ਸਾਡੇ ਨਾਲ ਸ਼ਾਮਲ

Follow us

14.6 C
Chandigarh
Tuesday, February 3, 2026
More
    Home Breaking News Live ! ਲਓ ਸਾਧ...

    Live ! ਲਓ ਸਾਧ-ਸੰਗਤ ਜੀ ਪੂਜਨੀਕ ਗੁਰੂ ਜੀ ਆ ਗਏ ਸਟੇਜ਼ ’ਤੇ

    Saint Dr MSG

    ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਯੂਟਿਊਬ ਚੈਨਲ ’ਤੇ ਲਾਈਵ ਆ ਗਏ ਹਨ। ਅੱਜ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਸਥਾਪਨਾ ਦਿਵਸ ’ਤੇ ਰਾਸ਼ਟਰੀ ਖੇਡ ਮੁਕਾਬਲੇ ਹੋ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਦਾ ਲਾਈਵ ਪ੍ਰਸਾਰਣ ਪੂਜਨੀਕ ਗੁਰੂ ਜੀ ਦੇ ਯੂਟਿਊਬ ਚੈਨਲ ’ਤੇ ਹੋ ਰਿਹਾ ਹੈ। ਆਓ ਦੇਖਦੇ ਹਾਂ ਬਰਨਾਵਾ ਤੋਂ ਲਾਈਵ…

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here