ਸਾਡੇ ਨਾਲ ਸ਼ਾਮਲ

Follow us

13.2 C
Chandigarh
Monday, January 19, 2026
More
    Home Breaking News Maharaja Agra...

    Maharaja Agrasen Jayanti: ਅਮਲੋਹ ਵਿਖੇ ਮਹਾਰਾਜਾ ਅਗਰਸੈਨ ਜੈਅੰਤੀ ਧੂਮ-ਧਾਮ ਨਾਲ ਮਨਾਈ 

    Maharaja Agrasen Jayanti
    ਅਮਲੋਹ: ਗਊਸ਼ਾਲਾ ਅਮਲੋਹ ਵਿਖੇ ਅਗਰਵਾਲ ਬਰਾਦਰੀ ਵੱਲੋਂ ਮਹਾਰਾਜਾ ਅਗਰਸੈਨ ਦਾ ਜਨਮ ਦਿਨ ਮੌਕੇ ਜੋਤੀ ਪ੍ਰਚੰਡ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਤੇ ਹੋਰ। ਤਸਵੀਰ: ਅਨਿਲ ਲੁਟਾਵਾ

    Maharaja Agrasen Jayanti: (ਅਨਿਲ ਲੁਟਾਵਾ) ਅਮਲੋਹ। ਅੱਜ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਵਿਖੇ ਅਗਰਵਾਲ ਵੈਲਫੇਅਰ ਸੁਸਾਇਟੀ ਅਮਲੋਹ ਵੱਲੋਂ ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਨ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸ਼ਾਸਤਰੀ ਰਵੀ ਸ਼ਰਮਾ ਵੱਲੋਂ ਜੋਤੀ ਪ੍ਰਚੰਡ ਦੀ ਰਸਮ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਅਤੇ ਅਸ਼ੋਕ ਗੁਪਤਾ ਮੁਕਤਸਰ ਵਾਲਿਆਂ ਵੱਲੋਂ ਕੀਤੀ ਗਈ। ਇਸ ਮੌਕੇ ਅਗਰਵਾਲ ਸੁਸਾਇਟੀ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਤੇ ਉਨ੍ਹਾਂ ਦੇ ਆਹੁਦੇਦਾਰ ਸਾਥੀਆਂ ਨੇ ਅਗਰਵਾਲ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਜੀ ਆਂਇਆ ਕਿਹਾ।

    ਇਹ ਵੀ ਪੜ੍ਹੋ: Welfare: ਡਿੱਗਿਆ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਵਿਖਾਈ

    ਇਸ ਮੌਕੇ ਵਿਨੋਦ ਮਿੱਤਲ, ਅਸ਼ੋਕ ਮਿੱਤਲ ਵਿਪਨ ਗਰਗ ਬੱਬੂ ਰਾਣਾ, ਸੁਰਿੰਦਰ ਗੁਪਤਾ, ਸੁਨੀਲ ਗਰਗ ਐਡਵੋਕੇਟ, ਕੇਵਲ ਕ੍ਰਿਸ਼ਨ ਕਾਲਾ,ਜਸਨ ਬਾਂਸਲ, ਸੁਸ਼ੀਲ ਗਰਗ ਸ਼ੀਲੂ, ਅਸ਼ਵਨੀ ਗੋਇਲ,(ਕਾਲਾ ), ਰਾਕੇਸ਼ ਗੋਇਲ, ਅਸ਼ਵਨੀ ਗਰਗ ਹੈਪੀ, ਮੋਹਿਤ ਗੋਇਲ, ਵਿਕਰਮ ਗੋਇਲ, ਕੇਸ਼ਵ ਗਰਗ ਐਡਵੋਕੇਟ, ਦਿਨੇਸ਼ ਗਰਗ,ਚਮਨ ਲਾਲ ਜਿੰਦਲ, ਟਿੰਕੂ ਗੋਇਲ, ਸੈਫ਼ੀ ਗੋਇਲ, ਸ਼ੁਭਮ ਜਿੰਦਲ, ਵਿਸ਼ਾਲ ਜਿੰਦਲ, ਸੁਰਿੰਦਰ ਜਿੰਦਲ , ਭੂਸ਼ਨ ਗਰਗ , ਵਿੱਕੀ ਗੋਇਲ,ਸੰਜੇ ਗਰਗ, ਅਨਿਲ ਗੋਇਲ,ਅਜੈ ਗਰਗ, ਸ਼ਿਵ ਕੁਮਾਰ , ਦਿਨੇਸ਼ ਗੋਇਲ, ਮੁਨੀਸ਼ ਗੋਇਲ, ਸੁਰਿੰਦਰ ਜਿੰਦਲ ਸੈਲਰ, ਰਾਕੇਸ਼ ਸਿੰਗਲਾ,ਮੋਨਟੀ ਗੁਪਤਾ,ਲਾਲੀ ਗੋਇਲ, ਦੀਪਕ ਜਿੰਦਲ,ਵਿਜੈ ਕੁਮਾਰ ਗਰਗ, ਜਗਜੀਵਨ ਗਰਗ, ਹੈਪੀ ਠੇਕੇਦਾਰ, ਦੀਪਕ ਗੋਇਲ,ਅਤੀਲ ਗੋਇਲ, ਦੀਪਕ ਗਰਗ, ਆਸ਼ੂਤੋਸ਼ ਐਡਵੋਕੇਟ, ਜਿੰਮੀ ਬਾਂਸਲ,ਰੋਬਿਨ, ਤੱਗੜ,ਡਾ.ਮਨਜੀਤ ਸਿੰਘ, ਗਊਸ਼ਾਲਾ ਦੇ ਮਨੈਜਰ ਪੱਪੀ ਤੱਗੜ ਅਤੇ ਸ਼ਹਿਰ ਦੀਆਂ ਮੁੱਖ ਸਖਸੀਅਤਾਂ ਨੇ ਮਹਾਰਾਜਾ ਅਗਰਸੈਨ ਜੀ ਨੂੰ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਈ ਹੋਈ ਸੰਗਤ ਦਾ ਮੁਨੀਸ਼ ਗੋਇਲ ਵੱਲੋਂ ਧੰਨਵਾਦ ਕੀਤਾ ਗਿਆ।

    LEAVE A REPLY

    Please enter your comment!
    Please enter your name here