ਤਮੰਨਾ (ਇੱਕ ਕਹਾਣੀ)
ਤਮੰਨਾ (ਇੱਕ ਕਹਾਣੀ)
ਸ਼ਾਮ ਦੇ ਲਗਭਗ ਚਾਰ ਵੱਜੇ ਸਨ। ਬੱਦਲਾਂ ਦੀ ਕਾਲੀ ਘਟ ਨੇ ਹਰ ਪਾਸੇ ਹਨ੍ਹੇਰਾ ਕਰ ਦਿੱਤਾ ਸੀ। ਖੁੰਢ 'ਤੇ ਬੈਠਾ ਰੁਲਦੂ ਬੱਦਲਾਂ ਵੱਲ ਵੇਖ ਛੇਤੀ ਉੱਠਿਆ ਤੇ ਜੈਲਦਾਰ ਬਚਨ ਸਿੰਘ ਦੇ ਘਰ ਵੱਲ ਚੱਲ ਪਿਆ। ਬਿਜਲੀ ਦੀ ਲਿਸ਼ਕ ਤੇ ਥੋੜ੍ਹੀਆਂ-ਥੋੜ੍ਹੀਆਂ ਡਿੱਗ ਰਹੀਆਂ ਕਣੀਆਂ ਕਰਕੇ ਉਸਨੇ ਆਪਨੇ ਕਦਮਾਂ...
ਫਰਜ਼ (Duty)
ਫਰਜ਼
ਅੱਜ ਆਪਣੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਮੈਂ ਸਕੂਲੋਂ ਛੁੱਟੀ ਲਈ ਹੋਈ ਸੀ। ਲਗਭਗ 10 ਕੁ ਵਜੇ ਮੈਂ ਬੱਸ ਅੱਡੇ 'ਤੇ ਪਹੁੰਚ ਗਿਆ ਅਤੇ ਬੱਸ ਦਾ ਇੰਤਜ਼ਾਰ ਕਰਨ ਲੱਗ ਗਿਆ। 5-7 ਮਿੰਟ ਪਿੱਛੋਂ ਹੀ ਬੱਸ ਆ ਗਈ। ਮੈਂ ਬੱਸ ਅੰਦਰ ਚੜ੍ਹ ਗਿਆ ਅਤੇ ਸੀਟ ਲੈ ਕੇ ਬੈਠ ਗਿਆ। ਅਗਲੇ ਬੱਸ ਅੱਡੇ ਉੱਪਰ ਜਾ ਕੇ ਕੰਡਕਟ...
ਦਹੇਜ (Dowry Short Story)
ਦਹੇਜ (Dowry Short Story)
ਕੁਲਰਾਜ ਨੇ ਆਪਣੀ ਬੇਟੀ ਸਪਨਾ ਨੂੰ ਬੁਹਤ ਵਧੀਆ ਸੰਸਕਾਰ ਦਿੱਤੇ ਤੇ ਉਹ ਪੜ੍ਹਾਈ ਵਿਚ ਹੁਸ਼ਿਆਰ ਸੀ । ਉਹ ਇੱਕ ਪ੍ਰਾਈਵੇਟ ਬੈਂਕ ਵਿਚ ਨੌਕਰੀ ਕਰਨ ਲੱਗ ਪਈ । ਕੁਲਰਾਜ ਨੇ ਸਪਨਾ ਦੀ ਪੜ੍ਹਾਈ-ਲਿਖਾਈ 'ਤੇ ਸਾਰੀ ਜਮ੍ਹਾ ਪੂੰਜੀ ਖਰਚ ਦਿੱਤੀ । ਸਪਨਾ ਦੇ ਰਿਸ਼ਤੇ ਬਾਰੇ ਗੱਲ ਚੱਲੀ ਤਾਂ ਸਪਨ...
ਸਰਪੰਚਣੀ
ਸਰਪੰਚਣੀ
''ਏਸ ਵਾਰ ਸਾਰੇ ਭਈਏ ਚਲੇ ਗਏ ਨੇ ਬਿਹਾਰ ਤੇ ਯੂਪੀ ਨੂੰ... ਸੋ ਏਸ ਕਰਕੇ ਝੋਨਾ ਸਾਡੇ ਪਿੰਡ ਦੇ ਮਜ਼ਦੂਰ (ਵਿਹੜੇ ਵਾਲੇ) ਹੀ ਲਾਉਣਗੇ... ਸੋ ਪਿੰਡ ਵਾਲਿਓ! ਤੁਸੀਂ ਹੀ ਦੱਸੋ ਕਿ ਝੋਨੇ ਦੀ ਲਵਾਈ ਦਾ ਕੀ ਰੇਟ ਬੰਨ੍ਹੀਏ?'' ਮੱਘਰ ਸਿਉਂ ਪੰਚਾਇਤ ਮੈਂਬਰ ਨੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕ...
ਵਾਪਸੀ ਟਿਕਟ
ਵਾਪਸੀ ਟਿਕਟ
ਕਰਮ ਸਿਹੁੰ ਦਾ ਬੇਟਾ ਵਿਦੇਸ਼ ਵਿੱਚ ਸੈੱਟ ਸੀ। ਪੀ.ਆਰ. ਹੋ ਕੇ ਵੈਨਕੂਵਰ 'ਚ ਰਹਿੰਦਾ ਸੀ ਕਰਮ ਸਿਹੁੰ ਨੂੰ ਉਸ ਦੀ ਕੋਈ ਫਿਕਰ ਨਹੀਂ ਸੀ। ''ਡੈਡੀ ਜੀ ਤੁਸੀਂ ਆਹ ਖੇਤੀ ਦਾ ਖਹਿੜਾ ਛੱਡੋ ਹੁਣ। ਮੰਮੀ ਨੂੰ ਕਿਹੜਾ ਹੁਣ ਕੰਮ-ਕਾਰ ਕਰਨਾ ਸੌਖਾ ਐ। ਨਾਲੇ ਹੁਣ ਤੁਸੀਂ ਵੀ ਦੋਵੇਂ ਜਣੇ ਮੇਰੇ ਕੋਲ ਇੱਥੇ ਹੀ ...
ਰੱਬੀ ਬੰਦਾ
ਰੱਬੀ ਬੰਦਾ
''ਸੋਚਿਆ ਸੀ ਕਿ ਇਸ ਵਾਰ ਢਿੱਡ ਨੂੰ ਗੰਢ ਦੇ ਜਿਵੇਂ-ਕਿਵੇਂ ਕਰ ਆ ਛੱਤ ਹਰ ਹੀਲੇ ਬਦਲਵਾ ਲਵਾਂਗੇ ਪਰ ਰਤਾ ਵੀ ਇਲਮ ਨਹੀਂ ਸੀ ਕਿ ਇਹ ਕਰਫਿਊ ਮਹੀਨੇ ਭਰ ਲਈ ਅੰਦਰ ਤਾੜ ਕੇ ਰੱਖ ਦਊ।'' ਆਪਣੀ ਇੱਕ ਕੱਚੀ ਕੋਠੜੀਨੁਮਾ ਘਰ ਦੀ ਦਿਨ-ਬ-ਦਿਨ ਝੁਕਦੀ ਜਾ ਰਹੀ ਛੱਤ ਵੱਲ ਦੇਖ ਦੇਬੂ ਬੁੜ-ਬੁੜਾਇਆ। ''ਛੱਤ ਨੂੰ ...
ਸੂਰਜ ਨੂੰ ਦੀਵਾ
ਸੂਰਜ ਨੂੰ ਦੀਵਾ
ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਰਮਨ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਹ ਥੋੜ੍ਹਾ ਸ਼ਰਮੀਲਾ ਤੇ ਘੱਟ ਬੋਲਣ ਵਾਲਾ ਸੀ । ਇੱਕ ਦਿਨ ਮਾਸਟਰ ਜੀ ਨੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਬੋਲੇ, 'ਹਰਮਨ ਨੂੰ ਅਫਸਰ ਬਣਾਉਣਾ ਏ ਜੀ... ਇਸ ਦੀ ਪੜ੍ਹਾਈ ਵਿੱਚ ਕੋਈ ਰੁ...
ਤਿਣਕੇ ਦਾ ਸਹਾਰਾ
ਤਿਣਕੇ ਦਾ ਸਹਾਰਾ
ਸਕੂਲ ਵਿੱਚ ਬੱਚਿਆਂ ਲਈ ਆਇਆ ਅਨਾਜ ਅਤੇ ਪੈਸੇ ਘਰੋ-ਘਰੀ ਜਾ ਕੇ ਵੰਡ ਰਿਹਾ ਸੀ। ਪਰ ਨਾ ਤਾਂ ਵੰਡਿਆ ਜਾ ਰਿਹਾ ਅਨਾਜ ਬਹੁਤਾ ਜ਼ਿਆਦਾ ਸੀ ਤੇ ਨਾ ਹੀ ਰਕਮ। ਪਰ ਇਹ ਸ਼ਾਇਦ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਾਂਗ ਜਰੂਰ ਸੀ। ਘਰਾਂ ਵਿੱਚੋਂ ਤੰਗੀ ਅਤੇ ਗ਼ਰੀਬੀ ਸਾਫ਼ ਝਲਕ ਰਹੀ ਸੀ। ਉੱਤੋਂ ਕਰੋਨਾ ਦੇ ਇਸ...
…ਤੇ ਰਾਤ ਅਜੇ ਮੁੱਕੀ ਨਹੀਂ ਸੀ
...ਤੇ ਰਾਤ ਅਜੇ ਮੁੱਕੀ ਨਹੀਂ ਸੀ
'ਗੱਲ ਸੁਣ ਸ਼ੇਰੂ ਦੇ ਪਿਓ... ਬਹੁਤ ਪੀੜ ਹੁੰਦੀ ਪਈ ਆ...!' ਸ਼ੇਰੂ ਦੀ ਮਾਂ ਨੇ ਆਪਣੇ ਪਤੀ ਨਿੰਦਰ ਨੂੰ ਅੱਧੀ ਰਾਤ ਪੀੜ ਨਾਲ ਵਿਲਕਦੀ ਨੇ ਕਿਹਾ ਨਿੰਦਰ ਵਿਚਾਰਾ ਸਾਰਾ ਦਿਨ ਮਜ਼ਦੂਰੀ ਕਰਦਾ ਸੀ ਇਸ ਲਈ ਥਕਾਵਟ ਕਾਰਨ ਘੂਕ ਸੁੱਤਾ ਪਿਆ ਸੀ 'ਸ਼ੇਰੂ ਦੇ ਪਿਓ! ਉੱਠ ਬਹੁਤ ਪੀੜ ਹੁੰਦੀ ਪਈ...
ਕਿਸੇ ਵਿਹਾਰ ਲਈ ਹੁਣ ਤਾਂ ਛੱਜ ਵੀ ਭਾਲਣਾ ਪੈਂਦੈ
ਕਿਸੇ ਵਿਹਾਰ ਲਈ ਹੁਣ ਤਾਂ ਛੱਜ ਵੀ ਭਾਲਣਾ ਪੈਂਦੈ
ਪੁਰਾਤਨ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਛੱਜ ਅਤੇ ਛੱਜਲੀ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ। ਜਦ ਵੀ ਕਣਕ, ਜੌਂ, ਛੋਲੇ ਆਦਿ ਫ਼ਸਲਾਂ ਦੀ ਗਹਾਈ ਕਰਦੇ ਸਨ ਤਾਂ ਪਿੜਾਂ ਵਿੱਚ ਛੱਜਲੀ ਦੀ ਲੋੜ ਪੈਂਦੀ ਸੀ। ਘਰ ਵਿੱਚ ਕਣਕ ਦਾ ਪੀਹਣ ਬਣਾਉਣ ਲਈ ਛੱਜ ਹਰ ਘਰ ਦੀ ਸ਼ਾਨ ਹੋ...