ਲੋਕ ਸਭਾ ਚੋਣਾਂ : ਭਾਜਪਾ ਨੇ ਦੂਜੀ ਸੂਚੀ ਕੀਤੀ ਜਾਰੀ, ਸਰਸਾ ਤੋਂ ਅਸ਼ੋਕ ਤੰਵਰ ਨੂੰ ਬਣਾਇਆ ਉਮੀਦਵਾਰ

ਕਰਨਾਲ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਉਤਾਰਿਆ

ਨਵੀਂ ਦਿੱਲੀ। ਲੋਕ ਸਭਾ ਚੋਣਾਂ 2024 ਲਈ ਭਾਜਪਾ ਨੇ ਦੂਜੀ ਸੂਚੀ ਜਾਰੀ ਕੀਤੀ ਗਈ। ਇਸ ਵਿੱਚ 72 ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਨਿਤਿਨ ਗਡਕਰੀ ਨਾਗਪੁਰ ਤੋਂ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ, ਸਰਸਾ ਤੋਂ ਅਸ਼ੋਕ ਤੰਵਰ ਅਤੇ ਪੀਯੂਸ਼ ਗੋਇਲ ਮੁੰਬਈ ਉੱਤਰੀ ਤੋਂ ਚੋਣ ਲੜਨਗੇ। ਜਿਕਰਯੋਗ ਹੈ ਭਾਜਪਾ ਨੇ ਆਪਣੀ ਪਹਿਲੀ ਸੂਚੀ ’ਚ 195 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪੂਰੀ ਵੇਰਵੇ ਵੇਖਣ ਲਈ ਸੂਚੀ ਵੇਖੋ…

BJP Candidate List

LEAVE A REPLY

Please enter your comment!
Please enter your name here