ਗੁਰੂਹਰਸਹਾਏ (ਵਿਜੈ ਹਾਂਡਾ)। ਫਿਰੋਜਪੁਰ-ਫਾਜ਼ਿਲਕਾ ਜੀਟੀ ਰੋੜ ’ਤੇ ਪੈਂਦੇ ਗੋਲੂ ਕਾ ਮੋੜ ’ਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਰੋਡ ’ਤੇ ਸੜਕੀ ਹਾਦਸੇ ’ਚ 2 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸਾਈਡ ਤੋਂ ਟਰੱਕ ਆ ਰਿਹਾ ਸੀ ਤੇ ਜਦੋਂ ਉਹ ਗੋਲੂ ਕਾ ਮੋੜ ਤੇ ਪਹੁੰਚਿਆ ਤਾਂ ਉਵਰਟੇਕ ਕਰ ਰਹੀਂ ਕਾਰ ਨੂੰ ਬਚਾਉਣ ਦੇ ਚੱਕਰ ’ਚ ਟਰੱਕ ਗੋਲੂ ਕਾ ਮੋੜ ਅੱਡੇ ’ਤੇ ਸਵਾਰੀਆਂ ਨਾਲ ਖੜ੍ਹੀ ਪਿਕਅੱਪ ਨਾਲ ਨਾਲ ਟਕਰਾ ਗਿਆ। ਜਿਸ ਦੇ ਥੱਲੇ ਆਉਣ ਨਾਲ 2 ਵਿਅਕਤੀਆਂ ਦੀ ਮੋਕੇ ’ਤੇ ਹੀ ਮੌਤ ਹੋ ਗਈ।
ਇਹ ਖਬਰ ਵੀ ਪੜ੍ਹੋ : Punjab Schools: ਵੱਡੀ ਖਬਰ, ਸਿੱਖਿਆ ਵਿਭਾਗ ਨੇ ਰੱਦ ਕੀਤੀ ਪੰਜਾਬ ਦੇ ਇਨ੍ਹਾਂ ਸਕੂਲਾਂ ਦੀ ਮਾਨਤਾ















