ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News ਕ੍ਰਿਕਟ ਖੇਡ ਰਹ...

    ਕ੍ਰਿਕਟ ਖੇਡ ਰਹੇ ਦੋ ਗੁੱਟਾਂ ’ਚ ਖੂਨੀ ਝੜਪ, ਇੱਕ ਕੋਮਾ ’ਚ

    Ludhiana News

    ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ (Ludhiana News) ’ਚ ਕ੍ਰਿਕਟ ਖੇਡ ਰਹੇ ਦੋ ਗੁੱਟਾਂ ’ਚ ਹੋਇਆ ਮਾਮੂਲੀ ਵਿਵਾਦ ਖੂਨੀ ਝੜਪ ’ਚ ਬਦਲ ਗਿਆ। ਇਸ ਦੌਰਾਨ ਹੋਈ ਕੁੱਟਮਾਰ ’ਚ 5 ਜਣੇ ਜ਼ਮੀ ਹੋ ਗਏ। ਦੋ ਜਣੇ ਪੀਜੀਆਈ ਦਾਖ਼ਲ ਹਨ ਜਿਨ੍ਹਾਂ ’ਚੋਂ ਇੱਕ ਨੌਜਵਾਨ ਕੋਮਾ ’ਚ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਬੱਲੇਬਾਜ਼ ਨੂੰ ਆਊਟ ਦੇਣ ’ਤੇ ਸ਼ੁਰੂ ਹੋਇਆ। ਮਾਮਲਾ ਉਦੋਂ ਜ਼ਿਆਦਾ ਵਿਗੜ ਗਿਆ ਜਦੋਂ ਗੇਂਦਬਾਜੀ ਕਰ ਰਹੇ ਨੌਜਵਾਨ ਨੇ ਕਿਹਾ ਕਿ ਮੈਚ ਨੂੰ ਡ੍ਰਾਅ ਕਰ ਦਿੰਦੇ ਹਾਂ। ਬੰਲੇਬਾਜ਼ੀ ਕਰ ਰਹੇ ਖਿਡਾਰੀਆਂ ਨੇ ਦੂਜੀ ਟੀਮ ’ਤੇ ਹਮਲਾ ਕਰ ਦਿੱਤਾ ਅਤੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ।

    ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ | Ludhiana News

    ਉੱਥੇ ਹੀ ਮਾਮਲੇ ’ਚ ਪੁਲਿਸ ਦੀ ਜਾਂਚ ਜਾਰੀ ਹੈ। ਥਾਣਾ ਜਮਾਲਪੁਰ ਦੇ ਐਸਐਚਓ ਵਿਕਰਮਜੀਤ ਸਿੰਘ ਨੇ ਕਿਹਾ ਕਿ ਦੋਵਾਂ ਪੱਖਾਂ ਦੀਆਂ ਸ਼ਿਕਾਇਤਾਂ ਆਈਆਂ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here