ਅਧਿਆਪਕ ਰਾਜ ਪੁਰਸਕਾਰ 2022 ਲਈ ਚੁਣੇ ਗਏ ਅਧਿਆਪਕਾਂ ਦੀ ਸੂਚੀ ਜਾਰੀ

5 ਸਤੰਬਰ ਨੂੰ ਹੋਵੇਗਾ ਸਮਾਗਮ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਰਾਜ ਪੁਰਸਕਾਰ 2022 ਲਈ ਚੁਣੇ ਗਏ ਅਧਿਆਪਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਚੁਣੇ ਗਏ ਅਧਿਆਪਕਾਂ ਦਾ ਸਨਮਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਐਵਾਰਡਾਂ ਲਈ ਅਧਿਆਪਕਾਂ ਦੀ ਚੋਣ ਪਾਲਿਸ਼ੀ ਅਨੁਸਾਰ ਰਾਜ ਪੱਧਰ ’ਤੇ ਬਣਾਈ ਜਿਊਰੀ ਵੱਲੋਂ ਪ੍ਰੈਜੈਂਟੇਸ਼ਨਸ ਰਹੀਂ ਕੀਤੀ ਗਈ ਹੈ। ਮੈਰਿਟ ਦੇ ਅਧਾਰ ’ਤੇ ਚੁਣ ਗਏ ਅਧਿਆਪਕਾਂ/ਅਧਿਕਾਰੀਆਂ ਨੂੰ ਸਟੇਡ ਐਵਾਰਡ, ਯੰਗ ਟੀਚਰ ਐਵਾਰਡ ਤੇ ਪ੍ਰਬੰਧਕੀ ਐਵਾਰਡ ਦਿੱਤੇ ਜਾਣਗੇ। ਜਿਨ੍ਹਾਂ ਅਧਿਆਪਕਾਂ ਦੀ ਚੋਣ ਹੋਈ ਹੈ ਉਨ੍ਹਾਂ ਦੇ ਪੂਰੇ ਵੇਰਵੇ ਸੂਚੀ ਵਿੱਚ ਵੇਖੋ…..

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ