ਸਾਡੇ ਨਾਲ ਸ਼ਾਮਲ

Follow us

27 C
Chandigarh
Friday, February 20, 2026
More
    Home Breaking News Breaking: ਪੰਜ...

    Breaking: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਹੁਣੇ ਪੜ੍ਹੋ…

    Punjab Police
    Breaking: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਹੁਣੇ ਪੜ੍ਹੋ...

    ਪੰਜਾਬ ਪੁਲਿਸ ’ਚ ਵੱਡੇ ਪੱਧਰ ’ਤੇ ਤਬਾਦਲੇ | Punjab Police

    Punjab Police: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਸ ਸਮੇਂ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਪੁਲਿਸ ’ਚ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ। ਜਿੱਥੇ ਕਿ ਕਈ ਜ਼ਿਲ੍ਹਿਆਂ ’ਚ ਵੱਡੇ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਿਸ ਵਿੱਚ 23 ਆਈਪੀਐੱਸ ਤੇ 4 ਪੀਪੀਐੱਸ ਅਫਸਰਾਂ ਦੇ ਤਬਾਦਲੇ ਹੋਏ ਹਨ। ਕਈ ਜ਼ਿਲ੍ਹਿਆਂ ਦੇ ਐੱਸਐੱਸਪੀ ਸਮੇਤ ਕਈ ਵੱਡੇ ਅਫਸਰਾਂ ਦੇ ਤਬਾਦਲੇ ਹੋਏ ਹਨ। ਜਿਸ ਵਿੱਚ ਅਮਨੀਤ ਕੌਂਡਲ ਨੂੰ ਬਠਿੰਡਾ ਦਾ ਐੱਸਐੱਸਪੀ ਲਾਇਆ ਗਿਆ ਹੈ। ਨਵੀਨ ਸਿੰਗਲਾ ਨੂੰ ਡੀਆਈਜੀ ਜਲੰਧਰ ਰੇਜ਼ ਵਿਖੇ ਨਿਯੁਕਤ ਕਰ ਦਿੱਤਾ ਗਿਆ ਹੈ। ਨਾਨਕ ਸਿੰਘ ਨੂੰ ਐੱਸਐੱਸਪੀ ਵਜੋਂ ਪਟਿਆਲਾ ਵਿਖੇ ਲਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਤਬਾਦਲੇ ਕਾਫੀ ਸਮੇਂ ਤੋਂ ਪੈਨਡਿੰਗ ਗਏ ਸਨ, ਕੁੱਝ ਸਮਾਂ ਇਹ ਤਬਾਦਲੇ ਜਲੰਧਰ ਜ਼ਿਮਨੀ ਚੋਣ ਕਰਕੇ ਵੀ ਰੂਕੇ ਰਹੇ ਹਨ। ਪਰ ਅੱਜ ਇਹ ਤਬਾਦਲੇ ਕਰ ਦਿੱਤੇ ਗਏ ਹਨ। Punjab Police

    Read This : ਵਿਧਾਨ ਸਭਾ ਦਾ ਸੈਸ਼ਨ ਸੱਦਣ ਦੀ ਤਿਆਰੀ ’ਚ ਸਰਕਾਰ, ਪੜ੍ਹੋ…

    LEAVE A REPLY

    Please enter your comment!
    Please enter your name here