਚੱਲ ਗਈ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ