ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ‘ਸੱਚ ਕਹ...

    ‘ਸੱਚ ਕਹੂੰ’ ਦੇ ਪਾਠਕਾਂ ਲਈ ਖੁਸ਼ਖਬਰੀ! ਇਨਾਮਾਂ ਦੀ ਹੋਈ ਵਰਖਾ, ਪੂਰੀ ਸੂਚੀ ’ਚ ਵੇਖੋ ਆਪਣਾ ਇਨਾਮ!

    Sach Kahoon Lucky Draw

    ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਤਿੰਨ ਪਾਠਕਾਂ ਨੂੰ ਪਹਿਲੇ ਇਨਾਮ ਵਜੋਂ ਮਿਲੇ ਡਬਲ ਡੋਰ ਫਰਿੱਜ਼ (Sach Kahoon Lucky Draw)

    • ਸੱਤ ਜੇਤੂਆਂ ਨੂੰ ਮਿਲੀਆਂ ਸੱਚ ਰੇਂਜਰ ਸਾਈਕਲਾਂ 

    (ਸੱਚ ਕਹੂੰ ਨਿਊਜ਼) ਸਰਸਾ। ਪਵਿੱਤਰ ਮਹਾਂਪਰਉਪਕਾਰ ਮਹੀਨੇ (ਗੁਰਗੱਦੀਨਸ਼ੀਨੀ ਮਹੀਨੇ) ਦੇ ਸ਼ੁੱਭ ਮੌਕੇ ਰੋਜ਼ਾਨਾ ਸੱਚ ਕਹੂੰ ਮੁੱਖ ਦਫ਼ਤਰ ’ਚ ਮੰਗਲਵਾਰ ਨੂੰ ‘ਛਿਮਾਹੀ ਲੱਕੀ ਡਰਾਅ’ (1 ਨਵੰਬਰ 2022 ਤੋਂ 31 ਅਕਤੂਬਰ 2023) ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸੂਬਿਆਂ ਦੇ 85 ਮੈਂਬਰਾਂ ਨੇ ਭਾਗਾਂਵਾਲੇ ਜੇਤੂਆਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ। ਜਿਸ ਦੇ ਤਹਿਤ ਪਹਿਲਾ ਇਨਾਮ ਡਬਲ ਡੋਰ 230 ਲੀਟਰ 3 ਫਰਿੱਜ਼, ਕੂਲਰ, ਦੂਜਾ ਇਨਾਮ 7 ਸਾਈਕਲਾਂ ਅਤੇ ਤੀਜਾ ਇਨਾਮ ਹਾਟਕੇਸ ਕੱਢੇ ਗਏ। (Sach Kahoon Lucky Draw)

    ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸੱਚ ਕਹੂੰ ਦੇ ਡਿਜੀਟਲ ਹੈੱਡ ਡਾ. ਪਵਨ ਇੰਸਾਂ ਨੇ ਪ੍ਰੋਗਰਾਮ ’ਚ ਪਹੁੰਚੇ ਪਤਵੰਤੇ ਸੱਜਣ ਅਤੇ ਸੱਚ ਕਹੂੰ ਸਟਾਫ ਦਾ ਸਵਾਗਤ ਕਰਦਿਆਂ ਸਭ ਨੂੰ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਸਦਕਾ ਅੱਜ ਸੱਚ ਕਹੂੰ ਪ੍ਰਿੰਟ ਮੀਡੀਆ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵੀ ਗਿਆਨ ਵਧਾਊ ਖਬਰਾਂ ਦੇ ਨਾਲ-ਨਾਲ ਮਾਨਵਤਾ ਅਤੇ ਇਨਸਾਨੀਅਤ ਦੇ ਸੰਦੇਸ਼ਾਂ ਨੂੰ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਦੌਰ ’ਚ ਸੱਚ ਕਹੂੰ ਉਪਯੋਗੀ ਪਾਠ ਸਮੱਗਰੀ ਦੇ ਨਾਲ ਪਾਠਕਾਂ ’ਚ ਆਪਣੀ ਉਪਯੋਗਤਾ ਸਾਬਿਤ ਕਰ ਰਿਹਾ ਹੈ।

    Sach Kahoon Lucky Draw

    ਇਸ ਤੋਂ ਬਾਅਦ ਸੱਚ ਕਹੂੰ ਦੇ ਮੁੱਖ ਸੰਪਾਦਕ ਤਿਲਕਰਾਜ ਇੰਸਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਚ ਕਹੂੰ ਪੂਜਨੀਕ ਗੁਰੂ ਜੀ ਦੇ ਰੂਹਾਨੀ ਸੰਦੇਸ਼ ਨੂੰ ਸਵੇਰੇ-ਸਵੇਰੇ ਪਾਠਕਾਂ ਦੇ ਘਰ ਪਹੁੰਚ ਕੇ ਖੁਸ਼ਹਾਲੀ ਦਾ ਸੰਦੇਸ਼ ਦਿੰਦਾ ਹੈ। ਉਨਾਂ ਕਿਹਾ ਕਿ ਸੱਚ ਕਹੂੰ ਅਖਬਾਰ ਨੇ ਸਾਫ-ਸੁਥਰੀ ਪਾਠ ਸਮੱਗਰੀ ਦੇ ਨਾਲ ਪਾਠਕਾਂ ਦੇ ਦਿਲਾਂ ’ਚ ਇੱਕ ਵੱਖਰੀ ਜਗ੍ਹਾ ਬਣਾਈ ਹੈ। ਉਨਾਂ ਨੇ ਸੱਚ ਕਹੂੰ ਨੂੰ ਹਰ ਘਰ ਪਹੁੰਚਾਉਣ ਦੀ ਅਪੀਲ ਵੀ ਕੀਤੀ।

    ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ 85 ਮੈਂਬਰ ਭਾਈ-ਭੈਣਾਂ ਨੇ ਭਾਗਾਂਵਾਲੇ ਜੇਤੂਆਂ ਦੇ ਨਾਂਵਾਂ ਦਾ ਐਲਾਨ ਕੀਤਾ। ਇਸ ਮੌਕੇ ਪੰਜਾਬ ਦੇ 85 ਮੈਂਬਰ ਹੁਕਮਚੰਦ ਇੰਸਾਂ, ਚਿਮਨ ਲਾਲ ਇੰਸਾਂ, ਹਰਿਆਣਾ ਦੇ 85 ਮੈਂਬਰ ਮੁਲਖਰਾਜ ਇੰਸਾਂ, ਪਾਲਾ ਰਾਮ ਇੰਸਾਂ, ਵਿਜੇ ਇੰਸਾਂ, ਰਾਜਸਥਾਨ ਦੇ 85 ਮੈਂਬਰ ਵੇਦ ਇੰਸਾਂ, ਮਾ. ਰਾਮਦਿਤਾ ਇੰਸਾਂ, ਕੇਵਲ ਇੰਸਾਂ, ਗੌਰਵ ਇੰਸਾਂ, ਲਖਜੀਤ ਇੰਸਾਂ, 85 ਮੈਂਬਰ ਭੈਣ ਸਰਬਜੀਤ ਕੌਰ ਇੰਸਾਂ, ਨੀਲਮ ਇੰਸਾਂ, ਸਰਬਜੀਤ ਕੌਰ ਇੰਸਾਂ, ਜਨੀਤਾ ਇੰਸਾਂ, ਸੁਖਵੰਤ ਇੰਸਾਂ, ਹਿਮਾਚਲ ਪ੍ਰਦੇਸ਼ ਦੇ 85 ਮੈਂਬਰ ਪਾਲਾ ਰਾਮ ਇੰਸਾਂ, ਚੁੰਨੀ ਲਾਲ ਇੰਸਾਂ, ਪਵਨ ਕੁਮਾਰ ਇੰਸਾਂ, ਉਤਰ ਪ੍ਰਦੇਸ਼ ਦੇ 85 ਮੈਂਬਰ ਜਗਦੀਸ਼ ਨੰਬਰਦਾਰ ਇੰਸਾਂ, ਬਸੰਤ ਇੰਸਾਂ, ਰਾਮਕਿਸ਼ਨ ਇੰਸਾਂ, 85 ਮੈਂਬਰ ਭੈਣ ਸੁਸ਼ੀਲਾ ਇੰਸਾਂ, ਸ਼ਸ਼ੀ ਇੰਸਾਂ, ਦਿੱਲੀ ਦੇ 85 ਮੈਂਬਰ ਸਤਬੀਰ ਇੰਸਾਂ,

    ਪ੍ਰਤਾਪ ਇੰਸਾਂ, 85 ਮੈਂਬਰ ਭੈਣ ਵਿਜੇ ਲਕਸ਼ਮੀ ਇੰਸਾਂ, ਸੁਖਵਿੰਦਰ ਇੰਸਾਂ, ਸੱਚ ਕਹੂੰ ਮੈਨੇਜਮੈਂਟ ਤੋਂ ਜੀਐਸਐਮ ਕਿਸ਼ੋਰ ਚੰਦ ਇੰਸਾਂ, ਅੰਕੁਰ ਇੰਸਾਂ, ਸੱਚੀ ਸਿਕਸ਼ਾ ਦੇ ਸੰਪਾਦਕ ਮਾਸਟਰ ਬਨਵਾਰੀ ਲਾਲ ਇੰਸਾਂ, ਸੱਚ ਕਹੂੂੰ ਦੇ ਸੋਸ਼ਲ ਮੀਡੀਆ ਹੈੱਡ ਡਾ.ਪਵਨ ਇੰਸਾਂ, ਸੱਚ ਕਹੂੰ ਦੇ ਅਕਾਊਂਟ ਮੈਨੇਜਰ ਵਿਕਾਸ ਸ਼ਰਮਾ, ਸੱਚ ਕਹੂੰ ਇਸ਼ਤਿਹਾਰ ਇੰਚਾਰਜ ਰਾਜੀਵ ਸਪਰਾ ਇੰਸਾਂ, ਰਾਜਸਥਾਨ ਇੰਚਾਰਜ ਲਖਜੀਤ ਇੰਸਾਂ, ਭੋਲਾ ਰਾਮ ਇੰਸਾਂ (ਸੁਪਰੀਡੈਂਟ), ਸਰਕੂਲੇਸ਼ਨ ਇੰਚਾਰਜ ਸੁਰਿੰਦਰ ਸ਼ਰਮਾ ਅਤੇ ਸਮੇਤ ਸੱਚ ਕਹੂੰ ਦੇ ਸਟਾਫ ਮੈਂਬਰ ਹਾਜ਼ਰ ਸਨ। ਸਟੇਜ ਸੰਚਾਲਨ ਸੱਚੀ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਕਮੇਟੀ ਦੇ ਮੈਂਬਰ ਮਲਕੀਤ ਇੰਸਾਂ ਨੇ ਕੀਤਾ।

    ਇਹ ਪਾਠਕ ਬਣੇ ਪਹਿਲੇ ਇਨਾਮ ਦੇ ਜੇਤੂ

    ਹਰਿਆਣਾ ਦੇ ਨੈਨਾ ਇੰਸਾਂ ਨਿਵਾਸੀ ਕਲਿਆਣ ਨਗਰ ਸਰਸਾ (82820), ਪੰਜਾਬ ਤੋਂ ਰਾਮਪੁਰਾ ਫੂਲ (ਬਠਿੰਡਾ) ਨਿਵਾਸੀ ਰਵਿੰਦਰ ਕੁਮਾਰ (41799), ਰਾਜਸਥਾਨ ਤੋਂ ਮਟੀਲੀ ਸਾਦੁਲਸ਼ਹਿਰ ਨਿਵਾਸੀ ਬਲਦੇਵ (76843)

    ਦੂਜੇ ਇਨਾਮ ਦੇ ਜੇਤੂ

    ਹਰਿਆਣਾ ਤੋਂ ਅੰਬਾਲਾ ਕੈਂਟ ਨਿਵਾਸੀ ਸਿਮਰਨ (87217), ਕੁੱਕੜਾਵਾਲੀ ਜ਼ਿਲ੍ਹਾ ਫਤਿਆਬਾਦ ਨਿਵਾਸੀ ਦਰਸ਼ਨ ਇੰਸਾਂ (65818), ਪੰਜਾਬ ’ਚ ਸੈਣਾ ਭਦੌੜ ਜ਼ਿਲ੍ਹਾ ਬਰਨਾਲਾ ਨਿਵਾਸੀ ਬਿੰਦਾ (26062), ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਨਿਵਾਸੀ ਸੁਖਪ੍ਰੀਤ ਸਿੰਘ (25842), ਸੰਗਰੂਰ ਨਿਵਾਸੀ ਮੰਗਤਰਾਮ (35253), ਰਾਜਸਥਾਨ ’ਚ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀਗੰਗਾਨਗਰ ਨਿਵਾਸੀ ਜਯਾਵੀ ਦੇਵੀ (78149) ਅਤੇ ਹਨੂੰਮਾਨਗੜ੍ਹ ਨਿਵਾਸੀ ਪੂਜਾ (78500) ਸ਼ਾਮਲ ਹਨ।

    ਪੰਜਾਬ (ਤੀਜਾ ਪੁਰਸਕਾਰ)

    ਅਬੋਹਰ: 47226, 47440
    ਬਾਘਾਪੁਰਾਣਾ: 57942, 57851
    ਬਾਂਡੀ: 48504, 48691
    ਬਰੇਟਾ : 1131, 1218
    ਬਰਨਾਲਾ: 24007
    ਬਠਿੰਡਾ: 49015, 50750, 50147
    ਭਵਾਨੀਗੜ੍ਹ: 28415, 28686, 28470,
    ਭੁੱਚੋ ਮੰਡੀ: 40947, 40726
    ਬੁਢਲਾਡਾ: 36013, 36117
    ਚੀਮਾ: 30404, 30521
    ਚੁੱਘੇ ਕਲਾਂ: 46207, 46117
    ਧਨੌਲਾ: 24744, 24710
    ਧਰਮਗੜ੍ਹ: 30612, 30906
    ਧੂਰੀ: 31131, 31041
    ਦਿੜ੍ਹਬਾ: 31891, 31393,
    ਦੋਦਾ: 23037, 23326
    ਫਰੀਦਕੋਟ: ਧ 38326, 38241
    ਘੱਗਾ: 15110
    ਜਲਾਲਾਬਾਦ: 45188, 44923
    ਖਨੌਰੀ: 31961, 32230
    ਕੋਟਭਾਈ: 11825, 12126
    ਲੱਡਾ: 30206, 30055
    ਲਾਲੋਚੀ: 15588
    ਲਹਿਰਾਗਾਗ: 29431, 29273
    ਮਹਿਲ ਕਲਾਂ: 25776, 25481
    ਮਹਿਲਾ ਚੌਕ: 32365, 32850, 32650
    ਮਹਿਮਾ ਗੋਨਿਆਨਾ: 7734, 7601, 7979
    ਮਲੇਰਕੋਟਲਾ: 33047, 33118
    ਮਲੋਟ: 12485, 12686
    ਮਾਨਸਾ: 36873, 36906
    ਮੌੜ ਮੰਡੀ: 41166, 41214
    ਮੋਗਾ: 59586, 59456, 59234
    ਮੂਣਕ: 34547, 34092, 34386
    ਸ੍ਰੀ ਮੁਕਤਸਰ ਸਾਹਿਬ: 13723, 13001
    ਨਾਭਾ: 15986, 16081
    ਨੰਗਲ ਕਲਾਂ: 37367, 37517
    ਨਸੀਬ ਪੁਰਾ: 42086, 42724, 41524
    ਨਿਹਾਲ ਸਿੰਘ ਵਾਲਾ: 58464, 58372
    ਪਟਿਆਲਾ: 21522, 21043, 21422, 22453
    ਪਾਤੜਾਂ: 20025, 20629, 20795
    ਰਾਜਪੁਰਾ: 6650, 9070
    ਰਾਮਪੁਰਾ ਫੂਲ: 41747, 41655
    ਸਮਾਣਾ: 27403
    ਸਨੌਰ: 7005, 7084,
    ਸੰਗਰੂਰ: 35350, 35627
    ਸਹਿਣਾ/ਭਦੌੜ: 25804, 25828
    ਸਰਹਿੰਦ: 4746
    ਸੁਨਾਮ: 33662, 26969
    ਤਲਵੰਡੀ ਭਾਈ: 3565
    ਤਪਾ: 26425, 26413

    ਪੰਜਾਬ ਚੌਥਾ ਪੁਰਸਕਾਰ

    ਅਬੋਹਰ: 47316, 47422, 47462, 47101
    ਆਜਮਵਾਲਾ: 2323
    ਅਰਨੀਵਾਲਾ: 43906
    ਬਾਘਾ ਪੁਰਾਣਾ: 57974, 57603, 57314, 57735
    ਬਾਂਡੀ: 48909, 48545, 48590, 48926
    ਬਰੇਟਾ: 1270, 1075, 1175, 1188
    ਬਰਨਾਲਾ: 24330, 24344
    ਬਠਿੰਡਾ: 50990, 50272, 49150, 49903, 49715
    ਭਗਤਾ ਭਾਈ ਕਾ: 40104
    ਭਵਾਨੀਗੜ੍ਹ: 28668, 28488, 28761, 28838, 28342, 28440, 28642
    ਭੁੱਚੋ ਮੰਡੀ: 40967, 8009, 28409, 28372
    ਬੁਢਲਾਡਾ: 36350, 36200, 36072, 36207
    ਬੁੱਟਰ ਬੱਧਨੀ: 45263
    ਚੀਮਾ: 30510, 30401, 30533, 30461
    ਚੁੱਘੇ ਕਲਾਂ: 46036, 46354, 46282, 46380
    ਡੇਰਾਬੱਸੀ: 5041
    ਧਨੌਲਾ: 25092, 24864, 24841, 24774
    ਧਰਮਕੋਟ: 57031
    ਧਰਮਗੜ੍ਹ: 30817, 30636, 30788, 30644
    ਧੂਰੀ: 31108, 31001, 31188
    ਦਿੜ੍ਹਬਾ: 31848, 31685, 31310, 31529
    ਦੋਦਾ: 23305, 23280, 23223, 23158, 23097
    ਫਰੀਦਕੋਟ: 38456, 38254, 38267
    ਫਿਰੋਜ਼ਪੁਰ: 1509
    ਫਾਜ਼ਿਲਕਾ: 44006
    ਘੱਗਾ: 14849, 15158
    ਗਿੱਦੜਬਾਹਾ: 11611,
    ਗੋਬਿੰਦਗੜ੍ਹ: 4576, 4725
    ਗੋਬਿੰਦਗੜ੍ਹ ਜੇਜੀਆਂ: 70045
    ਗੁਰੂਹਰਸਹਾਏ: 2013
    ਜਗਰਾਓਂ: 6707
    ਜੈਤੋਂ: 38690, 38951
    ਜਲਾਲਾਬਾਦ: 45087, 44950, 45127, 45004
    ਜਗਰਾਓਂ: 41433
    ਖਨੌਰੀ: 32256, 29925, 32196, 89464
    ਖੰਨਾ: 10111, 10135
    ਖਰੜ: 5112,
    ਕੋਟਭਾਈ: 11850, 11965, 12190, 12110, 12053
    ਕੋਟਕਪੂਰਾ: 39081
    ਲੱਡਾ: 30031, 30255, 30288, 30175
    ਲਾਧੂਕਾ: 44567
    ਲਾਲਡੂ: 5405
    ਲਾਲੋਚੀ: 27049, 27370
    ਲੰਬੀ: 21769, 27898
    ਲਹਿਰਾਗਾਗਾ: 29296, 29165, 29345, 29007
    ਲੌਂਗੋਵਾਲ: 29509, 29763
    ਮਹਿਲ ਕਲਾਂ: 25360, 25202, 25229, 25666, 25321
    ਮਹਿਲਾ ਚੌਕ: 32585, 32610, 32888, 32547, 32625, 32524
    ਮਹਿਮਾ ਗੋਨਿਆਨਾ: 7821, 7704, 7777, 7500, 7633, 7440
    ਮਲੇਰਕੋਟਲਾ: 33130, 33079, 32913
    ਮੱਲੇਵਾਲ: 21825
    ਮਲੋਟ: 12723, 12664, 12590, 12849,
    ਮਾਨਸਾ: 36824, 36781
    ਮਾਣੂਕਾ 19429, 19626, 19550
    ਮਾੜੀ ਮੁਸਤਫ਼ਾ: 58149
    ਮੌੜ ਮੰਡੀ: 41195, 41082, 41062, 41030, 41126
    ਮਵੀ ਕਲਾਂ: 15166
    ਮੋਗਾ: 59671, 59623, 59261, 59050, 59325, 59142, 59799
    ਮੋਹਾਲੀ: 5491
    ਮੂਣਕ: 34573, 34023, 34481, 34230, 34351, 34408
    ਸ੍ਰੀ ਮੁਕਤਸਰ ਸਾਹਿਬ: 13006, 13785, 13381
    ਨਾਭਾ: 16070, 15999, 16153, 16105
    ਨੰਗਲ ਕਲਾਂ: 37492, 37404, 37272, 33526
    ਨਸੀਬਪੁਰਾ: 39086, 42292, 42265, 42422, 42754, 42313, 42467
    ਨਿਹਾਲ ਸਿੰਘ ਵਾਲਾ: 58501, 58630, 58549, 58408
    ਪਟਿਆਲਾ: 27223, 22011, 22661, 22211, 22807, 22923, 21328, 22222, 22031
    ਪਾਤੜਾਂ: 20055, 20126, 20238, 20747, 20691, 20657, 20576, 20482
    ਰਾਏਕੋਟ: 17762
    ਰਾਜਪੁਰਾ: 6674, 6975, 6929, 6902
    ਰਾਜਪੁਰਾ ਬਾਲਿਆਂਵਾਲੀ: 48407
    ਰਾਮਪੁਰਾ ਫੂਲ: 41791, 41725, 41588, 41849
    ਸਾਦਿਕ: 11288
    ਸਮਾਣਾ: 16736, 27485, 16898
    ਸਮਰਾਲਾ ਚੌਕ: 19185
    ਸਨੌਰ: 7136, 7039, 7062, 7129
    ਸੰਗਰੂਰ: 35386, 35798, 35945, 35613, 35449, 35844, 35407
    ਸਰਾਭਾ ਨਗਰ: 18513, 19010
    ਸਰਦੂਲਗੜ੍ਹ: 37948
    ਸਹਿਣਾ/ਭਦੌੜ: 25987, 25976, 25850,
    ਸ਼ੇਰਪੁਰ: 33310
    ਸ਼ਿਮਲਾਪੁਰੀ: 18821
    ਸਰਹਿੰਦ: 4778, 4866
    ਸੁਨਾਮ: 33944, 89441, 89190, 33644
    ਤਲਵੰਡੀ ਭਾਈ: 3591, 3669
    ਤਲਵੰਡੀ ਸਾਬੋ: 48264, 48227
    ਤਪਾ : 26446, 26565, 26527, 26463

    ਪੰਜਾਬ 5ਵਾਂ ਪੁਰਸਕਾਰ

    ਅਬੋਹਰ: 47236, 47132, 47457, 47431, 47483, 47441
    ਅਹਿਮਦਗੜ੍ਹ: 14683
    ਆਜਮਵਾਲਾ: 43601, 43564
    ਅਮਰਗੜ੍ਹ: 26772, 21725
    ਅਮਲੋਹ: 4231, 4277
    ਅਰਨੀਵਾਲਾ: 43706, 43927, 43920
    ਅਜਰੋਰ: 6180
    ਬਾਘਾ ਪੁਰਾਣਾ: 57962, 57703, .57303, 57717, 57841, 57951, 57622
    ਬਹਾਦਰਗੜ੍ਹ: 6277
    ਵਜੀਦਪੁਰ: 8453
    ਬੱਲੂਆਣਾ: 39566
    ਬਾਂਡੀ: 48618, 48570, 48967, 48558, 48706
    ਬਨੂੰੜ: 8009, 8107
    ਬਰੇਟਾ: 1247, 1282, 1160, 1064, 1022
    ਬਰਗਾੜੀ: 38009, 38126
    ਬਰੀਵਾਲਾ: 14703
    ਬਰਨਾਲਾ: 24126, 24334, 24007, 24310, 24027, 24226, 24101
    ਬੱਸੀ ਪਠਾਣਾਂ: 4394
    ਬਠਿੰਡਾ: 49084, 49209, 50943, 50681, 50558, 50507, 49269, 50230, 50190, 49923, 49838, 49600, 49564, 49351, 50523, 50375
    ਬਾਦਸ਼ਾਹਪੁਰ: 15322
    ਭਾਦਸੋਂ: 14444, 14503
    ਭਗਤਾ ਭਾਈ ਕਾ: 40177, 40206, 40037, 40017
    ਭਾਈਰੂਪਾ: 40327, 40381, 40552, 40447
    ਬਲਵਾਨ: 28282
    ਭਵਾਨੀਗੜ੍ਹ: 28427, 28380, 28310, 28892, 28701, 28622, 28324, 28597, 28581, 28515
    ਭੀਖੀ: 41243, 41303
    ਭੁੱਚੋ ਮੰਡੀ: 40670, 40817, 40906, 40745, 40966, 40803
    ਬੋਹਾ: 1309, 1431
    ਬੁਢਲਾਡਾ: 36365, 36359, 36193, 36081, 36286, 36080
    ਬੁੱਟਰ ਬੱਧਨੀ: 45330, 45274, 45476
    ਚੱਕ ਸਿੰਘੇਵਾਲਾ: 39831, 23550
    ਚੀਮਾ: 30408, 30514, 30481, 30441, 30528, 30421
    ਚੁੱਘੇ ਕਲਾਂ: 46165, 46027, 46340, 46272, 46490, 46127
    ਡੇਰਾਬੱਸੀ: 4906
    ਦੇਵੀਗੜ੍ਹ:14635
    ਧਨੌਲਾ: 24736, 24796, 24823, 24740, 24702
    ਧਰਮਕੋਟ: 57075, 57103, 57173
    ਧਰਮਗੜ੍ਹ: 30601, 30809, 30801, 30766, 30721, 30779
    ਧੂਰੀ: 31161, 31253, 31080, 31298, 31271
    ਦਿੜ੍ਹਬਾ: 31571, 31585, 31607, 31426, 31447, 31647
    ਦੋਦਾ: 23254, 23207, 23075, 23131, 23181, 23199
    ਦੋਰਾਹਾ: 10011
    ਫਰੀਦਕੋਟ: 38270, 38445, 38251, 38424, 38448
    ਫਿਰੋਜ਼ਪੁਰ: 1626, 1924, 41505, 41509
    ਫਾਜ਼ਿਲਕਾ: 44066, 44117, 44097
    ਘੱਗਾ: 15130, 14867, 14845, 14966, 14891, 14808
    ਗਿੱਦੜਬਾਹਾ: 11672, 11386, 11453, 11481
    ਗੋਬਿੰਦਗੜ੍ਹ: 4616, 4706, 4582, 4625
    ਗੋਬਿੰਦਗੜ੍ਹ ਜੇਜੀਆਂ: 29961, 70108, 29990
    ਗੁਰੂਹਰਸਹਾਏ: 2046, 2072, 2147, 2106
    ਹਲਵਾਰਾ: 14726
    ਹੰਢਿਆਇਆ: 24507, 24614
    ਜਗਰਾਓਂ: 6691, 6759, 6719
    ਜੈਤੋ: 38805, 38725, 38750, 38688
    ਜਲਾਲਾਬਾਦ: 44828, 44840, 45103, 45921, 45060, 44890, 45028
    ਝੁਨੀਰ: 36461, 36401
    ਜੋਧਪੁਰ: 25111
    ਕੱਚਵੀ: 15529
    ਕਬਰਵਾਲਾ: 11711
    ਖਨੌਰੀ: 31935, 32207, 32022, 32044, 32267, 31980, 32094
    ਖੰਨਾ: 10137
    ਖਰੜ: 5157, 5244, 5310, 5181
    ਖਿਆਲਾ ਕਲਾਂ: 34989, 36749, 36721
    ਖੂਈਆਂ ਸਰਵਰ: 44468, 44504
    ਕਿੱਕਰ ਖੇੜਾ: 39870
    ਕੋਟਭਾਈ: 12005, 11870, 11806, 12031, 11985, 11884
    ਕੋਟਕਪੂਰਾ: 39241, 39054, 39085
    ਲੱਡਾ: 30247, 30217, 30121, 30190, 30220
    ਲਾਧੂਕਾ: 44588
    ਲਾਲਡੂ: 5322, 5375
    ਲਾਲੋਚੀ: 27106, 15801, 21692, 15962, 45441, 27002
    ਲੰਬੀ: 21763, 21924, 12370, 27889, 12183
    ਲਹਿਰਾਗਾਗ: 29152, 29461, 29233, 29071, 29405, 29485, 29110
    ਲੋਚਮਾ: 14747
    ਲੌਂਗੋਵਾਲ: 29529, 29572, 29591, 29777, 29712, 29696
    ਮਦਨਪੁਰ ਚਚੇਰੀ: 1605
    ਮਹਿਲ ਕਲਾਂ : 25390, 25363, 25790, 25341, 25474, 25448, 25735, 25787
    ਮਹਿਲਾ ਚੌਂਕ: 32527, 32537, 32535, 32617, 32346, 32885, 32544, 32867, 32856, 32371, 32460, 32748
    ਮਹਿਮਾ ਗੋਨਿਆਨਾ: 7821, 7715, 7761, 7473, 7693, 7661, 7675, 7505, 7487
    ਮਖੂ: 2709
    ਮਲੇਰਕੋਟਲਾ: 33074, 33103, 33060, 33134, 33086
    ਮੱਲੇਵਾਲ: 21835, 21790
    ਮਲੋਟ: 12510, 12537, 12564, 12610, 12699, 12784, 12805, 12761
    ਮਮਦੋਟ: 2814, 2874
    ਮੰਡੀ ਕਲਾਂ (ਐੱਨ) : 48408
    ਮੰਗਤ: 72972
    ਮਾਨਸਾ: 36853, 36875, 37041, 36783, 36931, 37221
    ਮਾਣੂੰਕੇ: 19482, 19413, 19642, 19397
    ਮਾੜੀ ਮੁਸਤਫ਼ਾ: 58011, 58114, 58071
    ਮੌੜ ਮੰਡੀ: 41177, 41092, 41138, 41049, 41152
    ਮਵੀ ਕਲਾਂ: 15227, 15184, 15290, 15262
    ਮੋਗਾ: 59602, 59547, 59538, 59656, 59782, 59126, 59134, 59029, 59427, 59565
    ਮੋਹਾਲੀ: 5577
    ਮੂਣਕ: 34121, 34141, 34186, 34259, 34426, 34046, 34311, 34502, 34060, 34243
    ਮੁੱਦਕੀ: 3107
    ਸ੍ਰੀ ਮੁਕਤਸਰ ਸਾਹਿਬ: 13731, 13621, 13014, 13026, 13040, 13408, 13339, 13048, 13614, 13429, 13682, 13695
    ਮੁੱਲਾਂਪੁਰ: 41265, 41355
    ਨਾਭਾ: 16014, 16160, 16129, 16111, 16021
    ਨੰਗਲ ਕਲਾਂ: 36428, 37611, 37343, 37426, 37502
    ਨਸੀਬਪੁਰਾ: 42703, 42025, 42127, 42245, 42229, 42623, 42614, 42542, 42303, 42733, 42505
    ਨਿਹਾਲ ਸਿੰਘ ਵਾਲਾ: 58401, 58445, 58391, 58647, 58553, 58221, 58260
    ਪੰਨੀ ਵਾਲਾ ਮੋਟਾ: 14165, 14268
    ਪਟਿਆਲਾ: 14385, 27065, 22062, 22831, 22116, 22503, 22125, 22299, 22402, 22169, 22611, 22161, 22101, 22604, 22487, 22012, 21331
    ਪਾਤੜਾਂ: 20060, 20223, 20563, 20671, 20708, 20762, 20785, 20485, 20690, 20646
    ਪਾਇਲ: 14773
    ਪਿੰਜੌਲਾ: 19941, 19843
    ਭੁੰਨਰਹੇੜੀ: 16449, 16530
    ਰਾਏਕੋਟ: 17691, 12812, 17901
    ਰਾਜਪੁਰਾ: 6862, 6877, 6947, 6992, 6957
    ਰਾਮਨਗਰ: 14310
    ਰਾਮਪੁਰਾ ਬਾਲਿਆਂਵਾਲੀ: 48383, 48401
    ਰਾਮਪੁਰਾ ਫੂਲ: 41799, 41809, 41830, 41532, 48301
    ਸਾਦਿਕ: 39468, 11328, 11283, 11331, 11250
    ਸੈਦੇ ਕੇ ਮੋਹਨ: 3308, 3516
    ਸਮਾਣਾ: 16567, 16772, 16762, 16611, 16556
    ਸਮਰਾਲਾ ਚੌਂਕ: 19277, 19324
    ਸਨੌਰ: 7016, 7119, 7179, 7237, 7148
    ਸਾਹਨੇਵਾਲ: 16971
    ਸੰਗਰੂਰ: 35728, 35706, 35720, 35661, 35767, 35466, 35909, 35974, 35949, 35547, 28224, 28238, 35444, 35503, 35223, 35808, 35315, 35791, 35530, 35880
    ਸਰਾਭਾ ਨਗਰ: 19005, 18992, 18551
    ਸਰਦੂਲਗੜ੍ਹ: 37611, 37747, 37945, 37881
    ਸਹਿਣਾ/ਭਦੌੜ: 25995, 25362, 26053, 25949, 26030, 26276
    ਸ਼ੇਰਪੁਰ: 33385, 33454, 33434
    ਸ਼ਿਮਲਾਪੁਰੀ: 19050, 18927, 18966
    ਸਿੰਧਵਾਂ: 14791
    ਸਰਹਿੰਦ: 4880, 4801, 4763, 4769
    ਸੁਨਾਮ: 33635, 33686, 33994, 26952
    ਸੁੰਦਰ ਨਗਰ: 19151, 19128, 19167
    ਤਲਵੰਡੀ ਭਾਈ: 3580, 3610, 3680
    ਤਲਵੰਡੀ ਸਾਬੋ: 48226, 48273, 48022, 48248
    ਤਪਾ: 26550, 26476, 26533, 26571, 26401
    ਜ਼ੀਰਾ : 2270

    LEAVE A REPLY

    Please enter your comment!
    Please enter your name here