ਇੰਜ ਕਰੋ ਗਰਮ ਕੱਪੜਿਆਂ ਦੀ ਦੇਖਭਾਲ
ਸੱਚ ਕਹੂੰ ਡੈਸਕ। ਸਰਦੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਮਹਿਲਾਵਾਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਗਰਮ ਕੱਪੜੇ ਵੀ ਪਹਿਨਣੇ ਸ਼ੁਰ ਕਰ ਦਿੱਤੇ ਹਨ ਅਜਿਹੇ 'ਚ ਸੱਚ ਕਹੂੰ ਤੁਹਾਨੂੰ ਦੱਸਦਾ ਹੈ ਕਿ ਕਿਵੇਂ ਊਨੀ ਕੱਪੜਿਆਂ ਦੀ ਦੇਖਭਾਲ ਕਰਨੀ ਹੈ ਗਰਮ ਕੱਪੜਿਆਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਇਨ੍ਹਾ...
ਤਣਾਅ ਨੂੰ ਖੁਦ ‘ਤੇ ਭਾਰੀ ਨਾ ਪੈਣ ਦਿਓ
ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ 'ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ 'ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵ...
ਕੀ ਹੈ ਫੂਡ ਐਲਰਜ਼ੀ?
ਫੂਡ ਐਲਰਜ਼ੀ ਦੀ ਸਮੱਸਿਆ ਉਂਜ ਤਾਂ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ ਪਰ ਇਹ ਕਿਸੇ ਵੀ ਉਮਰ 'ਚ ਹੋ ਸਕਦੀ ਹੈ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ। (Allergy)
ਕੀ ਹੈ ਫੂਡ ਐਲਰਜ਼ੀ? | Allergy
ਐਲਰਜ਼ੀ ਦਾ ਅਰਥ ਸਰੀਰ ਦੇ ਕੁਝ ਵਿਸ਼ੇਸ਼ ਤੱਤਾਂ ਪ੍ਰਤੀ ਅਤੀ ਸੰਵੇਦਨਸ਼ੀਲ ਪ੍ਰਕਿਰਿਆ ਹੈ ਇ...
ਰੋਟਾਵਾਇਰਸ : ਬੱਚਿਆਂ ਦਾ ਰੱਖੋ ਖਾਸ ਖਿਆਲ
ਰੋਟਾਵਾਇਰਸ ਲਾਗ ਦੀ ਸ਼ੁਰੂਆਤ ਪਹਿਲਾਂ ਹਲਕੇ ਦਸਤ ਨਾਲ ਹੁੰਦੀ ਹੈ ਜਿਹੜੀ ਅੱਗੇ ਜਾ ਕੇ ਗੰਭੀਰ ਰੂਪ ਲੈ ਸਕਦੀ ਹੈ ਸਹੀ ਇਲਾਜ਼ ਨਾ ਮਿਲਣ ਨਾਲ ਸਰੀਰ ਵਿੱਚ ਪਾਣੀ ਤੇ ਨਮਕ ਦੀ ਕਮੀ ਹੋ ਸਕਦੀ ਹੈ ਅਤੇ ਕੁੱਝ ਮਾਮਲਿਆਂ ਵਿੱਚ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਰੋਟਾਵਾਇਰਸ ਇੱਕ ਛੂਤਕਾਰੀ ਵਾਇਰਸ ਹੈ ਇਹ ਬੱਚਿਆਂ ਨੂੰ ਦਸਤ ...
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਅੱਜ ਧਰਤੀ ਉੱਤੇ ਹਰੇ-ਭਰੇ ਪੌਦਿਆਂ ਦੀ ਜ਼ਰੂਰਤ ਹੈ ਹਰੇ-ਭਰੇ ਪੌਦੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਇਹਨਾਂ ਪੌਦਿਆਂ ਉੱਤੇ ਲੱਗੇ ਫੁੱਲ ਅਤੇ ਫਲ ਜਿੱਥੇ ਸੁੰਦਰਤਾ ਵਿਖੇਰਦੇ ਹਨ, ਉੱਥੇ ਵਾਤਾਵਰਣ ਨੂੰ ਮਨਮੋਹਕ ਅਤੇ ਖੁਸ਼ਬੂਦਾਰ ਵੀ ਬਣਾਉਂਦੇ ਹਨ ਧਰਤੀ ਦਾ ਅਕਾਰ ਬਿਲਡਿੰਗਾ...
ਬਰਸਾਤ ਦੇ ਮੌਸਮ ‘ਚ ਏਦਾਂ ਕਰੋ ਲੱਕੜ ਦੇ ਫ਼ਰਨੀਚਰ ਦੀ ਦੇਖਭਾਲ
ਬਰਸਾਤ ਦੇ ਮੌਸਮ ਵਿਚ ਜਿੰਨਾ ਜ਼ਿਆਦਾ ਹੋ ਸਕੇ ਆਪਣੇ ਲੱਕੜ ਦੇ ਫਰਨੀਚਰ ਨੂੰ ਖੁੱਲ੍ਹੀ ਹਵਾ ਵਿਚ ਰੱਖੋ।
ਜ਼ਿਆਦਾ ਗਰਮ ਚੀਜ਼ਾਂ ਨੂੰ ਸਿੱਧਾ ਲੱਕੜ ਦੇ ਉੱਪਰ ਨਾ ਰੱਖੋ।
ਸਮੇਂ-ਸਮੇਂ 'ਤੇ ਫਰਨੀਚਰ ਦੀ ਜਗ੍ਹਾ ਬਦਲਦੇ ਰਹੋ।
ਆਪਣੇ ਸੋਫ਼ੇ 'ਤੇ ਗਿੱਲੇ ਕੁਸ਼ਨ ਕਦੇ ਨਾ ਰੱਖੋ।
ਬਰਸਾਤ ਆਉਣ ਤੋਂ ਪਹਿਲਾਂ ਹੀ ਆਪ...
ਡਾ. ਐਮਐਸਜੀ ਟਿਪਸ
ਜੰਕ ਫੂਡ ਤੋਂ ਪਾਓ ਛੁਟਕਾਰਾ
ਖੁਸ਼ ਰਹੋ ਅਤੇ ਤੰਦਰੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ ਛੱਡ ਤਲ਼ਿਆ ਸਿਹਤਮੰਦ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ
ਜੰਕ ਫੂਡ ਬਹੁਤ ਹੀ ਖ਼ਤਰਨਾਕ ਹੈ ਰੋਂਦੇ ਹੋਏ ਬੱਚੇ ਤੋਂ ਮਾਂ-ਬਾਪ ਦਾ ਪਿੱਛਾ ਤਾਂ ਜ਼ਲਦੀ ਛੁੱਟ ਜਾਂਦਾ ਹੈ, ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾ...
ਛੋਟੇ-ਛੋਟੇ ਪਰ ਵੱਡੇ ਕੰਮ
ਛੋਟੇ-ਛੋਟੇ ਪਰ ਵੱਡੇ ਕੰਮ
ਕਾਊਂਸਲਿੰਗ
ਵਰਤਮਾਨ ਮੁਕਾਬਲੇਬਾਜੀ ਦੇ ਮਾਹੌਲ ਦੇ ਮੱਦੇਨਜ਼ਰ ਕਾਊਂਸਲਰਾਂ ਦੀ ਕਾਫ਼ੀ ਡਿਮਾਂਡ ਹੈ ਇਹ ਡਿਮਾਂਡ ਨਾ ਸਿਰਫ਼ ਕਰੀਅਰ ਕਾਊਂਸਲਿੰਗ ਦੇ ਖੇਤਰ ਵਿਚ ਹੈ, ਸਗੋਂ ਮਾਰਕੀਟਿੰਗ, ਮੈਡੀਸਨ, ਇੰਜੀਨੀਅਰਿੰਗ, ਪ੍ਰੋਡਕਸ਼ਨ, ਐਚ. ਆਰ. ਆਦਿ ਵੱਖ-ਵੱਖ ਖੇਤਰਾਂ ਵਿਚ ਹੈ ਆਪਣੀ-ਆਪਣੀ ਲੋੜ ਅਨ...
ਬੀਤੇ ਦੀ ਧੂੜ ‘ਚ ਗੁਆਚਿਆ ਕਾੜ੍ਹਨੀ ਦਾ ਦੁੱਧ
ਵਿਰਾਸਤੀ ਝਰੋਖਾ
ਜਾਬੀਆਂ ਨੂੰ ਮਿਲਵਰਤਣ ਭਰਪੂਰ ਸੁਭਾਅ ਦੇ ਨਾਲ-ਨਾਲ ਖੁੱਲ੍ਹੀਆਂ-ਡੁੱਲੀਆਂ ਖੁਰਾਕਾਂ ਦੇ ਸ਼ੌਂਕ ਨੇ ਵੀ ਵਿਲੱਖਣਤਾ ਬਖਸ਼ੀ ਹੈ।ਪੰਜਾਬੀਆਂ ਦਾ ਦੁੱਧ, ਦਹੀਂ, ਘਿਉ ਅਤੇ ਲੱਸੀ ਨਾਲ ਮੁੱਢ ਤੋਂ ਹੀ ਗੂੜ੍ਹਾ ਨਾਤਾ ਰਿਹਾ ਹੈ। ਪੁਰਾਤਨ ਸਮਿਆਂ 'ਚ ਪੰਜਾਬ ਦਾ ਹਰ ਘਰ ਪਸ਼ੂਧਨ ਨਾਲ ਭਰਪੂਰ ਹੁੰਦਾ ਸੀ ਅਤੇ ਘਰ...
ਘਰੇ ਬਣਾਓ, ਸਭ ਨੂੰ ਖੁਆਓ
ਗੰਨੇ ਦੇ ਰਸ ਦੀ ਖੀਰ
ਸਮੱਗਰੀ:
1 ਲੀਟਰ ਗੰਨੇ ਦਾ ਰਸ, 100 ਗ੍ਰਾਮ ਬਾਸਮਤੀ ਚੌਲ਼, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਵੱਡਾ ਚਮਚ ਕੱਟੇ ਹੋਏ ਮੇਵੇ
ਤਰੀਕਾ: ਸਭ ਤੋਂ ਪਹਿਲਾਂ ਚੌਲ਼ਾਂ ਨੂੰ ਧੋ ਕੇ ਪਾਣੀ 'ਚ ਭਿਉਂ ਕੇ ਰੱਖ ਦਿਓ ਹੁਣ ਇੱਕ ਕੜਾਹੀ 'ਚ ਗੰਨੇ ਦੇ ਰਸ ਨੂੰ Àੁੱਬਲਣ ਲਈ ਰੱਖੋ ਜਦੋਂ ਇਹ ਰਸ Àੁੱਬਲ ਜ...